ਬ੍ਰਿਸਬੇਨ - ਪੰਜ ਦਿਨਾ ਆਸਟਰੇਲੀਆ ਦੌਰੇ 'ਤੇ ਅੱਜ ਬ੍ਰਿਸਬੇਨ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਭ ਤੋਂ ਪਹਿਲਾਂ ਕਵੀਂਸਲੈਂਡ ਯੂਨੀਵਰਸਿਟੀ ਆਫ ਟੈਕਨਾਲੋਜੀ ਦਾ ਦੌਰਾ ਕੀਤਾ ਜਿੱਥੇ ਪ੍ਰਧਾਨ ਮੰਤਰੀ ਮੋਦੀ ਦੀ ਹਾਜ਼ਰੀ 'ਚ ਭਾਰਤ ਦਾ ਗਲਤ ਨਕਸ਼ਾ ਦਿਖਾਏ ਜਾਣ ਨਾਲ ਵਿਵਾਦ ਖੜ੍ਹਾ ਹੁੰਦਾ ਨਜ਼ਰ ਆ ਰਿਹਾ ਹੈ। ਕਵੀਂਸਲੈਂਡ ਯੂਨੀਵਰਸਿਟੀ ਵਿਚ ਪ੍ਰੈਜ਼ੈਂਟੇਸ਼ਨ ਦੌਰਾਨ ਦਿਖਾਏ ਗਏ ਨਕਸ਼ੇ 'ਚੋਂ ਕਸ਼ਮੀਰ ਗਾਇਬ ਸੀ।
ਭਾਰਤ ਨਾਲ ਸਬੰਧ ਪਹਿਲੀ ਪਹਿਲ : ਕੈਮਰਨ
NEXT STORY