Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, SEP 10, 2026

    2:28:18 AM

  • iphone 18 pro series to feature up to 30 hours of battery life

    iPhone 18 Pro ਸੀਰੀਜ਼ ਮਿਲੇਗਾ 30 ਘੰਟੇ ਤੱਕ ਦਾ...

  • apple launches its first foldable iphone

    Apple ਨੇ ਪਹਿਲੀ ਵਾਰ ਲਾਂਚ ਕੀਤਾ ਆਪਣਾ ਫੋਲਡੇਬਲ...

  • apple launches new airpods 5

    ਐਪਲ ਨੇ ਲਾਂਚ ਕੀਤੇ ਨਵੇਂ 'AirPods 5' ਮਿਲੇਗਾ...

  • iphone 18 pro price

    ਜਾਣੋ ਕਿੰਨੇ ਰੁਪਏ ਦਾ ਮਿਲੇਗਾ iPhone 18 Pro ਤੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Dharm News
  • ਬਿਨੁ ਸਤਿਗੁਰ ਕਿਨੈ ਨ ਪਾਇਓ

DHARM News Punjabi(ਧਰਮ)

ਬਿਨੁ ਸਤਿਗੁਰ ਕਿਨੈ ਨ ਪਾਇਓ

  • Updated: 22 Oct, 2014 06:19 AM
Dharm
article
  • Share
    • Facebook
    • Tumblr
    • Linkedin
    • Twitter
  • Comment

ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਨ, ''ਬਿਨੁ ਸਤਿਗੁਰ ਕਿਨੈ ਨ ਪਾਇਓ'' ਇਕ ਯੋਗਿਕ ਪ੍ਰਕਿਰਿਆ ਹੈ, ਪ੍ਰਮਾਤਮਾ ਮਿਲਣ ਦੀ। ਮਨੁੱਖ ਨੂੰ ਚਾਰ ਅੰਗਾਂ ਵਿਚ ਵੰਡਿਆ ਗਿਆ ਹੈ¸ਸਰੀਰ, ਮਨ, ਬੁੱਧੀ ਅਤੇ ਆਤਮਾ। ਸਰੀਰ ਵਿਖਾਈ ਦਿੰਦਾ ਹੈ। ਮਨ ਅਤੇ ਬੁੱਧੀ ਦੀ ਹੋਂਦ ਮਨੁੱਖ ਦੀ ਸੋਚ ਅਤੇ ਕਾਰਜ ਕਲਾਪ ਤੋਂ ਅਨੁਭਵ ਹੋ ਜਾਂਦੀ ਹੈ ਪਰ ਆਤਮਾ! ਇਹ ਤਾਂ ਪੂਰੀ ਤਰ੍ਹਾਂ ਅਦਿਖ ਹੈ, ਆਮ ਆਦਮੀ ਦੀ ਪ੍ਰਤੀਤੀ ਤੋਂ ਪਰ੍ਹੇ ਹੈ। ਬਸ ਇੰਨਾ ਸਭ ਜਾਣਦੇ ਹਨ, ਜਦੋਂ ਤਕ ਆਤਮਾ ਸਰੀਰ ਵਿਚ ਹੈ, ਉਦੋਂ ਤਕ ਜੀਵਨ ਹੈ, ਜਦੋਂ ਨਿਕਲ ਜਾਏ ਤਾਂ ਮੌਤ ਹੈ। ਇਹ ਆਤਮਾ ਹੀ ਸਮਰੱਥ ਹੈ, ਪ੍ਰਮਾਤਮਾ ਮਿਲਣ ਦੀ। ਦੇਹ ਨਹੀਂ, ਮਨ ਨਹੀਂ, ਬੁੱਧੀ ਨਹੀਂ। ਕੇਵਲ ਜੀਵ-ਆਤਮਾ। ਸਤਿਗੁਰੂ ਇਕ ਵਿਸ਼ੇਸ਼, ਗੁਪਤ ਅਨੁਸ਼ਠਾਨ ਦੁਆਰਾ ਆਤਮਾ ਨੂੰ ਬਾਹਰਲੇ ਸਰੀਰ ਤੋਂ, ਸੰਸਾਰ ਤੋਂ ਵੱਖ ਕਰਦੈ।
ਫ਼ਰੀਦ ਜੀ ਕਹਿੰਦੇ ਹਨ, ''ਫਰੀਦਾ ਪੰਖਿ ਪੁਰਾਹੁਣੀ, ਦੁਨੀ ਸਹਾਵਾ ਬਾਗ''। ਦਰੱਖਤ ਦੇ ਉਪਰ ਇਕ ਛੋਟੀ ਜਿਹੀ ਸਾਖ 'ਤੇ ਨਿੱਕਾ ਜਿਹਾ ਆਲ੍ਹਣਾ! ਉਸ ਆਲ੍ਹਣੇ ਵਿਚ ਬੈਠਾ ਪੰਖੀ! ਰਾਤ ਦਾ ਬਸੇਰਾ ਹੈ ਉਹ ਦਰੱਖਤ। ਸੁਬਹ ਸੂਰਜ ਦੀ ਪਹਿਲੀ ਕਿਰਨ ਧਰਤੀ ਨੂੰ ਛੂਹੇਗੀ ਤਾਂ ਪੰਖੀ ਨੂੰ ਉਡਾਰੀ ਮਾਰਨੀ ਪਵੇਗੀ। ਦਰੱਖਤ ਪਿਆਰਾ ਹੈ। ਹਰ ਇਕ ਨੂੰ ਆਪਣੀ ਦੇਹ ਨਾਲ ਮੋਹ ਹੈ। ਸੰਸਾਰ ਰੂਪੀ ਬਾਗ ਸੁਹਾਉਣਾ ਹੈ ਪਰ ਇਕ ਸਮਾਂ ਆਉਂਦਾ ਹੈ ਜਦੋਂ ਇਸ ਸੁਹਾਵਣੇ ਸੰਸਾਰ ਨੂੰ, ਪਿਆਰੇ ਲੱਗਦੇ ਸਰੀਰ ਨੂੰ ਛੱਡ ਕੇ ਜੀਵਾਤਮਾ ਉਡਾਰੀ ਮਾਰ ਜਾਂਦੀ ਹੈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਨ, ਸਤਿਗੁਰੂ, ਜੀਊਂਦਿਆਂ ਵੱਖ ਕਰਨ ਦਾ ਇਹ ਵਿਸਮਾਦੀ ਪ੍ਰਯੋਗ ਕਰਦੇ ਹਨ¸
ਰਮਨ ਮਹਾਰਿਸ਼ੀ ਹੂਬਲੀ ਨਿਵਾਸ ਕਰਦੇ ਸਨ। ਕੁਟੀਆ ਦੇ ਬਾਹਰ ਇਕ ਤਖਤੀ ਟੰਗੀ ਸੀ, ‘Please 3ome 1lone’ 'ਕ੍ਰਿਪਾ ਇਕੱਲੇ ਆਓ।' ਅੰਗਰੇਜ਼ ਵਿਦਵਾਨ ਜਾਨ ਬ੍ਰਾਈਟ, ਆਤਮਿਕ ਗਿਆਨ ਦੀ ਖੋਜ ਵਿਚ ਸਨ। ਕਿਸੇ ਦੱਸਿਆ¸ਰਮਨ ਮਹਾਰਿਸ਼ੀ ਕੋਲ ਜਾਓ। ਜਾਨ ਬ੍ਰਾਈਟ ਕੁਟੀਆ 'ਤੇ ਪੁੱਜੇ। ਬਾਹਰ ਤਖਤੀ 'ਤੇ ਨਜ਼ਰ ਪਈ। ਆਪਣੇ-ਆਪ ਨੂੰ ਇਕੱਲੇ ਜਾਣ, ਅੰਦਰ ਚਲੇ ਗਏ। ਮਹਾਰਿਸ਼ੀ ਨੂੰ ਸਮਾਧੀ ਲੀਨ ਵੇਖ ਕੇ ਇਕ ਕਿਨਾਰੇ ਬੈਠ ਗਏ। ਥੋੜ੍ਹੀ ਦੇਰ ਬਾਅਦ ਅੱਖਾਂ ਖੁੱਲ੍ਹੀਆਂ। ਜਗਿਆਸੂ ਨੂੰ ਬੈਠਿਆਂ ਵੇਖ, ਪੁੱਛਿਆ¸ਕੌਣ?
