ਮਨਾਲੀ, (ਸੋਨੂੰ)- ਲਾਹੌਲ-ਸਪਿਤੀ ਦੀਆਂ ਉੱਚੀਆਂ ਚੋਟੀਆਂ ਹਲਕੀ ਬਰਫ਼ਬਾਰੀ ਨਾਲ ਨਿਖਰ ਉੱਠੀਆਂ ਹਨ।
ਬਾਰਾਲਾਚਾ ਅਤੇ ਸ਼ਿੰਕੂਲਾ ਦੱਰੇ ਬਰਫ਼ ਦੀ ਚਿੱਟੀ ਰੰਗਤ ਨਾਲ ਚਮਕਦਾਰ ਹੋ ਗਏ ਹਨ। ਸਾਰੇ ਦੱਰਿਆਂ ਵਿਚ ਵਾਹਨਾਂ ਦੀ ਆਵਾਜਾਈ ਆਮ ਹੈ। ਬੁੱਧਵਾਰ ਨੂੰ ਰੋਹਤਾਂਗ ਦੀਆਂ ਉੱਚੀਆਂ ਚੋਟੀਆਂ ਸਮੇਤ ਧੁੰਧੀ ਜੋਤ, ਮਨਾਲਸੂ, ਹਨੂੰਮਾਨ ਟਿੱਬਾ, ਇੰਦਰ ਕਿਲਾ, ਮਕਰਵੇਦ, ਸ਼ਿਕਰਵੇਦ ਅਤੇ ਹਾਮਟਾ ਦੀਆਂ ਚੋਟੀਆਂ ਦੇ ਨਾਲ-ਨਾਲ ਲਾਹੌਲ ਵੱਲੋਂ ਲੇਡੀ ਆਫ਼ ਕੇਲਾਂਗ, ਛੋਟਾ ਅਤੇ ਵੱਡਾ ਸ਼ੀਘਰੀ ਗਲੇਸ਼ੀਅਰ, ਚੰਦਰਭਾਗਾ ਰੇਂਜ, ਬਾਰਾਲਾਚਾ ਅਤੇ ਸ਼ਿੰਕੂਲਾ ਵਿਚ ਬਰਫ਼ਬਾਰੀ ਹੋਈ।
ਦਿੱਲੀ 'ਚ ਫਿਰ ਦਿਸਿਆ ਤੇਜ਼ ਰਫ਼ਤਾਰ ਦਾ ਕਹਿਰ, ਕਾਰ ਦੀ ਟੱਕਰ ਨਾਲ ਨਵ-ਵਿਆਹੇ ਨੌਜਵਾਨ ਦੀ ਮੌਤ
NEXT STORY