Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, FEB 19, 2026

    5:24:52 PM

  • 72 hour notice to giani raghbir singh

    SGPC ਦੀ ਅੰਤ੍ਰਿੰਗ ਕਮੇਟੀ 'ਚ ਵੱਡਾ ਫੈਸਲਾ: ਗਿਆਨੀ...

  • the stock market suddenly crashed there was a huge decline

    ਅਚਾਨਕ ਕਰੈਸ਼ ਹੋ ਗਿਆ ਸ਼ੇਅਰ ਬਾਜ਼ਾਰ, ਇਨ੍ਹਾਂ...

  • strong protest in bhogpur against cng plant city remained completely closed

    ਪੰਜਾਬ ਦਾ ਇਹ ਸ਼ਹਿਰ ਮੁਕੰਮਲ ਬੰਦ! ਸੜਕਾਂ 'ਤੇ ਪਸਰਿਆ...

  • bike riders fired shots at an nri s home in jalandhar

    ਪੰਜਾਬ 'ਚ ਮੁੜ ਚੱਲੀਆਂ ਗੋਲ਼ੀਆਂ! NRI ਦੇ ਘਰ ਨੂੰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • ਉੱਤਰ ਪ੍ਰਦੇਸ਼ ਦੇ ਸਹਾਰਨਪੁਰ 'ਚ ਨਬਾਲਗਾ ਨਾਲ ਜਬਰ ਜਨਾਹ, ਮੁਲਜ਼ਮ ਗ੍ਰਿਫਤਾਰ

NATIONAL News Punjabi(ਦੇਸ਼)

ਉੱਤਰ ਪ੍ਰਦੇਸ਼ ਦੇ ਸਹਾਰਨਪੁਰ 'ਚ ਨਬਾਲਗਾ ਨਾਲ ਜਬਰ ਜਨਾਹ, ਮੁਲਜ਼ਮ ਗ੍ਰਿਫਤਾਰ

  • Edited By Baljit Singh,
  • Updated: 04 Aug, 2024 09:13 PM
National
rape of minor in uttar pradesh  s saharanpur  accused arrested
  • Share
    • Facebook
    • Tumblr
    • Linkedin
    • Twitter
  • Comment

ਸਹਾਰਨਪੁਰ : ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ ਦੇ ਬੇਹਟ ਥਾਣਾ ਇਲਾਕੇ ਵਿਚ ਮਜ਼ਦੂਰੀ 'ਤੇ ਜਾ ਰਹੀ ਇਕ ਨਬਾਲਗ ਲੜਕੀ ਦੇ ਨਾਲ ਪਿੰਡ ਦੇ ਹੀ ਇਕ ਲੜਕੇ ਨੇ ਕਥਿਤ ਤੌਰ 'ਤੇ ਜਬਰ ਜਨਾਹ ਕੀਤਾ ਤੇ ਲੜਕੀ ਨੂੰ ਬੇਹੋਸ਼ ਹੋਣ 'ਤੇ ਉੱਥੇ ਹੀ ਛੱਡ ਦੇ ਫਰਾਰ ਹੋ ਗਿਆ। ਮੁਲਜ਼ਮ ਨੌਜਵਾਨ ਨੂੰ ਬਾਅਦ ਵਿਚ ਪੁਲਸ ਨੇ ਗ੍ਰਿਫਤਾਰ ਕਰ ਲਿਆ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।

