ਜ਼ੀਰਕਪੁਰ— ਦਸਵੀਂ ਅਤੇ ਬਾਰ੍ਹਵੀਂ ਪਾਸ ਉਮੀਦਵਾਰਾਂ ਲਈ 'ਕੋਸਾਈਨ ਲਿਮਟਿਡ' 'ਚ 'ਸਪਾਟ ਬਿਲਿੰਗ ਅਸਿਸਟੈਂਟ' ਦੇ ਅਹੁਦੇ ਦੀਆਂ ਨੌਕਰੀਆਂ ਨਿਕਲੀਆਂ ਹਨ। ਇਸ ਨੌਕਰੀ ਲਈ ਅਰਜ਼ੀ ਲਗਾਉਣ ਲਈ ਉਮੀਦਵਾਰਾਂ ਦੀ ਵਿੱਦਿਅਕ ਯੋਗਤਾ ਦਸਵੀਂ ਦੇ ਨਾਲ-ਨਾਲ ਆਈ.ਟੀ.ਆਈ. (ਇਲੈਕਟ੍ਰੀਕਲ) ਅਤੇ ਬਾਰ੍ਹਵੀਂ ਪਾਸ ਹੋਣਾ ਜ਼ਰੂਰੀ ਹੈ। ਉਮੀਦਵਾਰ ਇਸ ਸਬੰਧ ਵਧੇਰੇ ਜਾਣਕਾਰੀ 'ਈ-ਮੇਲ' ਦੁਆਰਾ ਹਾਸਲ ਕਰ ਸਕਦੇ ਹਨ।
ਈ-ਮੇਲ—amitm0695@gmail.com
ਕੁੱਲ ਅਹੁਦੇ— 12
ਵਿੱਦਿਅਕ ਯੋਗਤਾ—ਦਸਵੀਂ+ ਆਈ. ਟੀ. ਆਈ. (ਇਲੈਕਟ੍ਰੀਕਲ) 10+2 ਅਤੇ ਉੱਚ ਯੋਗਤਾ
ਅਹੁਦੇ ਦਾ ਵੇਰਵਾ— ਸਪਾਟ ਬਿਲਿੰਗ ਅਸਿਸਟੈਂਟ (ਮੀਟਰ ਰੀਡਰ)
ਇਸ ਤਰ੍ਹਾਂ ਕਰੋ ਅਪਲਾਈ— ਉਮੀਦਵਾਰ ਦਿੱਤੇ ਪਤੇ 'ਤੇ ਸੰਪਰਕ ਕਰਨ 'ਅਮਿਤ ਮਿਸ਼ਰਾ ਸੁਪਰਵਾਈਜ਼ਰ' ਫਾਰ ਕੋਸਾਈਨ ਲਿਮਟਿਡ ਐਂਡ ਪੀ.ਐੈੱਸ.ਪੀ.ਸੀ.ਐੈੱਲ. ਡਿਵੀਜ਼ਨ ਆਫਿਸ, ਜ਼ੀਰਕਪੁਰ।'
ਵਧੇਰੇ ਜਾਣਕਾਰੀ ਲਈ ਤੁਸੀਂ ਮੋਬਾਇਲ ਨੰਬਰ '9368922221' 'ਤੇ ਸੰਪਰਕ ਕਰ ਸਕਦੇ ਹੋ।
ਗੁਰੂਗ੍ਰਾਮ: ਵਿਅਕਤੀ ਦਾ ਅਣਪਛਾਤੇ ਬਦਮਾਸ਼ਾਂ ਨੇ ਗੋਲੀਆਂ ਮਾਰ ਕੇ ਕੀਤਾ ਕਤਲ
NEXT STORY