ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਜ਼ਿਲ੍ਹੇ 'ਚ 13 ਦਸੰਬਰ ਨੂੰ ਅਚਾਨਕ ਸਾਰੇ ਸਕੂਲਾਂ 'ਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਕਦਮ ਮਹਾਕੁੰਭ 2025 ਦੇ ਆਯੋਜਨ ਨੂੰ ਲੈ ਕੇ ਚੁੱਕਿਆ ਗਿਆ ਹੈ, ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ 13 ਦਸੰਬਰ ਨੂੰ ਜ਼ਿਲ੍ਹੇ 'ਚ ਟ੍ਰੈਕ ਦੋਹਰੀਕਰਨ ਪ੍ਰੋਜੈਕਟ ਦਾ ਉਦਘਾਟਨ ਕਰਨਗੇ। ਇਸੇ ਕਾਰਨ ਜ਼ਿਲ੍ਹੇ 'ਚ ਕੁਝ ਪ੍ਰਮੁੱਖ ਰਸਤਿਆਂ ਦੀ ਟ੍ਰੈਫਿਕ ਨੂੰ ਡਾਇਵਰਟ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਪਰਦੇਸੋਂ ਅੱਧੀ ਰਾਤ ਸਰਪ੍ਰਾਈਜ਼ ਦੇਣ ਆਇਆ ਪਤੀ, ਅੱਗੋਂ ਪਤਨੀ ਨੂੰ ਬਿਸਤਰੇ 'ਚ ਹੋਰ ਬੰਦੇ ਨਾਲ ਵੇਖ ਰਹਿ ਗਿਆ ਦੰਗ
ਜ਼ਿਲ੍ਹਾ ਪ੍ਰਸ਼ਾਸਨ ਦਾ ਆਦੇਸ਼
ਜ਼ਿਲ੍ਹਾ ਬੇਸਿਕ ਸਿੱਖਿਆ ਅਧਿਕਾਰੀ ਨੇ ਆਦੇਸ਼ ਜਾਰੀ ਕਰਦੇ ਹੋਏ ਦੱਸਿਆ ਕਿ ਪੀ.ਐੱਮ. ਮੋਦੀ ਦੇ ਆਗਮਨ ਅਤੇ ਟ੍ਰੈਫਿਕ ਡਾਇਵਰਜਨ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਸਾਰੇ ਸਰਕਾਰੀ ਅਤੇ ਗੈਰ-ਸਰਕਾਰੀ ਸਹਾਇਤਾ ਪ੍ਰਾਪਤ ਜੁਨੀਅਰ ਹਾਈ ਸਕੂਲਾਂ ਅਤੇ ਸਾਰੇ ਬੋਰਡ ਸਕੂਲਾਂ 'ਚ ਪਹਿਲੀ ਤੋਂ ਅੱਠਵੀਂ ਜਮਾਤ ਤਕ ਕੋਈ ਆਫਲਾਈਨ ਪੜ੍ਹਾਈ ਨਹੀਂ ਹੋਵੇਗੀ। ਹਾਲਾਂਕਿ, ਆਨਲਾਈਨ ਪੜ੍ਹਾਈ ਜਾਰੀ ਰਹੇਗੀ। ਇਹ ਆਦੇਸ਼ ਸਾਰੇ ਸਕੂਲਾਂ ਲਈ ਲਾਗੂ ਹੋਵੇਗਾ।
ਇਹ ਵੀ ਪੜ੍ਹੋ- ਬਦਲ ਜਾਵੇਗਾ iPhone ਚਲਾਉਣ ਦਾ ਤਰੀਕਾ, iOS 18.2 ਅਪਡੇਟ 'ਚ ਮਿਲਣਗੇ ਬੇਹੱਦ ਸ਼ਾਨਦਾਰ ਫੀਚਰਜ਼
ਮਾਕਪਾ ਦੀ ਮਹਿਲਾ ਨੇਤਾ ਨੇ ਲਾਇਆ ਸਾਈਬਰ ਸ਼ੋਸ਼ਣ ਦਾ ਦੋਸ਼
NEXT STORY