ਐੱਸਪੀ ਸਾਗਰ ਜੈਨ ਨੇ ਦੱਸਿਆ ਕਿ ਥਾਣਾ ਬੇਹਟ ਖੇਤਰ ਦੀ ਇਹ 15 ਸਾਲਾ ਲੜਕੀ ਸ਼ਨੀਵਾਰ ਨੂੰ ਇਕ ਖੇਤ ਵਿਚ ਮਜ਼ਦੂਰਾ ਕਰਨ ਦੇ ਲਈ ਜਾ ਰਹੀ ਸੀ, ਇਸੇ ਦੌਰਾਨ ਪਿੰਡ ਦੇ ਹੀ ਇਕ ਨੌਜਵਾਨ ਨੇ ਉਸ ਨੂੰ ਰਾਸਤੇ ਵਿਚ ਰੋਕ ਲਿਆ। ਐੱਸਪੀ ਜੈਨ ਨੇ ਲਾਏ ਗਏ ਦੋਸ਼ਾਂ ਦੇ ਹਵਾਲੇ ਨਾਲ ਦੱਸਿਆ ਕਿ ਨੌਜਵਾਨ ਨੇ ਉਸ ਨੂੰ ਖੇਤ ਵਿਚ ਖਿੱਚ ਲਿਆ ਤੇ ਜਬਰ ਜਨਾਹ ਕੀਤਾ। ਲੜਕੀ ਦੇ ਬੇਹੋਸ਼ ਹੋਣ 'ਤੇ ਮੁਲਜ਼ਮ ਉਥੋਂ ਫਰਾਰ ਹੋ ਗਿਆ। ਕੁਝ ਦੇਰ ਬਾਅਦ ਉਥੋਂ ਲੰਘ ਰਹੀਆਂ ਦੋ ਔਰਤਾਂ ਨੇ ਲੜਕੀ ਨੂੰ ਬੇਹੋਸ਼ੀ ਦੀ ਹਾਲਤ ਵਿਚ ਦੇਖਿਆ ਤਾਂ ਦੋਵਾਂ ਔਰਤਾਂ ਕਿਸੇ ਤਰ੍ਹਾਂ ਉਸ ਨੂੰ ਆਪਣੇ ਘਰ ਲੈ ਗੀਆਂ ਤੇ ਉਥੇ ਹੀ ਉਸ ਦੇ ਪਰਿਵਾਰ ਵਾਲਿਆਂ ਨੂੰ ਬੁਲਾ ਲਿਆ ਤੇ ਪਰਿਵਾਰ ਨੂੰ ਸਾਰੀ ਗੱਲ ਦੱਸੀ। ਐੱਸਪੀ ਨੇ ਦੱਸਿਆ ਕਿ ਲੜਕੀ ਦੇ ਪਿਤਾ ਨੇ ਥਾਣੇ ਵਿਚ ਮੁਲਜ਼ਮ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਪੁਲਸ ਨੇ ਸ਼ਨੀਵਾਰ ਦੇਰ ਰਾਤ ਨਾਮਜ਼ਦ ਮੁਲਜ਼ਮ ਸ਼ੋਇਬ ਦੇ ਖਿਲਾਫ ਸਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਦੇ ਹੋਏ ਉਸ ਨੂੰ  ਗ੍ਰਿਫਤਾਰ ਕਰ ਲਿਆ। ਲੜਕੀ ਨੂੰ ਮੈਡੀਕਲ ਲਈ ਭੇਜਿਆ ਗਿਆ ਹੈ।

  • Uttar Pradesh
  • Minor
  • Rape
  • Arrested
  • Jagbani
  • ਉੱਤਰ ਪ੍ਰਦੇਸ਼
  • ਨਬਾਲਗਾ
  • ਜਬਰ ਜਨਾਹ
  • ਗ੍ਰਿਫਤਾਰ
  • ਜਗਬਾਣੀ

BSF ਦੇ ਜਵਾਨ ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ, ਬਾੜਮੇਰ 'ਚ ਸੀ ਤਾਇਨਾਤ

