Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, AUG 11, 2026

    4:23:27 PM

  • us iran case  sensex falls 388 points  1 6 lakh crores sink

    ਅਮਰੀਕਾ-ਈਰਾਨ ਮਾਮਲੇ ਨੇ ਦੁਚਿੱਤੀ 'ਚ ਪਾਏ ਨਿਵੇਸ਼ਕ,...

  • former mla darshan singh kotfatta joins bjp

    ਸਾਬਕਾ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਭਾਜਪਾ 'ਚ...

  • diabetes treatment

    ਡਾਇਬਟੀਜ਼ ਇਲਾਜ 'ਚ ਨਵੀਂ ਕ੍ਰਾਂਤੀ ! ਹੁਣ AI ਕੈਮਰਾ...

  • punjab flood like situation

    ਪੰਜਾਬ ਦੇ ਇਸ ਇਲਾਕੇ 'ਚ ਬਣੇ ਹੜ੍ਹ ਵਰਗੇ ਹਾਲਾਤ!...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • 12ਵੀਂ ਤੋਂ ਬਾਅਦ ਭਾਰਤੀ ਰੇਲਵੇ 'ਚ ਇਸ ਤਰ੍ਹਾਂ ਹਾਸਲ ਕਰ ਸਕਦੇ ਹੋ ਨੌਕਰੀ !

NATIONAL News Punjabi(ਦੇਸ਼)

12ਵੀਂ ਤੋਂ ਬਾਅਦ ਭਾਰਤੀ ਰੇਲਵੇ 'ਚ ਇਸ ਤਰ੍ਹਾਂ ਹਾਸਲ ਕਰ ਸਕਦੇ ਹੋ ਨੌਕਰੀ !

  • Edited By DILSHER,
  • Updated: 22 Nov, 2025 05:39 PM
National
this is how you can get a job in the railways after 12th
  • Share
    • Facebook
    • Tumblr
    • Linkedin
    • Twitter
  • Comment

ਨੈਸ਼ਨਲ ਡੈਸਕ: ਭਾਰਤੀ ਰੇਲਵੇ ਦੀ ਗਿਣਤੀ ਭਾਰਤ 'ਚ ਸਭ ਤੋਂ ਜ਼ਿਆਦਾ ਸਰਕਾਰੀ ਨੌਕਰੀ ਦੇਣ ਵਾਲਿਆਂ 'ਚ ਆਉਂਦੀ ਹੈ। ਇਸ 'ਚ ਕੰਮ ਕਰਨ ਵਾਲਿਆਂ ਦੀ ਤਾਦਾਦ ਕਰੀਬ 12 ਲੱਖ ਹੈ। ਭਾਰਤੀ ਰੇਲਵੇ 'ਚ ਹਰ ਸਾਲ ਟਿਕਟ ਕੁਲੈਕਟਰ, ਵਪਾਰਕ ਅਪ੍ਰੈਂਟਿਸ, ਅਸਿਸਟੈਂਟ, ਲੋਕੋ ਪਾਇਲਟ, ਆਰ.ਪੀ.ਐਫ. ਕਾਂਸਟੇਬਲ ਦੀ ਨੌਕਰੀ ਕਰਨ ਦੇ  ਮੌਕੇ ਮਿਲਦੇ ਹਨ।