''ਜੀ, ਮੈਂ ਜਾਨ ਬ੍ਰਾਈਟ''।
ਇਹ ਤਾਂ ਤੇਰੇ ਸਰੀਰ ਦਾ ਨਾਂ ਹੈ, ਤੂੰ ਕੌਣ? ਮਹਾਰਿਸ਼ੀ ਨੇ ਪੁੱਛਿਆ, ਨਾਲ ਹੀ ਥੋੜ੍ਹੇ ਸਖ਼ਤ ਸੁਰ ਵਿਚ ਕਿਹਾ, ''ਬਾਹਰ ਤਖਤੀ ਨਹੀਂ ਪੜ੍ਹੀ?'' ਜੀ ਪੜ੍ਹੀ ਹੈ, ਮੈਂ ਇਕੱਲਾ ਹੀ ਆਇਆ ਹਾਂ। ਜਾਨ ਬ੍ਰਾਈਟ ਨੇ ਹੌਲੀ ਜਿਹਾ ਕਿਹਾ। ਅਰੇ ਮੂਰਖ! ਮਨ-ਬੁੱਧੀ ਨਾਲ ਹੀ ਲੈ ਆਇਆ। ਸਾਰੇ ਸੰਸਾਰ ਦਾ ਉਪਦ੍ਰਵ ਨਾਲ ਹੀ ਅੰਦਰ ਲੈ ਆਇਆ। ਜਾਹ ਬਾਹਰ ਬੈਠ ਜਾ। ਤੂੰ ਕੌਣ ਹੈਂ, ਇਸ ਦਾ ਜਵਾਬ ਮਿਲ ਜਾਏ ਤਾਂ ਅੰਦਰ ਆ ਜਾਈਂ।
ਜਾਨ ਬ੍ਰਾਈਟ ਬਾਹਰ ਬੈਠ ਗਏ। ਆਪਣੇ ਅੰਦਰ ਤਲਾਸ਼ ਵਿਚ ਗਹਿਰੇ ਉਤਰਦੇ ਗਏ। ਜਾਨ ਬ੍ਰਾਈਟ ਮੇਰਾ ਨਾਂ, ਮੇਰੀ ਦੇਹ ਦਾ, ਮਾਤਾ-ਪਿਤਾ ਨੇ ਰੱਖਿਆ। ਮੈਂ ਦੇਹ ਨਹੀਂ...., ਫਿਰ ਮੈਂ ਕੌਣ ਹਾਂ? ਕਹਿੰਦੇ ਹਨ ਤਿੰਨ ਦਿਨ ਭੁੱਖੇ-ਤ੍ਰਿਹਾਏ ਅੱਖਾਂ ਬੰਦ ਕਰ ਬੈਠੇ ਰਹੇ। ਆਪਣੀ ਭਾਲ ਵਿਚ ਅੰਤਸ਼ ਦਾ ਕੋਨਾ-ਕੋਨਾ ਛਾਣਦੇ ਰਹੇ। ਜਦੋਂ ਅੰਤਰਮਨ ਦੀ ਭਾਲ ਵਿਚ ਦਰੱਖਤ ਦਾ ਪੱਤਾ-ਪੱਤਾ ਡਿੱਗਦਾ ਗਿਆ, ਹੌਲੀ-ਹੌਲੀ ਅੰਦਰ ਦਾ ਹਨੇਰਾ ਛਟਣ ਲੱਗਾ¸ਪਹੁ ਫੁੱਟਣ ਦੇ ਵੇਲੇ ਆਲ੍ਹਣੇ ਵਿਚ ਬੈਠੇ ਮੌਨ ਪੰਖੀ ਨਾਲ ਸਾਖਿਆਤਕਾਰ ਹੋ ਗਿਆ। ਮੈਂ ਤਾਂ ਇਹ ਹਾਂ, ਜੋ ਪ੍ਰਮਾਤਮਾ ਆਪ ਹੈ। ਸੋ ਅਹਮ....ਉਹ ਮੈਂ ਹਾਂ।
ਅਹਮ ਬ੍ਰਹਮ ਅਸਮੀ....ਮੈਂ ਬ੍ਰਹਮ ਹਾਂ। ''ਮੈਂ ਜੋਤ ਹਾਂ।'' ਹੁਣ ਕੁਟੀਆ ਅੰਦਰ ਜਾ ਕੇ ਦੱਸਣ ਦੀ ਲੋੜ ਵੀ ਨਾ ਰਹੀ। ਸਤਿਗੁਰ ਨੇ ਇਕ ਸੂਤ੍ਰ ਦਿੱਤਾ। ਉਸੇ ਸੂਤ੍ਰ ਦਾ ਸਹਾਰਾ ਲੈ ਕੇ ਅੰਦਰਲੀ ਗੁਫਾ ਵਿਚ ਪੁੱਜ ਗਏ। ਇਹ ਪ੍ਰਾਣੀ ਦਾ 'ਨਿਜ-ਥਾਂਵ' ਹੈ। ਅਲੌਕਿਕ ਸੰਗਮ! ਗੁਰੂ ਰਮਨ ਮਹਾਰਿਸ਼ੀ ਨੇ ਸੁਰਤ ਨੂੰ ਸੇਧ ਦੇ ਕੇ ਅੰਤਰਮੁਖੀ ਕਰ ਦਿੱਤਾ ਔਰ ਸਾਧਕ ਤ੍ਰਿਵੇਣੀ (ਇੜਾ, ਪਿੰਗਲਾ ਅਤੇ ਸੁਖਮਨਾ) ਨੂੰ ਟੱਪ ਗਿਆ। ਇਹ ਦੋ ਦੁਰਲੱਭ ਸਿਤਾਰਿਆਂ ਦਾ ਮੌਨ ਮਿਲਨ ਹੈ.....ਸੁਰਤ ਅਤੇ ਸ਼ਬਦ ਦਾ ਮੇਲ!

