ਮੁੰਬਈ- ਜਦੋਂ 'ਕਾਮਸੂਤਰ' ਦੀ ਗੱਲ ਹੁੰਦੀ ਹੈ ਤਾਂ ਲੋਕਾਂ ਦੇ ਦਿਮਾਗ 'ਚ ਸਭ ਤੋਂ ਪਹਿਲਾਂ ਅਦਾਕਾਰਾ ਸ਼ਰਲਿਨ ਚੋਪੜਾ ਦਾ ਨਾਂ ਆਉਂਦਾ ਹੈ। ਆਵੇ ਵੀ ਕਿਉਂ ਨਾ ਸ਼ਰਲਿਨ ਦੀ ਫਿਲਮ 'ਕਾਮਸੂਤਰ 3ਡੀ' ਜੋ ਹੈ ਪਰ ਅੱਜ ਅਸੀਂ ਤੁਹਾਨੂੰ ਬਾਲੀਵੁੱਡ ਦੀ ਕੁਝ ਅਜਿਹੀਆਂ ਹੌਟ ਅਦਾਕਾਰਾਂ ਨਾਲ ਮਿਲਾਉਣ ਜਾ ਰਹੇ ਹਨ ਜਿਨ੍ਹਾਂ ਲਈ ਕਾਮਸੂਤਰ 'ਤੇ ਬਣੀਆਂ ਫਿਲਮਾਂ ਨੇ ਉਨ੍ਹਾਂ ਦੇ ਕੈਰੀਅਰ ਨੂੰ ਚਾਰ ਚੰਦ ਲਗਾ ਦਿੱਤੇ ਹਨ। ਇਨ੍ਹਾਂ 'ਚ ਸ਼ਰਲਿਨ ਚੋਪੜਾ 'ਕਾਮਸੂਤਰ 3ਡੀ' ਫਿਲਮ 'ਚ ਆਉਣ ਵਾਲੀ ਹੈ। ਭੈਰਵੀ ਗੋਸਵਾਮੀ ਨੇ ਕੁਝ ਸਮੇਂ ਪਹਿਲਾਂ ਹੀ 6 ਮਿੰਟ ਦੀ ਇਕ ਵੀਡੀਓ 'ਚ ਕੰਮ ਕੀਤਾ ਹੈ ਜਿਸ ਦਾ ਨਾਂ 'ਕਾਮਸੂਤਰ- ਦਿ ਪਯੋਰਟੀ ਆਫ ਸੈਕਸ' ਹੈ। ਇਸ ਵੀਡੀਓ 'ਚ ਭੈਰਵੀ ਕਾਫੀ ਹੌਟ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਉਸ ਦਾ ਬੋਲਡ ਅੰਦਾਜ਼ ਕਾਫੀ ਕਾਮੁਕ ਦਿਖ ਰਿਹਾ ਹੈ। ਮੀਰਾ ਨਾਇਰ ਫਿਲਮ 'ਕਾਮਸੂਤਰ-ਏ ਟੇਲ ਆਫ ਲਵ' ਇੰਦਰਾ ਵਰਮਾ ਦੇ ਕੰਮ ਨੂੰ ਬਹੁਤ ਸ਼ਲਾਘਾ ਮਿਲੀ। ਮੀਰਾ ਨਾਇਰ ਦੀ ਫਿਲਮ 'ਕਾਮਸੂਤਰ' 'ਚ ਵੀ ਸਰਿਤਾ ਚੌਧਰੀ ਨੇ ਵੀ ਬਹੁਤ ਬਿਹਤਰੀਨ ਕੰਮ ਕੀਤਾ।
ਆਮਿਰ ਖਾਨ 'ਤੇ ਭਾਰੀ ਪਏ ਅਜੇ ਦੇਵਗਨ ! (ਦੇਖੋ ਤਸਵੀਰਾਂ)
NEXT STORY