ਨਵੀਂ ਦਿੱਲੀ— ਭੀਮਾ ਕੋਰੇਗਾਂਵ ਹਿੰਸਾ ਮਾਮਲੇ 'ਚ ਨਕਸਲ ਕੁਨੈਕਸ਼ਨ ਦੇ ਦੋਸ਼ਾਂ ਵਿਚ ਨਜ਼ਰਬੰਦ ਨਕਸਲੀ ਕਾਰਕੁੰਨਾਂ ਦੀ ਹਿਰਾਸਤ ਸੁਪਰੀਮ ਕੋਰਟ ਨੇ 4 ਹਫਤੇ ਹੋਰ ਵਧਾ ਦਿੱਤੀ ਹੈ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਐੱਸ. ਆਈ. ਟੀ. ਗਠਿਤ ਕਰਨ ਦੀ ਮੰਗ ਨਾਮਨਜ਼ੂਰ ਕਰਦੇ ਹੋਏ ਪੁਣੇ ਪੁਲਸ ਨੂੰ ਅਗਲੀ ਜਾਂਚ ਜਾਰੀ ਰੱਖਣ ਲਈ ਕਿਹਾ ਹੈ। ਤੁਹਾਨੂੰ ਦੱਸ ਦੇਈਏ ਕਿ 5 ਕਾਰਕੁੰਨ-ਬਰਬਰਾ ਰਾਓ, ਅਰੁਣ ਫਰੇਰਾ, ਵਰਨਾਨ ਗੋਂਸਾਲਵਿਜ, ਸੁਧਾ ਭਾਰਦਵਾਜ ਅਤੇ ਗੌਤਮ ਨਵਲੱਖਾ ਨੂੰ ਪਹਿਲਾਂ ਗ੍ਰਿਫਤਾਰ ਅਤੇ ਫਿਰ ਨਜ਼ਰਬੰਦ ਕੀਤਾ ਗਿਆ ਸੀ।
ਭਾਰਤ-ਜਾਪਾਨ ਨੇ ਬੁਲੇਟ ਟਰੇਨ ਪ੍ਰਾਜੈਕਟ ਦੇ ਕਰਜ਼ਾ ਸਮਝੌਤੇ ਉੱਤੇ ਕੀਤੇ ਸਾਈਨ
NEXT STORY