NEXT STORY

Stories You May Like

  • drug supplier arrested in khanna with drug money weapons
    ਖੰਨਾ 'ਚ ਨਸ਼ਿਆਂ ਦੇ ਸਪਲਾਈ ਕਰਨ ਵਾਲਾ ਮੁਲਜ਼ਮ ਡਰੱਗ ਮਨੀ, ਹਥਿਆਰਾਂ ਸਣੇ ਗ੍ਰਿਫਤਾਰ
  • shameful incident in punjab
    ਸ਼ਰਮਸਾਰ ਪੰਜਾਬ! 5ਵੀਂ ਜਮਾਤ ਦੀ ਵਿਦਿਆਰਥਣ ਨਾਲ ਜ਼ਬਰ-ਜਨਾਹ
  • cia police officer sentenced to life imprisonment in rape case
    ਔਰਤ ਨਾਲ ਜਬਰ-ਜ਼ਿਨਾਹ ਦੇ ਮਾਮਲੇ ’ਚ CIA ਥਾਣੇਦਾਰ ਨੂੰ ਉਮਰ ਕੈਦ ਦੀ ਸਜ਼ਾ
  • cheated over crore of rupees on the pretext of guarantee return
    ਗਾਰੰਟੀ ਰਿਟਰਨ ਦਾ ਝਾਂਸਾ ਦੇ ਕੇ ਮਾਰੀ 1,88,10,000 ਰੁਪਏ ਤੋਂ ਵੱਧ ਦੀ ਠੱਗੀ, 3 ਮੁਲਜ਼ਮ ਗ੍ਰਿਫਤਾਰ
  • lover  wife  husband  murder  police arrest  uttar pradesh
    ਨਾਜਾਇਜ਼ ਸਬੰਧਾਂ ਕਾਰਨ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਕੀਤਾ ਪਤੀ ਦਾ ਕਤਲ, ਮੁਲਜ਼ਮ ਮਹਿਲਾ ਗ੍ਰਿਫ਼ਤਾਰ
  • accused declared fugitive arrested
    ਭਗੌੜਾ ਕਰਾਰ ਮੁਲਜ਼ਮ ਗ੍ਰਿਫ਼ਤਾਰ
  • accused arrested along with rdx based ied
    ISI ਨਾਲ ਜੁੜੀ ਅੱਤਵਾਦੀ ਸਾਜ਼ਿਸ਼ ਨਾਕਾਮ, RDX ਨਾਲ ਤਿਆਰ IED ਜ਼ਬਤ, ਇਕ ਮੁਲਜ਼ਮ ਗ੍ਰਿਫ਼ਤਾਰ
  • a tte sexual assaulted an ncc cadet girl
    ਸੀਟ ਦਿਵਾਉਣ ਦੇ ਬਹਾਨੇ AC ਫਸਟ ਕਲਾਸ ’ਚ ਮੁਟਿਆਰ ਨਾਲ ਜਬਰ-ਜ਼ਨਾਹ, TTE ਫਰਾਰ
  • strong protest in bhogpur against cng plant city remained completely closed
    ਪੰਜਾਬ ਦਾ ਇਹ ਸ਼ਹਿਰ ਮੁਕੰਮਲ ਬੰਦ! ਸੜਕਾਂ 'ਤੇ ਪਸਰਿਆ ਸੰਨਾਟਾ
  • bike riders fired shots at an nri s home in jalandhar
    ਪੰਜਾਬ 'ਚ ਮੁੜ ਚੱਲੀਆਂ ਗੋਲ਼ੀਆਂ! NRI ਦੇ ਘਰ ਨੂੰ ਬਣਾਇਆ ਨਿਸ਼ਾਨਾ, ਕੰਬਿਆ ਇਹ...
  • video of drunk woman goes viral
    Punjab: ਨਸ਼ੇ 'ਚ ਝੂਮਦੀ ਔਰਤ ਦੀ ਵੀਡੀਓ ਵਾਇਰਲ, 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ...
  • big revelation about chief minister s health insurance scheme exclusive report
    ਮਰੀਜ਼ਾਂ ਤੋਂ ਸੁਣੋ 10 ਲੱਖ ਵਾਲੇ ਕਾਰਡ ਦਾ ਅਸਲ ਸੱਚ! ਹਸਪਤਾਲ ਤੋਂ  Exclusive...
  • tsunami of police encounters in punjab
    ਸਵਾਲਾਂ ਦੇ ਘੇਰੇ 'ਚ ਪੰਜਾਬ ਪੁਲਸ ਦੇ ਐਨਕਾਊਂਟਰ, 3 ਮਹੀਨਿਆਂ 'ਚ ਹੋਏ 34 ਪੁਲਸ...
  • senior bjp leader dinesh arora statement on aap rally
    'ਆਪ' ਸਰਕਾਰ ਨੇ ਸਿਰਫ਼ ਵਿਖਾਵਾ ਕੀਤਾ, ਵਪਾਰੀਆਂ ਨਾਲ ਮੀਟਿੰਗਾਂ ਸੜਕਾਂ ਨੂੰ ਰੋਕ...
  • weather is changing rapidly in punjab
    ਪੰਜਾਬ 'ਚ ਤੇਜ਼ੀ ਨਾਲ ਬਦਲ ਰਿਹਾ ਮੌਸਮ, 23 ਫਰਵਰੀ ਤੱਕ ਜਾਣੋ WEATHER UPDATE
  • daughters motivated mother to get divorce
    ਧੀਆਂ ਨੇ ਕਾਮਯਾਬ ਹੋ ਕੇ ਕਰਵਾਇਆ ਮਾਪਿਆਂ ਦਾ ਤਲਾਕ, ਮਾਂ ਨੂੰ 29 ਸਾਲਾਂ ਦੇ...
Trending
Ek Nazar
actor s house lit up amid rumors of vijay deverakonda and rashmika s marriage

