ਵਿਸ਼ਾਖਾਪਟਨਮ - ਆਂਧਰਾ ਪ੍ਰਦੇਸ਼ ਦੇ ਪੇਡਾਬਿਊਲੂ ਮੰਡਲ ਦੇ ਕੋਥਾਪੁੱਟਾ ਪਿੰਡ 'ਚ ਪੁਲਸ ਨੇ ਵਿਰਵਾਰ ਨੂੰ ਤਸਕਰਾਂ ਨੂੰ ਗਾਂਜੇ ਸਣੇ ਫੜਿਆ। ਉਨ੍ਹਾਂ ਦੇ ਕੋਲੋਂ 40 ਲੱਖ ਮੁੱਲ ਦਾ 450 ਕਿਲੋ ਗਾਂਜਾ ਬਰਾਮਦ ਕੀਤਾ ਗਿਆ। ਪੁਲਸ ਦੇ ਮੁਤਾਬਕ ਟਰੈਵਲ ਏਜੰਸੀ ਖੇਤਰ 'ਚ ਅਚਾਨਕ ਤਲਾਸ਼ੀ ਦੇ ਦੌਰਾਨ ਤਸਕਰਾਂ ਨੂੰ ਇਕ ਜੀਪ ਵਿਚ ਗਾਂਜੇ ਦੇ ਨਾਲ ਫੜਿਆ ਗਿਆ। ਪੁਲਸ ਨੇ ਹਾਲ 'ਚ ਹੀ 50 ਏਕੜ 'ਚ ਖੇਤੀ ਕੀਤੀ ਜਾ ਰਹੀ 4 ਲੱਖ ਮੁੱਲ ਦੀ ਗਾਂਜੇ ਦੀ ਖੇਤੀ ਨਸ਼ਟ ਕੀਤੀ ਹੈ ਅਤੇ ਇਸ ਮਾਮਲੇ 'ਚ 15 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਓਬਾਮਾ ਨੇ ਮੋਦੀ ਨੂੰ ਕਿਹਾ, 'ਯੂ ਆਰ ਏ ਮੈਨ ਆਫ ਐਕਸ਼ਨ'
NEXT STORY