ਬਠਿੰਡਾ (ਪਰਮਿੰਦਰ)- ਵੀਰਵਾਰ ਸਵੇਰੇ ਇੱਥੋ ਦੇ ਪਿੰਡ ਮਲਕਾਨਾ ਵਿਖੇ ਇਕ ਨਿਹੰਗ ਦੀ ਲਾਸ਼ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇੱਥੋਂ ਦੇ ਇਕ ਗੁਰਦੁਆਰੇ ਦੇ ਨੇੜੀਓ ਦੀਵਾਨ ਹਾਲ 'ਚੋਂ ਨਿਹੰਗ ਜਲੌਰ ਸਿੰਘ (55 ਸਾਲਾ) ਦੀ ਲਾਸ਼ ਮਿਲੀ ਹੈ। ਮੌਕੇ 'ਤੇ ਇੱਥੋਂ ਦੀ ਇਕ ਸੰਸਥਾ 'ਸਹਾਰਾ ਜਨ ਸੇਵਾ' ਨੇ ਪੁਲਸ ਨੂੰ ਸੂਚਨਾ ਦਿੱਤੀ। ਮੌਕੇ 'ਤੇ ਪੁਲਸ ਨੇ ਪੁੱਜ ਕੇ ਲਾਸ਼ ਨੂੰ ਸਿਵਲ ਹਸਪਤਾਲ 'ਚ ਪਹੁੰਚਾ ਦਿੱਤਾ। ਪੁਲਸ ਮੌਤ ਹੋਣ ਦੀ ਪੁਸ਼ਟੀ ਕਰ ਰਹੀ ਹੈ।
ਚੋਰਾਂ ਦੇ ਹੌਂਸਲੇ ਹੋਏ ਬੁਲੰਦ ਪੁਲਸ ਮੁਲਾਜ਼ਮ ਦੇ ਘਰ ’ਚ ਹੀ ਦਿੱਤਾ ਚੋਰੀ ਦੀ ਘਟਨਾ ਨੂੰ ਅੰਜਾਮ
NEXT STORY