ਜਲੰਧਰ- ਜਲੰਧਰ ਸਥਿਤ ਆਲ ਇੰਡੀਆ ਰੇਡੀਓ ਕੰਪਲੈਕਸ ਦੇ ਬਾਥਰੂਮ 'ਚ ਰਵਿੰਦਰ ਕੁਮਾਰ ਨਾਂ ਦੇ ਪੁਲਸ ਕਾਂਸਟੇਬਲ ਨੇ ਖੁਦ ਨੂੰ ਗੋਲੀ ਮਾਰ ਕੇ ਆਤਮ-ਹੱਤਿਆ ਕਰ ਲਈ। ਬਾਥਰੂਮ 'ਚ ਰਵਿੰਦਰ ਕੁਮਾਰ ਦੀ ਲਾਸ਼ ਕੋਲ ਪਿਸਤੌਲ ਪਈ ਹੋਈ ਸੀ ਅਤੇ ਨਾਲ ਹੀ ਗੋਲੀ ਦਾ ਖੋਲ ਵੀ ਪਿਆ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਸ ਹੁਣ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇਹ ਜਾਨਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਿਹੜੇ ਕਾਰਨਾਂ ਕਰਕੇ ਰਵਿੰਦਰ ਨੇ ਆਤਮ-ਹੱਤਿਆ ਕੀਤੀ ਹੈ।
ਪੁਲਸ ਦੇ ਦੁਆਲੇ ਹੋਏ ਸੁਖਬੀਰ! (ਵੀਡੀਓ)
NEXT STORY