ਇਸ ਤੋਂ ਇਲਾਵਾ  ਇਹ ਨੌਕਰੀਆਂ ਅਲੱਗ-ਅਲੱਗ ਵਿਦਿਅਕ ਯੋਗਤਾਵਾਂ ਦੇ ਆਧਾਰ 'ਤੇ ਮਿਲਦੀਆਂ ਹਨ। ਜਿਨ੍ਹਾਂ 'ਚ ਨੌਕਰੀ ਪਾਉਣ ਲਈ ਉਮੀਦਵਾਰਾਂ ਨੂੰ ਰੇਲਵੇ ਭਰਤੀ ਬੋਰਡ (RRb) ਜਾਂ ਰੇਲਵੇ ਭਰਤੀ ਸੈਲ (RRc) ਦੇ ਜ਼ਰੀਏ ਅਪਲਾਈ ਕਰਨਾ ਹੁੰਦਾ ਹੈ ਅਤੇ ਪੋਸਟ ਦੇ ਹਿਸਾਬ ਨਾਲ ਹੋਣ ਵਾਲੇ ਮੁਕਾਬਲੇ ਦੀ ਪ੍ਰੀਖਿਆ ਨੂੰ ਪਾਸ ਕਰਨਾ ਪੈਂਦਾ ਹੈ। 12ਵੀਂ ਪਾਸ ਕਰਨ ਦੇ ਬਾਅਦ ਵੀ ਇੰਡੀਅਨ ਰੇਲਵੇ 'ਚ ਇਕ ਬੇਹਤਰੀਨ ਕੈਰੀਅਰ ਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ। ਰੇਲਵੇ ਨੇ ਹੁਣ ਤੱਕ ਪੰਜ ਲੱਖ ਤੋਂ ਜ਼ਿਆਦਾ ਭਰਤੀ ਕੀਤੀ ਜਾ ਚੁੱਕੀ ਹੈ। ਜੇਕਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਰੇਲਵੇ 'ਚ ਗਰੁੱਪ C ਦੇ ਕਰੀਬ 2.74 ਲੱਖ ਅਹੁਦੇ ਜਿਨ੍ਹਾਂ 'ਚ ਸੁਪਰਵਾਈਜ਼ਰ, ਟੈਕਨੀਕਲ ਅਤੇ ਨਾਨ-ਟੈਕਨੀਕਲ ਆਪ੍ਰੇਸ਼ਨ ਪੋਸਟ ਜਿਵੇਂ ਕਿ ਸਟੇਸ਼ਨ ਮਾਸਟਰ, ਲੋਕੋ ਪਾਇਲਟ ਜਾਂ ਟਰੇਨ ਚਲਾਉਣ ਵਾਲੇ ਡਰਾਈਵਰ, ਜੂਨੀਅਰ ਇੰਜਨੀਅਰ ਅਤੇ ਕਲਰਕ ਦੇ ਹਾਲੇ ਵੀ ਖਾਲੀ ਹਨ।

ਰੇਲਵੇ ਨੂੰ 18 ਜ਼ੋਨਾਂ 'ਚ ਵੰਡਿਆ ਗਿਆ ਹੈ, ਜਿਵੇਂ ਕਿ ਉਤਰ, ਪੱਛਮੀ, ਦੱਖਣੀ ਅਤੇ ਪੂਰਬੀ ਜਿਨ੍ਹਾਂ ਨੂੰ ਅੱਗੋਂ  ਕਈ ਡਿਵੀਜ਼ਨਾਂ 'ਚ ਵੰਡਿਆ ਗਿਆ ਹੈ। ਇਨ੍ਹਾਂ ਜ਼ੋਨਾਂ 'ਚ ਭਰਤੀਆਂ ਟੈਕਨੀਕਲ, ਪ੍ਰਸ਼ਾਸ਼ਨਿਕ, ਮੈਡੀਕਲ, ਆਪ੍ਰੇਸ਼ਨ ਅਤੇ ਰੇਲਵੇ ਪ੍ਰੋਟੈਕਸ਼ਨ ਫੋਰਸ (Rpf) ਵਿਭਾਗਾਂ 'ਚ ਹੁੰਦੀ ਹੈ। ਇਹ ਨੌਕਰੀਆਂ ਸਿੱਖਿਅਕ ਯੋਗਤਾਵਾਂ ਅਤੇ ਹੁਨਰ ਦੇ ਆਧਾਰ 'ਤੇ ਗਰੁੱਪ ਏ,ਬੀ,ਸੀ ਅਤੇ ਡੀ 'ਚ ਇੰਡੀਅਨ ਰੇਲਵੇ ਟ੍ਰੈਫਿਕ ਸਰਵਿਸ,ਅਕਾਊਂਟ ਸਰਵਿਸ, ਇੰਜੀਨੀਅਰ ਸਰਵਿਸ ਨਿਕਲਦੀਆਂ ਹਨ  ਜਿਨ੍ਹਾਂ ਨੂੰ ਇਮਤਿਹਾਨ ਦੇ ਜ਼ਰੀਏ ਪਾਸ ਕਰਨਾ ਹੁੰਦਾ ਹੈ।

