ਭੋਪਾਲ - ਮਹਾਰਾਸ਼ਟਰ ਦੇ ਜਲਗਾਂਵ ਤੋਂ ਮੱਧ ਪ੍ਰਦੇਸ਼ ਦੇ ਓਂਕਾਰੇਸ਼ਵਰ ਮੰਦਰ ਵਿਚ ਦਰਸ਼ਨ ਕਰਨ ਆ ਰਹੇ ਸ਼ਰਧਾਲੂਆਂ ਨਾਲ ਭਰੀ ਜੀਪ ਅਤੇ ਟਰੱਕ ਵਿਚਾਲੇ ਖੰਡਵਾ ਜ਼ਿਲੇ ਵਿਚ ਹੋਈ ਜ਼ਬਰਦਸਤ ਟੱਕਰ ਕਾਰਨ 8 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 5 ਹੋਰ ਜ਼ਖਮੀ ਹੋ ਗਏ। ਪੁਲਸ ਅਨੁਸਾਰ ਐਤਵਾਰ ਨੂੰ ਦੇਸ਼ਗਾਂਵ ਪੁਲਸ ਚੌਕੀ ਖੇਤਰ ਵਿਚ ਰੂਸੀਆ ਫਾਟਕ ਨੇੜੇ ਦੋਵੇਂ ਵਾਹਨ ਆਪਸ ਵਿਚ ਟਕਰਾਅ ਗਏ। ਮ੍ਰਿਤਕਾਂ ਵਿਚ 3 ਔਰਤਾਂ, 3 ਮਰਦ ਅਤੇ 2 ਬੱਚੇ ਸ਼ਾਮਲ ਹਨ।
ਪਤਨੀ ਦੇ ਪ੍ਰੇਮੀ ਨੂੰ ਕੁਹਾੜੇ ਨਾਲ ਵੱਢਿਆ
NEXT STORY