ਨਵੀਂ ਦਿੱਲੀ- ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ) ਨੇ ਪ੍ਰਿੰਸੀਪਲ ਦੇ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਇਹ ਭਰਤੀ ਯੂਪੀ ਟੈਕਨੀਕਲ ਐਜੂਕੇਸ਼ਨ (ਟੀਚਿੰਗ) ਦੇ ਅਧੀਨ ਕੀਤੀ ਜਾਵੇਗੀ। ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਪ੍ਰਿੰਸੀਪਲ ਦੇ 21 ਅਹੁਦੇ ਭਰੇ ਜਾਣਗੇ।
ਆਖ਼ਰੀ ਤਾਰੀਖ਼
ਉਮੀਦਵਾਰ 26 ਮਈ 2025 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਏਆਈਸੀਟੀਈ ਵਲੋਂ ਪ੍ਰਮਾਣਿਤ ਡਿਪਲੋਮਾ ਕੋਰਸ 'ਚ ਬੈਚਲਰ ਜਾਂ ਮਾਸਟਰ ਡਿਗਰੀ 'ਚ ਫਰਸਟ ਕਲਾਸ
ਪੀਐੱਚਡੀ ਦੀ ਡਿਗਰੀ ਤੋਂ ਬਾਅਦ ਘੱਟੋ-ਘੱਟ 3 ਸਾਲ ਦਾ ਐਕਸਪੀਰੀਐਂਸ
ਐੱਚਓਡੀ ਲੇਵਲ 'ਤੇ 5 ਸਾਲ ਦਾ ਐਕਸਪੀਰੀਐਂਸ
ਟੀਚਿੰਗ 'ਚ 20 ਸਾਲ ਦਾ ਐਕਸਪੀਰੀਐਂਸ
ਉਮਰ
ਉਮੀਦਵਾਰ ਦੀ ਉਮਰ 30 ਤੋਂ 50 ਸਾਲ ਤੈਅ ਕੀਤੀ ਗਈ ਹੈ। ਰਿਜ਼ਰਵ ਕੈਟੇਗਰੀ ਦੇ ਉਮੀਦਵਾਰਾਂ ਨੂੰ ਉਮਰ 'ਚ ਛੋਟ ਦਿੱਤੀ ਜਾਵੇਗੀ।
ਤਨਖਾਹ
ਉਮੀਦਵਾਰ ਦੀ ਲੇਵਲ-13 ਅਨੁਸਾਰ 1,31,400-2,04,700 ਰੁਪਏ ਹਰ ਮਹੀਨੇ ਤਨਖਾਹ ਦਿੱਤੀ ਜਾਵੇਗੀ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਸਫ਼ਰ ਸਮੇਂ ਸਾਵਧਾਨ! ਟ੍ਰੈਫਿਕ ਪੁਲਸ ਵਲੋਂ ਨੈਸ਼ਨਲ ਹਾਈਵੇ 'ਤੇ ਯਾਤਰਾ ਕਰਨ ਦੀ Advisory ਜਾਰੀ
NEXT STORY