ਹਿਸਾਰ- ਪੰਜਾਬ ਦੇ ਮੁੱਖ ਮੰਤਰੀ ਤੇ ਇੰਡੀਅਨ ਨੈਸ਼ਨਲ ਲੋਕ ਦਲ ਦੇ ਪ੍ਰਚਾਰਕ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਨੇ ਹਰਿਆਣਾ 'ਚ ਦੇਵੀ ਲਾਲ ਪਰਿਵਾਰ ਤੇ ਪੰਜਾਬ 'ਚ ਬਾਦਲ ਪਰਿਵਾਰ ਦਾ ਵਜੂਦ ਦਾ ਖਾਤਮਾ ਕਰਨ ਲਈ ਪੂਰੀ ਤਾਕਤ ਲਗਾ ਦਿੱਤੀ ਪਰ ਹੁਣ ਕਾਂਗਰਸ ਨੂੰ ਜੜ੍ਹ ²ਤੋਂ ਖਤਮ ਕਰਨ ਦਾ ਸਮਾਂ ਆ ਗਿਆ ਹੈ।
ਬਾਦਲ ਨੇ ਬੁੱਧਵਾਰ ਨੂੰ ਸਿਰਸਾ ਜ਼ਿਲ੍ਹੇ ਦੇ ਡੱਬਵਾਲੀ ਪਿੰਡ 'ਚ ਇਨੈਲੋ ਦੇ ਉਮੀਦਵਾਰ ਨੈਨਾ ਸਿੰਘ ਚੌਟਾਲਾ ਦੇ ਹੱਕ 'ਚ ਚੋਣ ਪ੍ਰਚਾਰ ਕਰਦੇ ਹੋਏ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕਾਂਗਰਸ ਨੂੰ ਸਬਕ ਸਿਖਾਉÎਣਗੇ। ਉਨ੍ਹਾਂ ਕਿਹਾ ਕਿ ਨੈਨਾ ਚੌਟਾਲ ਤੇ ਦੇਵੀਲਾਲ ਪਰਿਵਾਰ ਦੀ ਪੜ੍ਹੀ ਲਿਖੀ ਨੂੰਹ ਹੈ, ਉਸਨੂੰ ਰਿਕਾਰਡ ਵੋਟਾਂ ਨਾਲ ਜਿਤਾ ਕੇ ਵਿਧਾਨ ਸਭਾ 'ਚ ਭੇਜੋ।
ਸੁਖਬੀਰ ਨੇ ਕੀਤਾ ਹਰਿਆਣਾ ਦੇ ਵੋਟਰਾਂ ਨੂੰ ਨੋਟਾਂ ਦੀਆਂ ਪੰਡਾਂ ਲਿਆਉਣ ਦਾ ਵਾਅਦਾ (ਵੀਡੀਓ)
NEXT STORY