ਬਿਜ਼ਨੈੱਸ ਡੈਸਕ - ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਇੱਥੇ ਸਰਕਾਰੀ ਸਕੂਲਾਂ ’ਚ ਆਰਟੀਫੀਸ਼ੀਅਲ ਇੰਟੈਲੀਜੈਂਸ, ਐੱਸ. ਟੀ. ਈ. ਐੱਮ. ਅਤੇ ਰੋਬੋਟਿਕਸ ਸਿੱਖਿਆ ਤੱਕ ਪਹੁੰਚ ਨੂੰ ਆਸਾਨ ਬਣਾਉਣ ਲਈ ਸਾਇੰਟ ਏ. ਆਈ. ਲੈਬ-‘ਵਿਜੇਪਥ’ ਦੀ ਸ਼ੁਰੂਆਤ ਕੀਤੀ।
ਇਹ ਵੀ ਪੜ੍ਹੋ : ਕੀ 3 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਜਾਵੇਗੀ ਚਾਂਦੀ? ਮਾਹਿਰਾਂ ਨੇ ਨਿਵੇਸ਼ਕਾਂ ਨੂੰ ਚਿਤਾਵਨੀ ਦਿੱਤੀ
ਇਹ ਵੀ ਪੜ੍ਹੋ : ਜਲੰਧਰ 'ਚ ਡਾਕਟਰਾਂ-ਵਕੀਲਾਂ ਸਮੇਤ 21 ਲੋਕਾਂ ਤੋਂ ਲੁੱਟੇ 7.35 ਕਰੋੜ ਰੁਪਏ
ਵਿੱਤ ਮੰਤਰਾਲਾ ਨੇ ‘ਐਕਸ’ ’ਤੇ ਪੋਸਟ ਕਰ ਕੇ ਹੋਸਪੇਟੇ ਤਾਲੁਕ ਦੇ ਇਕ ਸਰਕਾਰੀ ਕੁੜੀਆਂ ਦੇ ਸਕੂਲ ’ਚ ਸ਼ੁਰੂ ਕੀਤੀ ਇਸ ਪਹਿਲ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਇਸ ’ਚ ਦੱਸਿਆ ਗਿਆ ਕਿ ਐਕਸਪੈਰੀਮੈਂਟਲ ਫੇਸ ਤਹਿਤ ਸਰਕਾਰੀ ਸਕੂਲਾਂ ’ਚ 5 ਵਿਸ਼ਵ ਪੱਧਰੀ ਏ. ਆਈ., ਐੱਸ. ਟੀ. ਈ. ਐੱਮ. ਅਤੇ ਰੋਬੋਟਿਕਸ ਲੈਬਜ਼ ਸਥਾਪਤ ਕੀਤੀਆਂ ਜਾ ਰਹੀਆਂ ਹਨ। ਹਰੇਕ ਲੈਬ ’ਚ ਉੱਚ ਸਮਰੱਥਾ ਵਾਲੇ ਕੰਪਿਊਟਰ, ਏ. ਆਈ. ਸਮਰੱਥ ਸਾਫਟਵੇਅਰ, ਰੋਬੋਟਿਕਸ ਕਿੱਟ, ਇੰਟਰਨੈੱਟ ਆਫ ਥਿੰਗਜ਼ (ਆਈ. ਓ. ਟੀ.) ਉਪਕਰਣ, ਸੈਂਸਰ ਅਤੇ ਸੁਰੱਖਿਅਤ ਬ੍ਰਾਡਬੈਂਡ ਸੰਪਰਕ ਮੁਹੱਈਆ ਕਰਵਾਇਆ ਜਾਵੇਗਾ।
ਇਹ ਵੀ ਪੜ੍ਹੋ : ਅੱਜ ਖ਼ਰੀਦੋ 2 ਲੱਖ ਦਾ ਸੋਨਾ, 2035 'ਚ ਮਿਲਣ ਵਾਲੀ ਇਸਦੀ ਕੀਮਤ ਕਰੇਗੀ ਹੈਰਾਨ
ਇਹ ਵੀ ਪੜ੍ਹੋ : ਕਦੇ ਨਹੀਂ ਡੁੱਬੇਗਾ ਇਨ੍ਹਾਂ ਬੈਂਕਾਂ 'ਚ ਰੱਖਿਆ ਪੈਸਾ... RBI ਨੇ ਜਾਰੀ ਕੀਤੀ 3 ਸਭ ਤੋਂ ਸੁਰੱਖਿਅਤ ਬੈਂਕਾਂ ਦੀ ਸੂਚੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਅਰਾਵਲੀ ਖ਼ਤਮ ਤਾਂ ਸਭ ਖ਼ਤਮ, ਕੀ ਗਗਨਚੁੰਬੀ ਇਮਾਰਤਾਂ ਦਾ ਸੁੰਨਸਾਨ ਇਲਾਕਾ ਬਣ ਜਾਵੇਗੀ ਦਿੱਲੀ?
NEXT STORY