ਵਿਜੇ ਦੇਵਰਕੋਂਡਾ ਤੇ ਰਸ਼ਮਿਕਾ ਮੰਦਾਨਾ ਦੇ ਵਿਆਹ ਦੀਆਂ ਚਰਚਾਵਾਂ ਤੇਜ਼, ਰੌਸ਼ਨੀਆਂ...

man catches falling girl from staircase shocks internet

'ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ...' ਵੀਡੀਓ ਦੇਖ ਤੁਸੀਂ ਵੀ ਦੰਦਾਂ ਹੇਠ ਦੱਬ...

train travel mistake jail

Train 'ਚ ਸਫ਼ਰ ਦੌਰਾਨ ਭੁੱਲ ਕੇ ਵੀ ਨਾ ਕਰਨਾ ਇਹ ਗਲਤੀ, ਨਹੀਂ ਤਾਂ ਹੋਵੇਗੀ ਜੇਲ੍ਹ

this famous actress got pregnant before marriage

ਵਿਆਹ ਤੋਂ ਪਹਿਲਾਂ ਹੀ Pregnant ਹੋ ਗਈ ਸੀ ਇਹ ਮਸ਼ਹੂਰ ਅਦਾਕਾਰਾ, ਮਾਪਿਆਂ ਨੇ...

ganga boating reel selfie guidelines

ਕਾਸ਼ੀ ਵਿਖੇ ਗੰਗਾ ਨਦੀ 'ਚ ਸੈਲਫੀ ਲੈਣੀ ਅਤੇ ਰੀਲ ਬਣਾਉਣੀ ਪਵੇਗੀ ਮਹਿੰਗੀ!...

cricket match  bee attack  umpire died  player injured

ਚੱਲਦੇ ਮੈਚ 'ਚ ਮਧੂਮੱਖੀਆਂ ਨੇ ਕੀਤਾ ਹਮਲਾ ! ਅੰਪਾਇਰ ਦੀ ਹੋਈ ਦਰਦਨਾਕ ਮੌਤ, ਕਈ...

