ਮੁੰਬਈ- ਮੁੰਬਈ ਹਾਈ ਕੋਰਟ ਨੇ ਮਹਾਰਾਸ਼ਟਰ 'ਚ 35 ਕੋਲੇ ਨਾਲ ਚੱਲਣ ਵਾਲੇ ਬਿਜਲੀ ਪਲਾਂਟਾਂ ਨੂੰ ਨੋਟਿਸ ਜਾਰੀ ਕੀਤਾ ਹੈ, ਜਿਸ 'ਚ ਉਸ ਯਾਚਿਕਾ 'ਤੇ ਉਨ੍ਹਾਂ ਤੋਂ ਜਵਾਬ ਮੰਗਿਆ ਗਿਆ ਹੈ, ਜਿਸ 'ਚ ਸੁਰੱਖਿਆ ਤੇ ਜੋਖਿਮਾਂ ਨਾਲ ਨਿਬੜਣ ਲਈ ਕਦਮਾਂ ਦੀ ਮੰਗ ਕੀਤੀ ਗਈ ਹੈ।
ਮੁੱਖ ਜਸਟਿਸ ਮੋਹਿਤ ਸ਼ਾਹ ਤੇ ਜਸਟਿਸ ਬੀਪੀ ਕੋਲਾਬਾਵਾਲਾ ਨੇ ਨੋਟਿਸ ਜਾਰੀ ਕਰਕੇ ਦਸੰਬਰ ਤੱਕ ਜਵਾਬ ਮੰਗਿਆ ਹੈ।
ਗੈਸ ਸਿਲੰਡਰ ਦੇ ਧਮਾਕੇ ਨਾਲ 7 ਲੋਕ ਜ਼ਖਮੀ
NEXT STORY