  • ਸਤਿਗੁਰ
  • ਆਤਮਾ

ਤਿਆਗ ਕਰੋ, ਕਿਸਮਤ ਬਦਲੇਗੀ

NEXT STORY

Stories You May Like

    • vigilance action in nurmahal
      ਨੂਰਮਹਿਲ 'ਚ ਵਿਜੀਲੈਂਸ ਦਾ ਐਕਸ਼ਨ: ਮੈਰਿਜ ਸਰਟੀਫਿਕੇਟ ਦੇ ਨਾਂ 'ਤੇ 7000 ਰੁਪਏ...
    • jalandhar band update
      'ਜਲੰਧਰ ਬੰਦ' ਦੀ ਕਾਲ ਨੂੰ ਲੈ ਕੇ ਦੁਕਾਨਦਾਰਾਂ ਦਾ ਵੱਡਾ ਐਲਾਨ
    • jalandhar cp satinder singh s strictness regarding schools security increased
      ਜਲੰਧਰ 'ਚ ਸਕੂਲਾਂ ਨੂੰ ਲੈ ਕੇ CP ਸਤਿੰਦਰ ਸਿੰਘ ਦੀ ਸਖ਼ਤੀ! ਅਚਾਨਕ ਵਧਾਈ ਗਈ...
    • valmiki community announced jalandhar bandh on thursday tomorrow
      ਵੀਰਵਾਰ ਨੂੰ ਜਲੰਧਰ ਬੰਦ ਦਾ ਐਲਾਨ! ਸਕੂਲ-ਕਾਲਜ ਖੁੱਲ੍ਹੇ ਰਹਿਣਗੇ ਜਾਂ ਰਹੇਗੀ...
    • punjab weather rain big forecast till 13th september
      Weather ਅਪਡੇਟ: ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਪਵੇਗਾ ਮੀਂਹ, 13 ਤਾਰੀਖ਼...
    • anurag verma appears at the ed office in jalandhar
      ਜਲੰਧਰ ਵਿਖੇ ED ਦਫ਼ਤਰ ਪੇਸ਼ ਹੋਏ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਅਨੁਰਾਗ ਵਰਮਾ,...
    • congress protests over tampering with baba saheb s statue in jalandhar
      ਬਾਬਾ ਸਾਹਿਬ ਦੀ ਮੂਰਤੀ ਨਾਲ ਛੇੜਛਾੜ ਮਾਮਲੇ 'ਤੇ ਜਲੰਧਰ 'ਚ ਕਾਂਗਰਸ ਦਾ ਪ੍ਰਦਰਸ਼ਨ,...
    • mela kathar  punjabi singer  bhana la
      ਮੇਲਾ ਕਠਾਰ ਦਾ 13-14 ਸਤੰਬਰ ਨੂੰ, ਭਾਨਾ LA ਕਰਨਗੇ ਖਾਸ ਪੇਸ਼ਕਾਰੀ
    Trending
    Ek Nazar
    us iran confict

