ਬਹਾਦੁਰਗੜ — ਬਹਾਦੁਰਗੜ ਦੇ ਲੁਕਸਰ ਪਿੰਡ ਵਿਚ ਪਿਤਾ ਵਲੋਂ ਬੇਟੀ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਚੁੱਪ-ਚਾਪ ਰਾਤੋਂ-ਰਾਤ ਪਿਤਾ ਨੇ ਬੇਟੀ ਦੀ ਸੰਸਕਾਰ ਕਰ ਦਿੱਤਾ। ਮ੍ਰਿਤਕ ਲੜਕੀ ਬਹਾਦੁਰਗੜ ਦੇ ਬਾਲੌਰ ਸਥਿਤ ਕਾਲਜ 'ਚ ਬੀ.ਏ. ਤੀਸਰੇ ਸਾਲ ਦੀ ਵਿਦਿਆਰਥਣ ਸੀ।
ਜਾਣਕਾਰੀ ਅਨੁਸਾਰ ਪਿਤਾ ਨੂੰ ਬੇਟੀ 'ਤੇ ਕਿਰਦਾਰ 'ਤੇ ਸ਼ੱਕ ਸੀ। ਜਿਸ ਕਾਰਨ ਪਿਤਾ ਨੇ ਆਪਣੇ ਪਰਿਵਾਰ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਸ ਨੇ ਦੋਸ਼ੀ ਪਿਤਾ ਦੇ ਖਿਲਾਫ ਆਈ.ਪੀ.ਸੀ. ਦੀ ਧਾਰਾ 302,201 ਅਤੇ 34 ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਕੂਲੀ ਵਿਦਿਆਰਥਣ ਨੂੰ ਫਲੈਟ 'ਚ ਲਿਜਾ ਕੇ ਕੀਤਾ ਗੈਂਗਰੇਪ
NEXT STORY