ਕਰਾਚੀ- ਪਾਕਿਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਕਰਾਚੀ ਵਿਚ ਇਕ ਮਦਰੱਸੇ 'ਚ ਬੰਧਕ ਬਣਾ ਕੇ ਰੱਖੀਆਂ ਗਈਆਂ 36 ਨਾਬਾਲਿਗ ਵਿਦਿਅਰਥਣਾਂ ਨੂੰ ਪੁਲਸ ਨੇ ਛੁਡਾਇਆ ਤੇ ਬਾਅਦ 'ਚ ਸਾਰੀਆਂ ਵਿਦਿਆਰਥਣਾਂ ਨੂੰ ਮਾਪਿਆਂ ਨੂੰ ਸੌਂਪ ਦਿੱਤਾ।
ਸਥਾਨਕ ਲੋਕਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਲਿਆਕਤਾਬਾਦ ਸੀ. ਇਕ ਖੇਤਰ ਸਥਿਤ ਇਕ ਮਦਰੱਸੇ 'ਚ ਕੱਲ ਛਾਪਾ ਮਾਰ ਕੇ 26 ਵਿਦਿਆਰਥੀਆਂ ਨੂੰ ਆਜ਼ਾਦ ਕਰਵਾਇਆ ਅਤੇ ਬਾਅਦ ਵਿਚ ਉਸੇ ਥਾਂ ਤੋਂ 7 ਹੋਰ ਵਿਦਿਆਰਥਣਾਂ ਨੂੰ ਆਜ਼ਾਦ ਕਰਵਾਇਆ ਗਿਆ। ਇਹ ਜਾਣਕਾਰੀ ਇਕ ਪੁਲਸ ਅਧਿਕਾਰੀ ਨੇ ਦਿੱਤੀ।
ਚੀਨ ਦੇ ਕੋਲਾ ਖਦਾਨ ਧਮਾਕੇ 'ਚ 11 ਮਰੇ
NEXT STORY