indian students to get visa

UK-US ਦੇ ਤੰਗ ਹੋਏ ਰਾਹ ਤਾਂ ਇਸ ਯੂਰਪੀ ਦੇਸ਼ ਨੇ ਭਾਰਤੀਆਂ ਲਈ ਖੋਲ੍ਹੇ ਦਰਵਾਜ਼ੇ !...

ed attaches property worth rs 39 lakh belonging to malayalam actor jayasurya

ED ਦੇ ਸ਼ਿਕੰਜੇ 'ਚ ਫਸਿਆ ਮਸ਼ਹੂਰ ਅਦਾਕਾਰ, ਮਲਿਆਲਮ ਫ਼ਿਲਮ ਇੰਡਸਟਰੀ 'ਚ ਮਚੀ...

blinkit selling button knives  they were used in 2 murders

Blinkit 'ਤੇ ਵਿਕੇ ਚਾਕੂ ਨਾਲ ਹੋਏ ਦੋ ਕਤਲ! ਦਿੱਲੀ ਪੁਲਸ ਨੇ ਐਪ ਖਿਲਾਫ ਦਰਜ...

ukraine claims massive strike by russia deploying 29 missiles 400 drones

400 ਡਰੋਨ ਅਤੇ 29 ਮਿਜ਼ਾਈਲਾਂ ਨਾਲ ਮਚਾਈ ਤਬਾਹੀ! ਰੂਸ ਦਾ ਯੂਕਰੇਨ 'ਤੇ ਭਿਆਨਕ ਹਮਲਾ

cbsemaths  mathsexam2026  toughestpaper  cbseboardexams

Maths ਦਾ ਪੇਪਰ ਜਾਂ ਕੋਈ ਪਹੇਲੀ ! Exam Hall 'ਚ ਚੱਕਰਾਂ 'ਚ ਪੈ ਗਏ ਵਿਦਿਆਰਥੀ

mother minor son burnt alive on witchcraft suspicion

ਦਿਲ ਦਹਿਲਾਉਣ ਵਾਲੀ ਘਟਨਾ! ਝਾਰਖੰਡ 'ਚ ਡੈਣ ਹੋਣ ਦੇ ਸ਼ੱਕ 'ਚ ਮਾਂ-ਪੁੱਤ ਨਾਲ...

hindu family 3 children

'ਹਿੰਦੂ ਪਰਿਵਾਰ ’ਚ ਘੱਟੋ-ਘੱਟ 3 ਬੱਚੇ ਹੋਣ', RSS ਮੁਖੀ ਮੋਹਨ ਭਾਗਵਤ ਦਾ ਵੱਡਾ...

australia out of t20 world cup

ਆਸਟ੍ਰੇਲੀਆ T20 ਵਰਲਡ ਕੱਪ 'ਚੋਂ ਬਾਹਰ, ਮੀਂਹ ਬਣਿਆ ਜ਼ਿੰਬਾਬਵੇ ਲਈ ਵਰਦਾਨ

youngest century t20 world cup 2026

6 ਛੱਕੇ, 11 ਚੌਕੇ... 19 ਸਾਲਾ ਬੱਲੇਬਾਜ਼ ਨੇ ਸੈਂਕੜਾ ਜੜ T20 ਵਿਸ਼ਵ ਕੱਪ 'ਚ...

zimbabwe super 8

T20 ਵਰਲਡ ਕੱਪ 'ਚ ਹੋਇਆ ਵੱਡਾ ਉਲਟਫੇਰ, ਬਿਨਾਂ ਮੈਚ ਖੇਡੇ ਸੁਪਰ-8 'ਚ ਪੁੱਜੀ...

surya grahan 2026

ਲੱਗ ਗਿਆ ਸੂਰਜ ਗ੍ਰਹਿਣ, ਜਾਣੋ ਕਦੋਂ ਹੋਵੇਗਾ ਖ਼ਤਮ ਤੇ ਕਿਨ੍ਹਾਂ ਚੀਜ਼ਾਂ ਦਾ ਦਾਨ...