ਜ਼ਿਆਦਾਤਰ ਉਮੀਦਵਾਰ ਗਰੁੱਪ C ਅਤੇ D ਦੇ ਅਹੁਦਿਆਂ ਲਈ ਜੂਨੀਅਰ ਕਲਰਕ ਕਮ ਟਾਈਪਿਸਟ, ਅਕਾਊਂਟ ਕਲਰਕ, ਕਮ ਟਾਈਪਿਸਟ, ਵਪਾਰਕ ਟਿਕਟ, ਕਲਰਕ ਜੂਨੀਅਰ, ਟਾਈਮ ਕੀਪਰ, ਟਿਕਟ ਕੁਲੈਕਟਰ (tc), ਰੇਲਵੇ ਕਾਂਸਟੇਬਲ (RPF), ਸਟੇਸ਼ਨ ਮਾਸਟਰ  ਤੋਂ ਇਲਾਵਾ ਕੁਝ ਨਾਨ-ਟੈਕਨੀਕਲ ਅਹੁਦੇ ਗੁਡਸ ਗਾਰਡ  ਅਪਲਾਈ ਕਰ ਸਕਦੇ ਹਨ। 10ਵੀਂ ਅਤੇ 12ਵੀਂ ਪਾਸ ਕਰਨ ਵਾਲੇ ਬੱਚਿਆਂ ਲਈ ਇਨ੍ਹਾਂ ਦੋਨਾਂ ਗਰੁੱਪਾਂ 'ਚ ਪੋਜ਼ੀਸ਼ਨ ਬਣਦੀ ਹੈ, ਜਿਨ੍ਹਾਂ ਅਹੁਦਿਆਂ 'ਤੇ 12ਵੀਂ ਪਾਸ ਕਰਕੇ ਨੌਕਰੀ ਮਿਲ ਸਕਦੀ ਹੈ। ਇਸ ਤੋਂ ਇਲਾਵਾ ਸਾਇੰਸ ਬੈਕਰਾਊਂਡ ਵਾਲਿਆਂ ਲਈ ਅਸਿਸਟੈਂਟ ਲੋਕੋ ਪਾਇਲਟ (alp) ਅਤੇ ਟੈਕਨੀਸ਼ੀਅਨ ਵਰਗੇ ਅਹੁਦੇ ਵੀ ਸ਼ਾਮਿਲ ਹਨ।  10ਵੀਂ ਪਾਸ ਕਰਨ ਤੋਂ ਬਾਅਦ ਜਿਹੜੇ ਬੱਚੇ ਇੰਡਸਟਰੀਅਲ ਟ੍ਰੇਨਿੰਗ ਇੰਸਟੀਚਿਊਟ (ITI) 'ਚ ਪੜ੍ਹਨ ਲਈ ਜਾਂਦੇ ਹਨ, ਉਨ੍ਹਾਂ ਲਈ ਰੇਲਵੇ ਇਕ ਵਧੀਆ ਆਪਸ਼ਨ ਹੈ।

