ਨਵੀਂ ਦਿੱਲੀ— ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਦਾ ਕਾਰਜਕਾਲ ਇਕ ਸਾਲ ਲਈ ਵਧਾ ਦਿੱਤਾ ਗਿਆ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਦੇ ਤੌਰ 'ਤੇ ਕੁਮਾਰੀ ਮਾਲੀਵਾਲ ਦਾ ਕੰਮ ਸ਼ਾਨਦਾਰ ਰਿਹਾ ਹੈ। ਉਧਰ ਮਾਲੀਵਾਲ ਨੇ ਕਾਰਜਕਾਲ ਵਧਾਉਣ ਲਈ ਕੇਜਰੀਵਾਲ ਦਾ ਧੰਨਵਾਦ ਕੀਤਾ ਹੈ।
ਜੰਤਰ-ਮੰਤਰ ਵਿਖੇ ਰੋਸ ਵਿਖਾਵਿਆਂ 'ਤੇ ਨਹੀਂ ਲਾਈ ਜਾ ਸਕਦੀ ਮੁਕੰਮਲ ਪਾਬੰਦੀ : ਸੁਪਰੀਮ ਕੋਰਟ
NEXT STORY