ਗੋਰਖਪੁਰ— ਉੱਤਰ ਪ੍ਰਦੇਸ਼ ਵਿਚ ਗੋਰਖਪੁਰ ਦੇ ਬਾਬਾ ਰਾਘਵਦਾਸ ਮੈਡੀਕਲ ਕਾਲਜ ਵਿਚ ਪਿਛਲੇ 24 ਘੰਟਿਆਂ ਵਿਚ ਦਿਮਾਗੀ ਬੁਖਾਰ ਨਾਲ 5 ਹੋਰ ਬੱਚਿਆਂ ਦੀ ਮੌਤ ਹੋ ਜਾਣ ਨਾਲ ਇਸ ਜਾਨਲੇਵਾ ਬੀਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 442 ਹੋਗਈ ਹੈ। ਅਧਿਕਾਰਿਤ ਸੂਤਰਾਂ ਨੇ ਅੱਜ ਦੱਸਿਆ ਕਿ ਮਰਨ ਵਾਲਿਆਂ ਵਿਚ ਗੋਰਖਪੁਰ ਦੇ 2 ਅਤੇ ਕੁਸ਼ੀਨਗਰ, ਦੇਵਰੀਆ ਤੇ ਮਹਾਰਾਜਗੰਜ ਜ਼ਿਲੇ ਦਾ ਇਕ ਇਕ ਬੱਚਾ ਸ਼ਾਮਲ ਹੈ।
ਕੇਰਲ 'ਚ ਤਲਾਬ 'ਚ ਡੁੱਬਣ ਨਾਲ ਤਿੰਨ ਬੱਚਿਆਂ ਦੀ ਮੌਤ
NEXT STORY