ਨਵੀਂ ਦਿੱਲੀ—ਉੱਤਰ ਪ੍ਰਦੇਸ਼ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਟੈਕਨੀਸ਼ੀਅਨ ਦੇ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 4,102
ਆਖਰੀ ਤਾਰੀਕ- 30 ਅਪ੍ਰੈਲ 2019
ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਅਪਲਾਈ ਕਰਨ ਲਈ ਮਾਨਤਾ ਪ੍ਰਾਪਤ ਸੰਸਥਾ ਤੋਂ 10ਵੀਂ ਪਾਸ ਕੀਤੀ ਹੋਵੇ ਅਤੇ ਆਈ. ਟੀ. ਆਈ (ITI) 'ਚ ਡਿਪਲੋਮਾ ਵੀ ਕੀਤਾ ਹੋਵੇ।
ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ ਦੇ ਆਧਾਰ 'ਤੇ ਹੋਵੇਗੀ।
ਉਮਰ ਸੀਮਾ- 18 ਤੋਂ 40 ਸਾਲ ਤੱਕ
ਅਪਲਾਈ ਫੀਸ-
ਜਨਰਲ ਵਰਗ ਲਈ 1,000 ਰੁਪਏ
ਰਿਜ਼ਰਵ ਵਰਗਾਂ ਲਈ 700 ਰੁਪਏ
ਤਨਖਾਹ- 27,200 ਤੋਂ ਲੈ ਕੇ 86,100 ਰੁਪਏ
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://upenergy.in/ ਪੜ੍ਹੋ।
ਕੁਮਾਰਸਵਾਮੀ ਬੋਲੇ- ਮੇਰੇ ਪਿਤਾ ਨਰਿੰਦਰ ਮੋਦੀ ਨਾਲੋਂ ਬਿਹਤਰ PM, ਯੇਦੀਯੁਰੱਪਾ ਨੇ ਕੱਸਿਆ ਤੰਜ਼
NEXT STORY