    ਅਮਰੀਕਾ ਨੇ ਈਰਾਨ ਦੇ ਹਵਾਬਾਜ਼ੀ ਖੇਤਰ 'ਤੇ ਲਾਈਆਂ ਨਵੀਆਂ ਪਾਬੰਦੀਆਂ

    brics summit

    ਪ੍ਰਧਾਨ ਮੰਤਰੀ ਰਹਿਮਾਨ ਦੀ ਬ੍ਰਿਕਸ ਸੰਮੇਲਨ 'ਚ ਸ਼ਮੂਲੀਅਤ 'ਤੇ ਵਿਦੇਸ਼ ਮੰਤਰੀ ਨੇ...

    air traffic service

    ਨਹੀਂ ਹੋਇਆ ਸਾਈਬਰ ਹਮਲਾ, ਬ੍ਰਿਟੇਨ ਦੇ ਏਅਰ ਟ੍ਰੈਫਿਕ ਸਰਵਿਸ ਮੁਖੀ ਨੇ ਦਿੱਤਾ...

    christian youth in pakistan

    ਪਾਕਿਸਤਾਨ: ਕੁੜੀਆਂ ਦੀ ਛੇੜਛਾੜ ਦਾ ਵਿਰੋਧ ਕਰਨ 'ਤੇ ਈਸਾਈ ਨੌਜਵਾਨ ਦੀ ਬੁਰੀ...

    trump gave holiday gifts

    ਟਰੰਪ ਨੇ ਵ੍ਹਾਈਟ ਹਾਊਸ ਦੇ ਆਪਣੇ ਖਾਸ ਸਟਾਫ਼ ਨੂੰ ਦਿੱਤੇ ਲੱਖਾਂ ਰੁਪਏ ਦੇ...

    diplomatic dispute

    ਇਜ਼ਰਾਈਲ ਤੇ ਬਰਤਾਨੀਆ ਵਿਚਾਲੇ ਕੂਟਨੀਤਕ ਵਿਵਾਦ ਤਿੱਖਾ, ਯੇਰੂਸ਼ਲਮ ਸਥਿਤ ਬ੍ਰਿਟਿਸ਼...

