ਜਮੂਈ— ਬਿਹਾਰ ਵਿਚ ਜਮੂਈ ਜ਼ਿਲੇ ਦੇ ਨਰਗਾਂਜੋ ਸਟੇਸ਼ਨ ਤੋਂ ਦੋ ਦਿਨ ਪਹਿਲਾਂ ਇਕ ਸਵਾਰੀ ਗੱਡੀ ਦੇ ਅਗਵਾ ਕੀਤੇ ਗਏ ਗਾਰਡ ਡੀ. ਗੋਪ ਦੀ ਸੁਰੱਖਿਅਤ ਬਰਾਮਦਗੀ ਲਈ ਬਿਹਾਰ ਅਤੇ ਝਾਰਖੰਡ ਦੇ ਕਈ ਇਲਾਕਿਆਂ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ। ਜਮਾਲਪੁਰ ਦੇ ਪੁਲਸ ਸੁਪਰਡੈਂਟ (ਰੇਲ) ਉਮਾ ਸ਼ੰਕਰ ਪ੍ਰਸ਼ਾਦ ਨੇ ਅੱਜ ਇੱਥੇ ਦੱਸਿਆ ਕਿ ਮੁਢਲੀ ਪੜਤਾਲ ਤੋਂ ਇਹ ਪਤਾ ਲੱਗਾ ਹੈ ਕਿ ਸ਼੍ਰੀ ਗੋਪ ਦਾ ਆਪਣੇ ਪਰਿਵਾਰ ਨਾਲ ਝਗੜਾ ਚੱਲ ਰਿਹਾ ਸੀ। ਪੁਲਸ ਸਾਰੇ ਬਿੰਦੂਆਂ 'ਤੇ ਜਾਂਚ ਕਰ ਰਹੀ ਹੈ।
ਦਿਮਾਗੀ ਬੁਖਾਰ ਨੇ ਲਈ 5 ਹੋਰਨਾਂ ਦੀ ਜਾਨ ਮਰਨ ਵਾਲਿਆਂ ਦੀ ਗਿਣਤੀ ਹੋਈ 442
NEXT STORY