ਦਿੱਲੀ- ਅੱਜ ਦੇਸ਼ ਭਰ 'ਚ ਭਾਵੇਂ ਹੀ ਵਿਕਾਸ ਦੇ ਮਾਮਲੇ 'ਚ ਗੁਜਰਾਤ ਮਾਡਲ ਦੀ ਤਾਰੀਫ ਹੋ ਰਹੀ ਹੈ, ਪਰ ਹਕੀਕਤ ਇਹ ਹੈ ਕਿ ਲੜਕੀਆਂ ਦੇ ਮਾਮਲੇ 'ਚ ਬਿਹਾਰ ਗੁਜਰਾਤ ਤੋਂ ਕਿਤੇ ਬਿਹਤਰ ਹੈ। ਜੇਕਰ ਪ੍ਰਾਈਮਰੀ ਸਿੱਖਿਆ ਦੀ ਗੱਲ ਕੀਤੀ ਜਾਵੇ, ਤਾਂ ਅੰਕੜੇ ਦੱਸਦੇ ਹਨ ਕਿ ਬਿਹਾਰ ਦੀਆਂ ਲੜਕੀਆਂ ਸਕੂਲਾਂ 'ਚ ਦਾਖਲਾਂ ਲੈਣ ਦੇ ਮਾਮਲੇ 'ਚ ਗੁਜਰਾਤ ਦੀ ਤੁਲਨਾ ਤੋਂ ਬਹੁਤ ਅੱਗੇ ਹੈ। ਗ੍ਰਾਫ 'ਚ ਦਿਖਾਇਆ ਗਿਆ ਹੈ ਕਿ ਦੇਸ਼ 'ਚ ਕਿਹੜੇ-ਕਿਹੜੇ ਸੂਬਿਆਂ ਅਤੇ ਪ੍ਰਾਈਮਰੀ ਅਤੇ ਮਿਡਿਲ ਸਕੂਲਾਂ 'ਚ ਲੜਕੇ ਅਤੇ ਲੜਕੀਆਂ ਦੇ ਦਾਖਲੇ ਦਾ ਅਨੁਪਾਤ ਕੀਤਾ ਹੈ। ਇਕ ਹੋਰ ਅਵੱਲ 5 ਸੂਬਿਆਂ ਨੂੰ ਦਿਖਾਇਆ ਗਿਆ ਹੈ, ਜਿਸ 'ਚ ਬਿਹਾਰ ਚੌਥੇ ਸਥਾਨ 'ਤੇ ਹੈ, ਦੂਜੇ ਪਾਸੇ ਲਿਸਟ ਦੇ ਹੇਠਲੇ 5 ਸੂਬਿਆਂ ਨੂੰ ਦਿਖਾਇਆ ਗਿਆ ਹੈ, ਜਿਨ੍ਹਾਂ 'ਚ ਗੁਜਰਾਤ ਆਖਰੀ ਪਾਇਦਾਨ 'ਤੇ ਹੈ।
ਐਂਡਰਾਇਡ 1 ਭਾਰਤੀਆਂ ਦੀ ਪਹਿਲੀ ਪਸੰਦ ਨਹੀਂ!
NEXT STORY