ਨਵੀਂ ਦਿੱਲੀ—ਰੇਲ ਕੋਚ ਫੈਕਟਰੀ ਕਪੂਰਥਲਾ (Rail Coach Factory Kapurthala) ਨੇ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 400
ਆਖਰੀ ਤਾਰੀਕ- 6 ਫਰਵਰੀ, 2020
ਅਹੁਦਿਆਂ ਦਾ ਵੇਰਵਾ- ਫਿਟਰ, ਵੈਲਡਰ, ਮਸ਼ੀਨਿਸਟ, ਪੇਂਟਰ, ਮੈਕੇਨਿਕ, ਇਲੈਕਟ੍ਰੀਸ਼ੀਅਨ ਆਦਿ
ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ 50 ਫੀਸਦੀ ਅੰਕਾਂ ਨਾਲ 10ਵੀਂ ਪਾਸ ਕੀਤੀ ਹੋਵੇ। ਇਸ ਤੋਂ ਇਲਾਵਾ ਸੰਬੰਧਿਤ ਟ੍ਰੇਡ 'ਚ ਨੈਸ਼ਨਲ ਟ੍ਰੇਡ ਸਰਟੀਫਿਕੇਟ ਵੀ ਹੋਵੇ।
ਉਮਰ ਸੀਮਾ- 15 ਤੋਂ 24 ਸਾਲ ਤੱਕ
ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਸ਼ਾਰਟਲਿਸਟ ਦੇ ਆਧਾਰ 'ਤੇ ਕੀਤੀ ਜਾਵੇਗੀ।
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://rcf.indianrailways.gov.in/ ਪੜ੍ਹੋ।
22 ਲੜਕੀਆਂ ਨੂੰ ਨਸ਼ਾ ਦੇ ਕੇ ਬਣਾਈਆਂ ਪੋਰਨ ਵੀਡੀਓਜ਼, ਕੋਰਟ ਨੇ ਲਗਾਇਆ ਜੁਰਮਾਨਾ
NEXT STORY