ਰੇਲਵੇ ਦੀਆਂ ਨੌਕਰੀਆਂ  'ਚ ਕਈ ਸੁਵਿਧਾਵਾਂ ਵੀ ਮਿਲਦੀਆਂ ਹਨ ਰਿਆਾਇਤੀ ਟਰੇਨ ਪਾਸ, ਰੇਲਵੇ ਕੁਆਰਟਰ 'ਚ ਰਹਿਣ ਦੀ ਸੁਵਿਧਾ, ਮੈਡੀਕਲ ਸੁਵਿਧਾਵਾਂ ਅਤੇ ਪੈਨਸ਼ਨ ਆਦਿ ਸ਼ਾਮਿਲ ਹਨ। ਨੌਕਰੀ 'ਚ ਸ਼ੁਰੂਆਤੀ ਸੈਲਰੀ ਰੁਪਏ 25 ਹਜ਼ਾਰ ਤੋਂ 45 ਹਜ਼ਾਰ ਜਦਿਕ ਸਲਾਨਾ ਪੈਕੇਜ਼ 3.5 ਲੱਖ ਤੋਂ 5.5 ਲੱਖ ਤੋਂ ਇਲਾਵਾ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਪਾਸ ਯੋਗਤਾ ਤੋਂ ਇਲਾਵਾ ਕੁਝ ਅਹੁਦਿਆਂ 'ਤੇ (ITI) ਜਾਂ ਗਰੈਜ਼ੂਏਸ਼ਨ ਜ਼ਰੂਰੀ, 50% ਜਾਂ ਉਸ ਤੋਂ ਇਲਾਵਾ ਆਮ ਤੌਰ 'ਤੇ 18 ਤੋਂ 30 ਸਾਲ  sC/ST/OBC/PWD ਦੇ ਲਈ ਛੂਟ ਮਿਲਦੀ ਹੈ।
ਰੇਲਵੇ 'ਚ ਨੌਕਰੀ ਲਈ (RRB/RRC ਵੈਬਸਾਈਟ) 'ਤੇ ਕੰਪਿਊਟਰ ਬੇਸਡ (CBT) GK, ਮੈਥਸ, ਰੀਜ਼ਨਿੰਗ, ਸਾਇੰਸ, ਕਰੰਟ ਅਫੇਅਰਜ਼, ਸਕਿੱਲ ਟੈਸਟ /PET (ਸਰੀਰਕ ਕੁਸ਼ਲਤਾ ਟੈਸਟ), ਡਾਕੂਮੈਂਟ ਵੈਰੀਫਿਕੇਸ਼ਨ, ਮੈਡੀਕਲ ਟੈਸਟ ਪਾਸ ਕਰਨ ਤੋਂ ਬਾਅਦ ਮੈਰਿਟ ਲਿਸਟ ਬਣਦੀ ਹੈ ਅਤੇ ਉਸੇ ਹਿਸਾਬ ਨਾਲ ਮੌਕਾ ਮਿਲਦਾ ਹੈ। ਭਰਤੀ ਲਈ ਨੋਟੀਫਿਕੇਸ਼ਨ RRB ਦੀ ਅਧਿਕਾਰਕ ਵੈਬਸਾਈਟ 'ਤੇ ਆਉਂਦੇ ਹਨ।  ਨੌਕਰੀ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਲਈ ਜ਼ਰੂਰੀ ਦਸਤਾਵੇਜ਼ ਐਜ਼ੂਕੇਸ਼ਨਲ ਸਰਟੀਫਿਕੇਟ, ਪਹਿਚਾਣ ਪੱਤਰ, ਫੋਟੋ ਅਤੇ ਬਾਕੀ ਦਸਤਾਵੇਜ਼ ਤੋਂ ਇਲਾਵਾ ਫੀਸ 500 (CBT-1 ਦੇਣ ਤੋਂ ਬਾਅਦ 400 ਵਾਪਿਸ ਮਿਲਦੇ ਹਨ)। ਨੌਕਰੀ ਲਈ ਅਪਲਾਈ ਕਰਨ ਦਾ ਪੂਰਾ ਪ੍ਰਕਿਰਿਆ ਹੁਣ ਆਨਲਾਈਨ ਹੁੰਦੀ ਹੈ। ਰੇਲਵੇ 'ਚ ਨੌਕਰੀ ਕਰਨ ਨਾਲ ਕੈਰੀਅਰ 'ਚ ਗ੍ਰੋਥ ਦੇ ਨਾਲ-ਨਾਲ ਪ੍ਰੋਮੋਸ਼ਨ ਅਤੇ ਸਥਿਰਤਾ ਹੋਣ ਦੇ ਨਾਲ-ਨਾਲ ਕਲਰਕ ਤੋਂ ਲੈ ਕੇ ਸਟੇਸ਼ਨ ਮਾਸਟਰ ਤੱਕ ਪ੍ਰੋਮੋਸ਼ਨ ਦਾ ਰਾਸਤਾ ਖੁੱਲਾ ਰਹਿੰਦਾ ਹੈ ਅਤੇ  ALP ਲੋਕੋ ਪਾਇਲਟ ਤੋਂ ਸੀਨੀਅਰ ਲੋਕੋ ਪਾਇਲਟ ਤੱਕ  ਅਤੇ ਰੇਲਵੇ ਕਾਂਸਟੇਬਲ ਤੋ ਇੰਸਪੈਕਟਰ ਤੱਕ ਪ੍ਰੋਮੋਸ਼ਨ ਹੋ ਸਕਦੀ ਹੈ।

