ਮੁੰਬਈ- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਭਲਕੇ ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ ਲਈ ਪਹਿਲੀ ਵਾਰ ਕੋਲਹਾਪੁਰ ਤੇ ਔਰੰਗਾਬਾਦ 'ਚ ਚੋਣ ਰੈਲੀ ਨੂੰ ਸੰਬੋਧਨ ਕਰਨਗੇ।
ਗਾਂਧੀ ਦੀ ਰੈਲੀ ਦੀ ²ਿਤਆਰੀ ਚੱਲ ਰਹੀ ਹੈ। ਭਲਕੇ ਸਵੇਰੇ 12 ਵਜੇ ਕੋਲਹਾਪੁਰ 'ਚ ਪਹਿਲੀ ਰੈਲੀ ਨੂੰ ਸੰਬੋਧਨ ਕਰਨਗੇ ਤੇ ਉਸ ਤੋਂ ਬਾਅਦ ਔਰੰਗਾਬਾਦ 'ਚ ਚੋਣ ਰੈਲੀ ਨੂੰ ਸੰਬੋਧਨ ਕਰਨਗੇ।
ਪਾਰਟੀ ਸੂਤਰਾਂ ਅਨੁਸਾਰ ਔਰੰਗਾਬਾਦ 'ਚ ਕੁਲ ਨੌਂ ਸੀਟਾਂ ਹਨ। ਪਾਰਟੀ ਦੇ ਉਪਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਮਹਾਰਾਸ਼ਟਰ 'ਚ ਮਹਾੜ ਤੇ ਲਾਤੂਰ 'ਚ ਰੈਲੀ ਨੂੰ ਸੰਬੋਧਨ ਕੀਤਾ।
ਜਨਤਾ ਨੂੰ ਸਰਕਾਰ ਦਾ ਸਫਾਇਆ ਕਰਨ ਦੀ ਅਪੀਲ : ਬਾਦਲ
NEXT STORY