ਅੰਮ੍ਰਿਤਸਰ- ਪੰਜਾਬ ’ਚ ਖਿਡਾਰੀਆਂ ਨੂੰ ਉਤਸ਼ਾਹਤ ਕਰਨ ਲਈ ਪੰਜਾਬ ਸਰਕਾਰ ਨੂੰ ਨਵੀਂ ਖੇਡ ਪੋਲਿਸੀ ਬਣਾਉਣ ਦੀ ਲੋੜ ਹੈ। ਇਹ ਕਹਿਣਾ ਹੈ ਕਿ ਓਲੰਪਿਕ ਜੇਤੂ ਸੁਸ਼ੀਲ ਕੁਮਾਰ ਦਾ, ਜਿਨ੍ਹਾਂ ਨੇ ਇਹ ਗੱਲ ਅੰਮ੍ਰਿਤਸਰ ’ਚ ਕੁਸ਼ਤੀ ਸਮਾਗਮ ’ਚ ਹਿੱਸਾ ਲੈਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਹੀ। ਇਸ ਦੌਰਾਨ ਸੁਸ਼ੀਲ ਕੁਮਾਰ ਨੇ ਸਾਰੇ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਕਿਸੇ ਨਾ ਕਿਸੇ ਖੇਡ ’ਚ ਹਿੱਸਾ ਦਿਵਾਉਣ, ਜਿਸ ਨਾਲ ਉਨ੍ਹਾਂ ਦੇ ਜੀਵਨ ’ਚ ਸੁਧਾਰ ਹੋ ਸਕੇ ਅਤੇ ਨਸ਼ੇ ਦੇ ਦਲਦਲ ਤੋਂ ਬਚ ਸਕਣ।
ਮਾਂ ਨੇ ਘੜੀ ਸਾਜ਼ਿਸ਼ ਤੇ ਪੁੱਤ ਨੇ ਪਿਓ ਹੀ ਲਾ 'ਤਾ ਠਿਕਾਣੇ (ਵੀਡੀਓ)
NEXT STORY