ਬੈਂਕਾਕ— ਇੰਡੋਨੇਸ਼ੀਆ ਵਿਚ ਨਵੀਆਂ ਮਹਿਲਾ ਪੁਲਸ ਕਰਮਚਾਰੀਆਂ ਦੀ ਸਰੀਰਕ ਅਤੇ ਨੈਤਿਕ ਸ਼ਕਤੀ ਸਿੱਧ ਕਰਨ ਲਈ ਉਨ੍ਹਾਂ ਦਾ ਕੁਆਰੇਪਨ ਦੀ ਪਰਖ ਕੀਤੀ ਜਾਂਦੀ ਹੈ। ਹਿਊਮਨ ਰਾਈਟਸ ਵਾਚ (ਐੱਚ. ਆਰ. ਡਬਲਯੂ.) ਨੇ ਇਸ ਜਾਂਚ ਨੂੰ ਇਤਰਾਜ਼ਯੋਗ ਕਰਾਰ ਦਿੱਤਾ ਹੈ। ਨੈਸ਼ਨਲ ਪੁਲਸ ਦੇ ਕਾਨੂੰਨੀ ਵਿਭਾਗ ਦੇ ਨਿਰਦੇਸ਼ਕ ਮੋਕਜਿਆਟੋ ਨੇ ਕਿਹਾ ਕਿ ਇਹ ਜਾਂਚ ਸਿਰਫ ਔਰਤਾਂ ਦੀ ਹੁੰਦੀ ਹੈ ਅਤੇ ਇਸਨੂੰ ਅਧਿਕਾਰੀਆਂ ਦੇ ਨਿਯਮਾਂ ਅਨੁਸਾਰ ਕੀਤਾ ਜਾਂਦਾ ਹੈ।
ਭਾਰਤੀ ਮੂਲ ਦੇ ਨੌਜਵਾਨ ਦੀ ਦੁਰਘਟਨਾ 'ਚ ਮੌਤ ਮਾਮਲੇ ਦੀ ਜਾਂਚ ਪੂਰੀ
NEXT STORY