 

  • RAILWAY
  • JOB
  • QUALIFICATION
  • CANDIDATES

ਡਾਕਟਰ ਹੋਵੇ ਜਾਂ ਮਜ਼ਦੂਰ... ਬਲੌਗਰ ਹੋਵੇ ਜਾਂ Cook, ਚਲੀ ਜਾਵੇਗੀ ਸਭ ਦੀ ਨੌਕਰੀ! Musk ਦੀ ਇਸ ਵੀਡੀਓ ਨੇ ਵਧਾਈ ਚਿੰਤਾ

NEXT STORY

Stories You May Like

  • indian oil corporation recruitment job apply
    Indian Oil Corporation 'ਚ ਨਿਕਲੀਆਂ ਭਰਤੀਆਂ, 12ਵੀਂ ਪਾਸ ਕਰ ਸਕਦੇ ਹਨ ਅਪਲਾਈ
  • indian railways creates history
    ਭਾਰਤੀ ਰੇਲਵੇ ਨੇ ਰਚਿਆ ਇਤਿਹਾਸ, ਵੰਦੇ ਭਾਰਤ ਐਕਸਪ੍ਰੈੱਸ ਰਾਹੀਂ ਸੂਰਤ ਤੋਂ ਅਹਿਮਦਾਬਾਦ ਪਹੁੰਚਿਆ 'ਧੜਕਦਾ ਦਿਲ'
  • indian batsmen can t be defensive against sri lanka spinners ajinkya rahane
    ਸ਼੍ਰੀਲੰਕਾਈ ਸਪਿੰਨਰਾਂ ਵਿਰੁੱਧ ਰੱਖਿਆਤਮਕ ਨਹੀਂ ਹੋ ਸਕਦੇ ਭਾਰਤੀ ਬੱਲੇਬਾਜ਼ : ਅਜਿੰਕਯ ਰਹਾਨੇ
  • students keen to work in us
    ਅਮਰੀਕਾ 'ਚ ਪੜ੍ਹਾਈ ਮਗਰੋਂ ਨੌਕਰੀ ਕਰਨਾ ਹੋਵੇਗਾ ਮਹਿੰਗਾ ! ਟਰੰਪ ਦੇ ਨਵੇਂ ਪ੍ਰਸਤਾਵ ਨਾਲ ਭਾਰਤੀ ਹੋਣਗੇ ਪ੍ਰਭਾਵਿਤ
  • railways collects fine from ticketless passengers in july
    ਰੇਲਵੇ ਨੇ ਜੁਲਾਈ ਮਹੀਨੇ ’ਚ 34,410 ਬਿਨਾਂ ਟਿਕਟ ਯਾਤਰੀਆਂ ਤੋਂ ਵਸੂਲਿਆ 2.71 ਕਰੋੜ ਜੁਰਮਾਨਾ
  • indian students america visa
    ਅਮਰੀਕਾ ਜਾਣ ਦੇ ਚਾਹਵਾਨ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ: Study ਤੇ ਨੌਕਰੀ ਹੋਈ ਔਖੀ, ਜਾਣੋ ਵਜ੍ਹਾ
  • indian commercial ship sinks after attack in red sea
    Red Sea 'ਚ ਹਮਲੇ ਤੋਂ ਬਾਅਦ ਭਾਰਤੀ ਵਪਾਰਕ ਜਹਾਜ਼ ਡੁੱਬਿਆ, 13 ਭਾਰਤੀਆਂ ਨੂੰ ਸੁਰੱਖਿਅਤ ਬਚਾਇਆ ਗਿਆ
  • raja warring meeting
    ਰਾਜਾ ਵੜਿੰਗ ਦੀ ਮੀਟਿੰਗ 'ਚ ਜ਼ਬਰਦਸਤ ਹੰਗਾਮਾ! ਚੰਨੀ ਤੋਂ ਬਾਅਦ ਹੁਣ ਇਸ ਆਗੂ ਦੇ ਲੱਗੇ ਨਾਅਰੇ
  • canada pr
    ਕੈਨੇਡਾ ਦੀ PR ਲੈਣ  ਦੇ ਚਾਹਵਾਨ ਪੰਜਾਬੀ ਨੌਜਵਾਨਾਂ ਲਈ ਅਹਿਮ ਖ਼ਬਰ
  • 70 percent work of sports hub completed
    ਸਪੋਰਟਸ ਹੱਬ ਦਾ 70 ਫ਼ੀਸਦੀ ਕੰਮ ਪੂਰਾ, ਕਮਿਸ਼ਨਰ ਨੇ 30 ਸਤੰਬਰ ਤੱਕ ਕੰਮ ਖ਼ਤਮ ਕਰਨ...
  • double blow to jalandhar corporation
    ਜਲੰਧਰ ਨਿਗਮ ’ਤੇ ਦੂਹਰੀ ਮਾਰ: 22 ਕਰੋੜ ਖਾਤਿਆਂ ’ਚ ਫਸੇ, ਹੁਣ 37 ਕਰੋੜ ਦੀ...
  • power cut today
    ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਅੱਜ ਬਿਜਲੀ ਰਹੇਗੀ ਬੰਦ, ਲੱਗੇਗਾ ਲੰਬਾ power cut
  • major terror attack plot foiled in punjab accused arrested with hand grenade
    ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਨਾਕਾਮ! ਹੈਂਡ ਗ੍ਰਨੇਡ ਸਮੇਤ ਇਕ...
  • discussions of alliances in punjab politics ahead of 2027 assembly elections
    2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਗਠਜੋੜ ਦੀਆਂ...
  • shots fired in jalandhar
    ਜਲੰਧਰ 'ਚ ਸ਼ਰੇਆਮ ਚੱਲੀਆਂ ਗੋਲ਼ੀਆਂ! ਡਿਲਿਵਰੀ ਬੁਆਏ ਦਾ ਹੋਇਆ ਗਿਆ ਵਿਵਾਦ
  • heavy rain in punjab alert in 13 districts big weather forecast
    ਪੰਜਾਬ 'ਚ 11,12,13,14 ਨੂੰ ਪਵੇਗਾ ਭਾਰੀ ਮੀਂਹ! 13 ਜ਼ਿਲ੍ਹਿਆਂ 'ਚ Alert, ਮੌਸਮ...
Trending
Ek Nazar
miners in south africa