boys molested a girl in jalandhar

Punjab:ਪਿਓ ਸਾਹਮਣੇ 3 ਮੁੰਡਿਆਂ ਨੇ ਕੁੜੀ ਨਾਲ ਟੱਪੀਆਂ ਹੱਦਾਂ! ਇਤਰਾਜ਼ ਜਤਾਉਣ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਦੇਸ਼ ਦੀਆਂ ਖਬਰਾਂ
    • luxury brand sells iron burn shirt for rs 1 lakh
      1,00,000 ਰੁਪਏ ਦੀ ਸੜੀ ਹੋਈ ਕਮੀਜ਼! Luxury ਬ੍ਰਾਂਡ ਦਾ ਅਜੀਬ ਕਾਰਨਾਮਾ, ਲੋਕਾਂ...
    • supreme court  haryana government
      ਭਾਈ-ਭਤੀਜਾਵਾਦ ਤੇ ਸਵਾਰਥ ਲੋਕਰਾਜੀ ਵਿਵਸਥਾ ਲਈ ਸਰਾਪ : ਸੁਪਰੀਮ ਕੋਰਟ
    • bihar police  naxal free bihar  rewarded maoist  surrender
      ਬਿਹਾਰ ਹੋਇਆ 'ਨਕਸਲ ਮੁਕਤ'! 3 ਲੱਖ ਦੇ ਇਨਾਮੀ ਮਾਓਵਾਦੀ ਨੇ ਕੀਤਾ ਸਰੰਡਰ
    • teacher whatsapp status
      ਅਧਿਆਪਕਾ ਨੇ ਵਟਸਐਪ ਸਟੇਟਸ ’ਤੇ ਲਾਇਆ 10ਵੀਂ ਬੋਰਡ ਦਾ ਪੇਪਰ, ਮੁਅੱਤਲ
    • crpf in jammu kashmir
      ਪਹਿਲਗਾਮ ਹਮਲੇ ਮਗਰੋਂ ਜੰਮੂ-ਕਸ਼ਮੀਰ 'ਚੋਂ ਹੋਵੇਗਾ ਅੱਤਵਾਦੀਆਂ ਦਾ ਖ਼ਾਤਮਾ ! CRPF...
    • government school 35 students  hand
      ਛੱਤੀਸਗੜ੍ਹ ਦੇ ਸਰਕਾਰੀ ਸਕੂਲ ’ਚ ਵਾਪਰੀ ਘਟਨਾ: 35 ਵਿਦਿਆਰਥੀਆਂ ਨੇ ਵੱਢੇ ਆਪਣੇ...
    • young man brutally murdered near sanjay lake
      ਦਿੱਲੀ 'ਚ ਖ਼ੂਨੀ ਵਾਰਦਾਤ: ਸੰਜੇ ਝੀਲ ਕੋਲ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਇਲਾਕੇ...
    • rahul gandhi  mps  threat  person arrested
      ਰਾਹੁਲ ਗਾਂਧੀ ਅਤੇ 25 ਸੰਸਦ ਮੈਂਬਰਾਂ ਨੂੰ ਗੋਲੀ ਮਾਰਨ ਦੀ ਧਮਕੀ ਦੇਣ ਵਾਲਾ ਵਿਅਕਤੀ...
    • youth arrested with chinese and turkish pistols in rajouri
      ਸਰਹੱਦ ਪਾਰੋਂ ਆਈ 'ਮੌਤ ਦੀ ਖੇਪ': ਰਾਜੌਰੀ 'ਚ ਚੀਨੀ ਤੇ ਤੁਰਕੀ ਪਿਸਤੌਲਾਂ ਸਮੇਤ...
    • uttarakhand high court email threat
      ਉਤਰਾਖੰਡ ਹਾਈ ਕੋਰਟ ਨੂੰ ਵੀ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਪਈਆਂ ਭਾਜੜਾਂ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +