ਮੁੰਬਈ- ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦਾ ਅੱਜ ਯਾਨੀ ਸ਼ਨੀਵਾਰ ਨੂੰ ਜਨਮ ਦਿਨ ਹੈ। ਇਸ ਮੌਕੇ 'ਤੇ ਉਨ੍ਹਾਂ ਦੇ ਪੂਰੇ ਕੈਰੀਅਰ ਦੀਆਂ ਸ਼ਾਨਦਾਰ ਫਿਲਮਾਂ 'ਤੇ ਨਜ਼ਰ ਪਾਉਂਦੇ ਹਾਂ। 'ਦੀਵਾਰ' ਫਿਲਮ ਅਮਿਤਾਭ ਬੱਚਨ ਦੀ ਸਭ ਤੋਂ ਮਸ਼ਹੂਰ ਅਤੇ ਸਫਲ ਫਿਲਮਾਂ 'ਚੋਂ ਇਕ ਹੈ। ਦਰਸ਼ਕ ਨਾ ਤਾਂ ਇਸ ਕਿਰਦਾਰ ਨੂੰ ਭੁੱਲ ਪਾਏ ਹਨ ਅਤੇ ਨਾ ਹੀ ਇਸ ਦੇ ਡਾਇਲਾਗਾਂ ਨੂੰ।
'ਚੁਪਕੇ ਚੁਪਕੇ' ਫਿਲਮ ਅਮਿਤਾਭ ਦੀ ਕਾਮੇਡੀ ਲਈ ਯਾਦ ਰੱਖੀ ਜਾਂਦੀ ਹੈ। ਇਸ ਫਿਲਮ 'ਚ ਅਮਿਤਾਭ ਬੱਚਨ ਦੀ ਕਾਮੇਡੀ ਨੂੰ ਹੁਣ ਤੱਕ ਯਾਦ ਕੀਤਾ ਜਾਂਦਾ ਹੈ। ਇਨ੍ਹਾਂ ਫਿਲਮਾਂ ਤੋਂ ਇਲਾਵਾ 'ਬਲੈਕ', 'ਅਜੂਬਾ', 'ਅਗਨੀਪਥ','ਅਭਿਮਾਨ','ਡਾਨ','ਪਾ', ਸ਼ਰਾਬੀ','ਸ਼ੋਲੇ' ਅਤੇ 'ਜੰਜੀਰ' ਵਰਗੀਆਂ ਫਿਲਮਾਂ ਅਮਿਤਾਭ ਬੱਚਨ ਦੇ ਕੈਰੀਅਰ ਦੀਆਂ ਸ਼ਾਨਦਾਰ ਫਿਲਮਾਂ ਰਹੀਆਂ ਹਨ।
ਕਰਵਾਚੌਥ 'ਤੇ ਸੰਜੇ ਦੱਤ ਨੂੰ ਮਿਲਣ ਮਾਨਯਤਾ ਜਾਵੇਗੀ ਜੇਲ
NEXT STORY