ਦੱਖਣੀ ਅਫ਼ਰੀਕਾ 'ਚ ਮ੍ਰਿਤਕ ਮਿਲੇ 14 ਖਾਣ ਮਜ਼ਦੂਰ

indian origin cfo sentenced

ਅਮਰੀਕਾ: ਰਿਸ਼ਵਤਖੋਰੀ ਦੇ ਮਾਮਲੇ 'ਚ ਭਾਰਤੀ ਮੂਲ ਦੇ ਸੀਐਫਓ ਨੂੰ ਸੁਣਾਈ ਗਈ ਸਜ਼ਾ

police officers in france

ਫਰਾਂਸ 'ਚ ਪੁਲਿਸ ਮੁਲਾਜ਼ਮਾਂ 'ਤੇ ਅੱਤਵਾਦੀ ਹਮਲਾ; ਚਾਕੂਆਂ ਨਾਲ ਕੀਤੇ ਕਈ ਵਾਰ

govinda s wife s big statement on being seen with rumored girlfriend

'ਉਸਦੀ ਬੁੱਧੀ ਭ੍ਰਿਸ਼ਟ ਹੋ ਗਈ ਹੈ...'; ਰੂਮਰਡ ਗਰਲਫ੍ਰੈਂਡ ਨਾਲ ਦੇਖੇ ਜਾਣ 'ਤੇ...

indian embassy in slovenia

ਖਾਲਿਸਤਾਨੀ ਕੱਟੜਪੰਥੀਆਂ ਨੇ ਸਲੋਵੇਨੀਆ 'ਚ ਭਾਰਤੀ ਦੂਤਾਵਾਸ 'ਚ ਕੀਤੀ ਭੰਨਤੋੜ,...

sue trump administration

ਸਾਬਕਾ ਹਵਾਈ ਸੈਨਾ ਸਕੱਤਰ ਫ੍ਰੈਂਕ ਕੇਂਡਲ ਟਰੰਪ ਪ੍ਰਸ਼ਾਸਨ 'ਤੇ ਕਰਨਗੇ ਮੁਕੱਦਮਾ

shehnaaz gill accidentally swallows nose ring during shoot

ਖ਼ਤਰੇ 'ਚ ਪਈ ਸ਼ਹਿਨਾਜ਼ ਗਿੱਲ ਦੀ ਜਾਨ ! ਸ਼ੂਟਿੰਗ ਦੌਰਾਨ ਅਚਾਨਕ...

students school bus fire driver police

ਵਿਦਿਆਰਥੀਆਂ ਨਾਲ ਭਰੀ ਸਕੂਲ ਬੱਸ ਨੂੰ ਲੱਗ ਗਈ ਅੱਗ ! ਧਊਆ ਪਿੰਡ 'ਚ ਮਚ ਗਿਆ...

kumar sanu takes a playful dig at udit narayan  s kiss row

'ਨਾ ਮੈਂ ਚੁੰਮਾ ਦਿੱਤਾ, ਨਾ ਲਿਆ'; ਕੁਮਾਰ ਸਾਨੂ ਨੇ ਉਦਿਤ ਨਾਰਾਇਣ ਦੇ 'ਕਿੱਸ...

700 rupees clash person incident

700 ਰੁਪਏ ਨੂੰ ਲੈ ਕੇ ਹੋਈ ਝੜਪ, ਵਿਅਕਤੀ ਦਾ ਕਰ 'ਤਾ ਕਤਲ, ਦਿੱਲੀ 'ਚ ਫੈਲੀ...

heavy rains alert issued

ਮੰਗਲਵਾਰ ਨੂੰ ਪਵੇਗਾ ਭਾਰੀ ਮੀਂਹ, ਇਨ੍ਹਾਂ ਸੂਬਿਆਂ 'ਚ ਜਾਰੀ ਹੋ ਗਿਆ ਅਲਰਟ

remittances in july 2026

ਜੁਲਾਈ 2026 'ਚ ਪਾਕਿਸਤਾਨ ਨੂੰ ਪ੍ਰਾਪਤ ਹੋਈ 3.6 ਬਿਲੀਅਨ ਡਾਲਰ ਦੀ ਰੇਮੀਟੈਂਸ

60 day grace period

ਹੋਵੇਗਾ ਵੱਡਾ ਨੁਕਸਾਨ! 60 ਦਿਨਾਂ ਦਾ ਗ੍ਰੇਸ ਪੀਰੀਅਡ ਖਤਮ ਕਰਨ ਵਿਰੁੱਧ ਮਾਹਰਾਂ ਨੇ...

iran us talks

ਵਾਰਤਾ 'ਚ ਈਰਾਨ ਇਸ ਪਾਬੰਦੀ ਨੂੰ ਹਟਾਉਣ ਲਈ ਦੇ ਰਿਹੈ ਤਰਜੀਹ

the marriage of a famous punjabi singer is about to break up

ਟੁੱਟਣ ਵਾਲਾ ਹੈ ਮਸ਼ਹੂਰ ਪੰਜਾਬੀ ਗਾਇਕ ਦਾ ਵਿਆਹ ! ਸੋਸ਼ਲ ਮੀਡੀਆ ਹਲਚਲ ਨੇ ਖੜ੍ਹੇ...