    humanitarian aid to nepal

    ਯੂਏਈ ਨੇ 38 ਟਨ ਮਨੁੱਖੀ ਸਹਾਇਤਾ ਵਾਲਾ ਜਹਾਜ਼ ਭੇਜਿਆ ਨੇਪਾਲ

    india  morocco  defense cooperation  meeting

    ਭਾਰਤ ਤੇ ਮੋਰੱਕੋ ਦਰਮਿਆਨ ਰੱਖਿਆ ਸਹਿਯੋਗ ਵਧਾਉਣ ’ਤੇ ਸਹਿਮਤੀ

    punjabi singer arrested

    ਪੰਜਾਬੀ ਗਾਇਕ ਹੋ ਗਿਆ ਗ੍ਰਿਫ਼ਤਾਰ ! ਜਾਣੋ ਪੂਰਾ ਮਾਮਲਾ

    peskov statement

    ਯੂਕਰੇਨ ਵਿਵਾਦ ਦੇ ਸ਼ਾਂਤੀਪੂਰਨ ਹੱਲ ਲਈ ਭਾਰਤ ਦੇ ਯਤਨਾਂ ਦਾ ਸਵਾਗਤ ਕਰਦਾ ਹੈ ਰੂਸ

    hormuz strait iran

    ਈਰਾਨ ਦੀ ਹੋਰਮੁਜ਼ ਨੇੜੇ ਨਵਾਂ ‘ਨੋ ਐਂਟਰੀ ਜ਼ੋਨ’ ਬਣਾਉਣ ਦੀ ਯੋਜਨਾ

    disadvantages of ai

    AI ਮਨੁੱਖਤਾ ਦੇ ਵਜੂਦ ਲਈ ਖ਼ਤਰਾ : ਵੋਲਕਰ ਟਕਰ

    oil facilities incident

    ਸਾਊਦੀ ਅਰਬ ਦੇ ਤੇਲ ਸਥਾਪਨਾਵਾਂ 'ਚ ਲੱਗੀ ਅੱਗ, 70 ਤੋਂ ਵੱਧ ਜ਼ਖਮੀ

    now the miscreants have reached the schools

    ਹੁਣ ਸਕੂਲਾਂ ਤੱਕ ਪਹੁੰਚੇ ਬਦਮਾਸ਼, ਤਕਨੀਕੀ ਖਰਾਬੀ ਕਾਰਨ ਨਹੀਂ ਕਰ ਸਕੇ ਫਾਇਰ, CCTV...

    government teacher  s son becomes lieutenant in army

    ਸਰਕਾਰੀ ਅਧਿਆਪਕ ਦਾ ਪੁੱਤਰ ਫੌਜ 'ਚ ਬਣਿਆ ਲੈਫਟੀਨੈਂਟ, ਘਰ ਪਹੁੰਚਣ 'ਤੇ ਹੋਇਆ...

    social media in china

    ਚੀਨ 'ਚ ਆਰਥਿਕ ਮੰਦੀ ਦਾ ਕਹਿਰ: ਬੇਘਰ ਹੋ ਕੇ ਜੀਣ ਦੇ ਤਰੀਕੇ ਸਿਖਾਉਣ ਵਾਲੀ ਵੀਡੀਓ...

    narowal hindu temple

    ਪਾਕਿਸਤਾਨ 'ਚ ਹਿੰਦੂ ਮੰਦਰ ਢਹਿ-ਢੇਰੀ ਹੋਣ 'ਤੇ ਉੱਠੇ ਸਵਾਲ

    rahul rai who is running the household by dancing at weddings

    ਵਿਆਹਾਂ 'ਚ ਡਾਂਸ ਕਰਕੇ ਆਪਣਾ ਘਰ ਚਲਾ ਰਹੇ ਰਾਹੁਲ ਰਾਏ ! ਕਿਹਾ- "ਰੋਜ਼ੀ-ਰੋਟੀ...

    Daily Horoscope
      Previous Next
      • ਬਹੁਤ-ਚਰਚਿਤ ਖ਼ਬਰਾਂ
      • ਧਰਮ ਦੀਆਂ ਖਬਰਾਂ
      • horoscope astrology
        ਇਨ੍ਹਾਂ 4 ਰਾਸ਼ੀਆਂ ਵਾਲਿਆਂ ਦੀ ਲੱਗੇਗੀ 'ਲਾਟਰੀ'! ਚਮਕ ਜਾਵੇਗੀ ਕਿਸਮਤ
      • rashifal  people  promotion  salary  job
        ਬੁੱਧ ਦੇ ਗੋਚਰ ਨਾਲ ਆਏਗਾ ਪੈਸਾ ! ਇਸ ਹਫ਼ਤੇ ਮਾਲਾਮਾਲ ਹੋ ਜਾਣਗੇ ਇਨ੍ਹਾਂ 4...
      • pisces people will have good work conditions
        ਮੀਨ ਰਾਸ਼ੀ ਵਾਲਿਆਂ ਦੀ ਕੰਮਕਾਜੀ ਦਸ਼ਾ ਚੰਗੀ ਰਹੇਗੀ, ਜਾਣੋ ਆਪਣੀ ਰਾਸ਼ੀ ਦਾ ਹਾਲ
      • pisces people will get profit in business
        ਮੀਨ ਰਾਸ਼ੀ ਵਾਲਿਆਂ ਨੂੰ ਵਪਾਰ ਕਾਰੋਬਾਰ ’ਚ ਲਾਭ ਮਿਲੇਗਾ, ਜਾਣੋ ਆਪਣੀ ਰਾਸ਼ੀ ਦਾ ਹਾਲ
      • the right time to wash clothes can change your fate
        ਕੱਪੜੇ ਧੋਣ ਦਾ ਸਹੀ ਸਮਾਂ ਬਦਲ ਸਕਦੈ ਤੁਹਾਡੀ ਕਿਸਮਤ ! ਜਾਣੋ ਨਿਯਮ
      • there will be a big boom in the lives of these 3 zodiac signs
        7 ਸਤੰਬਰ ਤੋਂ ਇਨ੍ਹਾਂ 3 ਰਾਸ਼ੀਆਂ ਦੀ ਜ਼ਿੰਦਗੀ 'ਚ ਆਵੇਗਾ ਵੱਡਾ ਉਛਾਲ ! ‘ਸ਼ਡਾਸ਼ਟਕ...
      • the financial condition of cancer zodiac sign people will be better
        ਕਰਕ ਰਾਸ਼ੀ ਵਾਲਿਆਂ ਦੀ ਆਰਥਿਕ ਦਸ਼ਾ ਬਿਹਤਰ ਰਹੇਗੀ, ਜਾਣੋ ਆਪਣੀ ਰਾਸ਼ੀ ਦਾ ਹਾਲ
      • lord krishna  husband  meera  idol  murlidhar ji
        ਜਿਸ ਕ੍ਰਿਸ਼ਨ ਮੂਰਤੀ ਨੂੰ ਪਤੀ ਮੰਨ ਅਮਰ ਹੋਈ ਮੀਰਾ, ਪਹਿਲੀ ਵਾਰ ਕਰੋ ਉਸ ਦੇ ਦਰਸ਼ਨ
      • a rare combination is forming between these 4 zodiac signs
        ਕ੍ਰਿਸ਼ਨ ਜਨਮ ਅਸ਼ਟਮੀ 'ਤੇ ਇਨ੍ਹਾਂ 4 ਰਾਸ਼ੀਆਂ ਦਾ ਬਣ ਰਿਹੈ ਦੁਰਲੱਭ ਸੰਯੋਗ! ਆਵੇਗਾ...
      • the right direction for storing your wardrobe will make you wealthy
        ਅਲਮਾਰੀ ਰੱਖਣ ਦੀ ਸਹੀ ਦਿਸ਼ਾ ਕਰੇਗੀ ਤੁਹਾਨੂੰ ਮਾਲਾਮਾਲ! ਜਾਣੋ ਸਹੀ ਨਿਯਮ ਤੇ ਤਰੀਕਾ
      • google play
      • apple store

      Main Menu

      • ਪੰਜਾਬ
      • ਦੇਸ਼
      • ਵਿਦੇਸ਼
      • ਦੋਆਬਾ
      • ਮਾਝਾ
      • ਮਾਲਵਾ
      • ਤੜਕਾ ਪੰਜਾਬੀ
      • ਖੇਡ
      • ਵਪਾਰ
      • ਅੱਜ ਦਾ ਹੁਕਮਨਾਮਾ
      • ਗੈਜੇਟ

      For Advertisement Query

      Email ID

      advt@punjabkesari.in


      TOLL FREE

      1800 137 6200
      Punjab Kesari Head Office

      Jalandhar

      Address : Civil Lines, Pucca Bagh Jalandhar Punjab

      Ph. : 0181-5067200, 2280104-107

      Email : support@punjabkesari.in

      • Navodaya Times
      • Nari
      • Yum
      • Jugaad
      • Health+
      • Bollywood Tadka
      • Punjab Kesari
      • Hind Samachar
      Offices :
      • New Delhi
      • Chandigarh
      • Ludhiana
      • Bombay
      • Amritsar
      • Jalandhar
      • Contact Us
      • Feedback
      • Advertisement Rate
      • Mobile Website
      • Sitemap
      • Privacy Policy

      Copyright @ 2023 PUNJABKESARI.IN All Rights Reserved.

      SUBSCRIBE NOW!
      • Google Play Store
      • Apple Store

      Subscribe Now!

      • Facebook
      • twitter
      • google +