drone attack on russia

ਯੂਕਰੇਨੀ ਡਰੋਨ ਹਮਲੇ 'ਚ 12 ਲੋਕਾਂ ਦੀ ਮੌਤ, ਦਰਜਨਾਂ ਜ਼ਖਮੀ

wildfire rages

ਕੈਨੇਡੀਅਨ ਸੂਬੇ 'ਚ ਲੱਗ ਗਈ 'ਐਮਰਜੈਂਸੀ', ਪ੍ਰਧਾਨ ਮੰਤਰੀ ਨੇ ਲੋਕਾਂ ਲਈ...

govinda breaks silence on wife sunita ahuja s extra marital affair allegations

'ਇੰਨੇ ਪਿਆਰ ਨਾਲ ਗਾਲ੍ਹਾਂ ਕੱਢਦੀ ਹੈ...'; ਪਤਨੀ ਵੱਲੋਂ ਲਗਾਏ ਗਏ ਅਫੇਅਰ ਦੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੇਸ਼ ਦੀਆਂ ਖਬਰਾਂ
    • maharajganj big incident
      ਮਹਾਰਾਜਗੰਜ 'ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ ! ਬੇਲਚਾ ਮਾਰ-ਮਾਰ...
    • noida  pg  girl
      ਨੋਇਡਾ : PG 'ਚ ਰਹਿ ਰਹੀ ਕੁੜੀ ਦੀ ਸ਼ੱਕੀ ਹਾਲਾਤ 'ਚ ਲਾਸ਼ ਬਰਾਮਦ, ਫੈਲੀ ਸਨਸਨੀ
    • nta
      ਹੁਣ ਸਵਾਲ ਕਾਪੀ ਕਰਨ ਦੇ ਵਿਵਾਦ ’ਚ ਫਸੀ NTA
    • girl knife neighbor room dead body
      ਕੁੜੀ ਦਾ ਚਾਕੂ ਮਾਰ ਕੇ ਕਤਲ, ਗੁਆਂਢੀ ਦੇ ਕਮਰੇ 'ਚੋਂ ਮਿਲੀ ਲਾਸ਼
    • anti india slogans in slovenia
      ਸਲੋਵੇਨੀਆ 'ਚ Indian Embassy 'ਚ ਲੱਗੇ ਭਾਰਤ ਵਿਰੋਧੀ ਨਾਅਰੇ ! ਵਿਦੇਸ਼...
    • fake llb degree  lawyer  39 firs registered  prayagraj
      ਜਾਅਲੀ LLB ਡਿਗਰੀਆਂ ਨਾਲ ਬਣੇ ਵਕੀਲ! 39 ਖ਼ਿਲਾਫ਼ FIR ਦਰਜ, ਪ੍ਰਯਾਗਰਾਜ 'ਚ 105...
    • sawan month  mother  kanwar  ganga water  haridwar
      ਪਿਓ-ਪੁੱਤ ਨੇ 105 ਸਾਲਾ ਮਾਂ ਨੂੰ ਕਾਂਵੜ 'ਚ ਬਿਠਾ ਕਰਵਾਈ ਹਰਿਦੁਆਰ ਦੀ ਯਾਤਰਾ !...
    • mangal milan  vande mataram  tricolour
      NDA ਸਾਂਸਦਾਂ ਦੀ ਮੀਟਿੰਗ 'ਮੰਗਲ ਮਿਲਾਨ' 'ਚ ਗੂੰਜਿਆ 'ਵੰਦੇ ਮਾਤਰਮ',...
    • helicopter  emergency landing  suvendu adhikari
      CM ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ! ਖ਼ਰਾਬ ਮੌਸਮ ਕਾਰਨ ਸੁਵੇਂਦੂ ਅਧਿਕਾਰੀ...
    • milk prices  rs 2 per liter  august
      2 ਰੁਪਏ ਪ੍ਰਤੀ ਲੀਟਰ ਮਹਿੰਗਾ ਹੋਇਆ ਦੁੱਧ, ਮਹਾਰਾਸ਼ਟਰ 'ਚ ਅੱਜ ਤੋਂ ਲਾਗੂ ਹੋਈ ਵਧੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +