Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, AUG 19, 2026

    3:22:02 PM

  • imran khan met his sister and wife

    ਇਮਰਾਨ ਖਾਨ ਨੇ 9 ਮਹੀਨਿਆਂ ਬਾਅਦ ਆਪਣੀ ਭੈਣ ਅਤੇ...

  • domestic gas cylinder consumers

    ਪੰਜਾਬ: ਘਰੇਲੂ ਗੈਸ ਸਿਲੰਡਰ ਖ਼ਪਤਕਾਰਾਂ ਲਈ ਨਵੀਂ...

  • charanjit channi will not attend the working committee meeting in delhi

    ਕਾਂਗਰਸ 'ਚ ਘਮਸਾਣ! ਦਿੱਲੀ 'ਚ ਵਰਕਿੰਗ ਕਮੇਟੀ...

  • water level rises in ravi river crisis in villages on the other side

    ਰਾਵੀ ਦਰਿਆ 'ਚ ਚੜ੍ਹਿਆ ਪਾਣੀ, ਪਾਰਲੇ ਪਾਸੇ ਪਿੰਡਾਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Dharm News
  • ਕਵਨ ਸੁ ਨਾਮ, ਹਉਮੈ ਮਲ ਖੋਇ

DHARM News Punjabi(ਧਰਮ)

ਕਵਨ ਸੁ ਨਾਮ, ਹਉਮੈ ਮਲ ਖੋਇ

  • Updated: 09 Dec, 2014 08:36 AM
Dharm
article
  • Share
    • Facebook
    • Tumblr
    • Linkedin
    • Twitter
  • Comment

ਪ੍ਰਭੂ ਅਰਾਧਨਾ 'ਚ ਲੀਨ ਸਾਧਕ ਲਈ 'ਨਾਮ' ਇਕਾਗਰਤਾ 'ਚ ਸਹਾਇਕ ਹੁੰਦੈ। ਨਾਮ ਦੇ ਪਿੱਛੇ ਵਿਯੋਗ ਹੁੰਦੈ। ਪਤਨੀ ਲਈ ਪਤੀ ਪ੍ਰਤੀ ਅੰਤਰ-ਪੁਕਾਰ ਉਦੋਂ ਤਕ, ਜਦੋਂ ਤਕ ਵਿਯੋਗਨ ਹੈ। ਪ੍ਰੇਮੀ ਦੇ ਆਗਮਨ ਤੋਂ ਬਾਅਦ ਤਾਂ ਮਿਲਨ ਦਾ ਸੁੱਖ ਮਾਣਨਾ ਹੀ ਮਨੋਵਿਗਿਆਨ ਦੀ ਸਹਿਜ ਪ੍ਰਕਿਰਿਆ ਹੈ ਪਰ ਨਾਮ ਕਿਵੇਂ ਸਾਰਥਕ ਹੋਵੇ? ਇਕ ਬੱਚਾ, ਭੀੜ ਵਿਚ ਮਾਂ ਤੋਂ ਵਿਛੜ ਗਿਆ। ਵਿਛੜ ਜਾਣ ਦਾ ਅਹਿਸਾਸ ਹੁੰਦਿਆਂ ਉਹ ਬੱਚਾ ਰੋਂਦੈ- ਕੁਰਲਾਉਂਦੈ। ਲੋਕ ਉਸ ਨੂੰ ਮਠਿਆਈ, ਖਿਡੌਣੇ, ਕਈ ਲਾਲਚ ਦੇ ਕੇ ਪਰਚਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਬੱਚਾ ਮਾਂ-ਮਾਂ ਪੁਕਾਰਦੈ। ਇਹ 'ਮਾਂ' ਉਸ ਬੱਚੇ ਦੀ ਸਮਸਤ ਚੇਤਨਾ ਦਾ ਪ੍ਰਤੀਰੂਪ ਹੈ। ਇਹ 'ਨਾਮ' ਹੈ। ਮੇਲੇ ਦੀ ਭੀੜ, ਮਠਿਆਈ, ਖਿਡੌਣੇ, ਹੁਣ ਕੁਝ ਵੀ ਚੰਗੇ ਨਹੀਂ ਲੱਗਦੇ। ਬੱਚੇ ਨੇ ਸਾਰਿਆਂ ਤੋਂ ਮੁੱਖ ਫੇਰ ਲਿਆ, ਇਕੋ ਸ਼ਬਦ ਮੁੱਖੋਂ ਨਿਕਲਦੈ 'ਮਾਂ'। ਇਹ ਸੰਸਾਰਕ ਵਿਰਕਤੀ ਦੀ ਅਵਸਥਾ ਹੈ। ਇਹ 'ਮਾਂ' ਹੈ। ਮਾਂ ਕਿਹੈ ਅਤੇ ਮਮਤਾ ਦੀ ਸੰਪੂਰਨ ਆਕ੍ਰਿਤੀ ਮਾਤਾ ਦਾ ਸੰਪੂਰਨ ਵਜੂਦ ਬੱਚੇ ਦੀਆਂ ਮਾਸੂਮ ਅੱਖਾਂ ਅੱਗੇ ਆ ਗਿਆ। ਤਾਂ ਪੰਜਵੇਂ ਪਾਤਸ਼ਾਹ ਕਹਿੰਦੇ ਹਨ, 'ਕਵਨ ਸੁ ਨਾਮ, ਹਉਮੈ ਮਨ ਖੋਇ।'
ਜੰਗਲ ਪ੍ਰਵਾਸ ਦੇ ਸਮੇਂ ਇਕ ਵਾਰ ਲਛਮਣ ਨੇ ਭਗਵਾਨ ਰਾਮ ਤੋਂ ਪੁੱਛਿਆ, ਹੇ ਪ੍ਰਭੂ! ਨਾਮ ਕੀ ਹੈ? ਇਹ ਕਿਵੇਂ ਫ਼ਲਦਾਇਕ ਹੁੰਦੈ? ਭਗਵਾਨ ਰਾਮ ਨੇ ਕਿਹਾ : ਨਾਮ ਤੇ ਵਿਰਤੀ, ਯੋਗ ਤੇ ਗਿਆਨਾ। ਗਿਆਨ ਮੋਕਛਪ੍ਰਦ ਵੇਦ ਵਖਾਨਾ
'ਹੇ ਤਾਤ! ਨਾਮ ਜਪਣ ਵਾਲੇ ਲਈ ਪਹਿਲੀ ਜਮਾਤ ਦੀ ਸਿੱਖਿਆ ਹੈ, ਉਸ ਦਾ ਸੰਸਾਰ, ਤੋਂ ਪਰਿਵਾਰ ਤੋਂ ਵਿਰਕਤ ਹੋ ਜਾਣਾ। 'ਨਾਮ ਤੇ ਵਿਰਤੀ'।
ਜਦੋਂ ਸੰਸਾਰ ਪ੍ਰਤੀ, ਆਪਣੀ ਦੇਹ ਪ੍ਰਤੀ, ਰਾਗ ਹੋਵੇਗਾ, ਉਦੋਂ ਤਕ ਇਹ ਪਹਿਲੀ ਜਮਾਤ 'ਚ ਹੀ ਰਹੇਗਾ। ਭਾਵੇਂ ਉਸ ਦੀ ਸਰੀਰਕ ਉਮਰ ਜਿੰਨੀ ਮਰਜ਼ੀ ਵੱਡੀ ਹੋ ਜਾਏ। ਪਹਿਲੀ ਜਮਾਤ ਪਾਸ ਕਰਨ ਲਈ ਲਾਜ਼ਮੀ ਹੈ, ਉਸ ਦਾ ਸੰਸਾਰ ਤੋਂ ਮੋਹ ਭੰਗ ਹੋ ਜਾਏ। ਵੈਰਾਗ ਹੋ ਜਾਏ।
ਮਨ ਦਸਾਂ ਦਿਸ਼ਾਵਾਂ 'ਚ ਦੌੜ ਰਿਹੈ ਅਤੇ ਨਾਮ ਵੀ ਜਪ ਰਹੇ ਹਾਂ। ਪੰਜਵੇਂ ਪਾਤਸ਼ਾਹ ਕਹਿੰਦੇ ਹਨ-
''ਮਨ ਪਰਬੋਧਹੁ ਹਰਿ ਕੇ ਨਾਇ। ਦਹਿਦਿਸ ਧਾਵਤ ਆਵੈ ਠਾਇ'' (ਸੁਖਮਨੀ)
ਨਾਮ 'ਚ ਪ੍ਰਵੇਸ਼ ਕਰਨੈ। ਮਨ ਦਾ ਸਾਵਧਾਨ, ਇਕਾਗਰ ਚਿੱਤ ਹੋਣਾ ਜ਼ਰੂਰੀ ਹੈ। ਵਰਨਾ, ਮੰਦਰ 'ਚ ਜਾਣਾ ਹੀ ਨਿਹਫਲ ਹੋ ਜਾਏਗਾ। ਨਾਮ ਦਾ ਪੂਰਵ ਅਭਿਆਸ, ਰਿਹਰਸਲ ਕਿ ਇਹ ਘਰ-ਵਪਾਰ, ਪਰਿਵਾਰ, ਮੇਰਾ ਇਹ ਸਰੀਰ ਵੀ ਮੇਰਾ ਨਹੀਂ। ਇਹ ਸਭ ਭੌਤਿਕ ਪਦਾਰਥ ਹਨ। ਸੰਸਾਰ ਦੇ ਤੱਤ ਹਨ। ਮੈਂ ਦੇਹ ਨਹੀਂ। ਮੈਂ ਪ੍ਰਭੂ ਦਾ ਅੰਸ਼, ਪ੍ਰਭੂ ਨੂੰ ਆਵਾਜ਼ ਮਾਰ ਰਿਹਾਂ। ਦੇਹ ਆਸਕਤੀ ਨੂੰ ਹਉਮੈ ਕਿਹਾ ਗਿਐ। ਮੈਂ ਨਾਮ ਸਿਮਰਨ ਕਰ ਰਿਹਾਂ...ਮੈਂ ਪਾਠ ਕਰ ਰਿਹਾਂ। ਇਹ ਮੈਂ ਹਉਮੈ ਹੈ। ਨਾਮ ਨੂੰ ਵਸੀਲਾ ਬਣਾ ਕੇ 'ਨਾਮੀ', ਜਿਸ ਦਾ ਨਾਂ ਲੈ ਰਹੇ ਹਾਂ, ਉਸ ਨਾਲ ਜੁੜਨ 'ਚ ਇਹ ਹਉਮੈ ਅਵਰੋਧ ਹੈ... ਰੁਕਾਵਟ ਹੈ ਤਾਂ ਪੰਜਵੇਂ ਪਾਤਸ਼ਾਹ ਕਹਿੰਦੇ ਹਨ, ਕਵਨ ਸੁ ਨਾਮ, ਹਉਮੈ ਮਲ ਖੋਇ ਨਾਮ ਕਿਵੇਂ ਚੱਲੇ, ਜੋ ਹਉਮੈ ਨੂੰ ਹਟਾ ਦੇਵੇ। ਹਉਮੈ ਤੋਂ ਮੁਕਤ ਹੋਣਾ ਹੀ ਮੁਕਤੀ ਹੈ। ਹਉਮੈ ਦੇ ਅੰਦਰ, ਧਰਮ-ਕਰਮ ਵੀ ਈਰਖਾ, ਦਵੇਸ਼, ਹਿੰਸਾ ਪ੍ਰਤੀ ਹਿੰਸਾ ਦਾ ਕਾਰਨ ਬਣ ਸਕਦੈ। ਇਸ ਨੂੰ ਵੱਖ ਕਰੋ। ਰਾਜਾ ਜਨਕ ਨੇ ਗੁਰੂ ਅਸ਼ਟਾਵਕਰ ਜੀ ਤੋਂ ਪੁੱਛਿਆ, ਕਿਵੇਂ ਸੁਖੀ ਹੋ ਸਕਦੇ ਹਾਂ? ਤਾਂ ਅਸ਼ਟਾਵਕਰ ਜੀ ਨੇ ਕਿਹਾ—
ਯਦੀ ਦੇਹ ਪ੍ਰਿਥਕ ਕ੍ਰਿਤਵਾਂ, ਚਿਤ ਵਿਸ੍ਰਾਮ ਤਿਸਠਸੀ।
ਅਧੁਨੈਵ ਸੁਖੀ, ਸ਼ਾਂਤਹ, ਜੀਵਨ ਮੁਕਤੋ ਭਵਿਸਯਮੀ
ਰਾਜਾ ਜੇ ਤੂੰ ਆਪਣੇ 'ਤੇ ਇਕ ਪ੍ਰਯੋਗ ਕਰੇਂ, ਆਤਮਾ ਤੋਂ ਦੇਹ ਨੂੰ ਵੱਖ ਕਰ ਸਕੇ, ਤਾਂ ਹੁਣੇ ਇਸੇ ਪਲ ਸੁਖੀ ਹੋ ਜਾਏਂਗਾ, ਸ਼ਾਂਤ ਹੋ ਜਾਏਂਗਾ, ਜੀਵਨ ਮੁਕਤ ਹੋ ਜਾਏਂਗਾ। ਇਸ ਹਉਮੈ ਨੂੰ, ਦੇਹ ਆਸਕਤੀ ਨੂੰ ਵੱਖ ਕਰਨਾ ਜ਼ਰੂਰੀ ਹੈ।
ਤਾਂ ਭਗਵਾਨ ਕ੍ਰਿਸ਼ਨ ਅਰਜੁਨ ਨੂੰ ਕਹਿੰਦੇ ਹਨ :
''ਅਵਿਤਕਤਮ 'ਚ ਭੂਤੇਸੂ, ਵਿਤਕਤਮੈਵ 'ਚ ਸਥਿਤਮ। । ''
ਸੰਸਾਰੀ ਮਨੁੱਖ ਦੇਹ-ਆਤਮਾ, ਧਨ-ਪਿਰ ਇਕਮਿਕ ਹੈ ਪਰ ਇਨ੍ਹਾਂ ਦੋਹਾਂ ਨੂੰ ਵੱਖ ਕਰਕੇ ਹੀ, ਯੋਗ ਸੰਭਵ ਹੈ।
ਤਾਂ ਪਾਤਸ਼ਾਹ ਕਹਿੰਦੇ ਹਨ—ਕਵਨ ਸੁ ਨਾਮ, ਹਉਮੈ ਮਲ ਖੋਇ। ।
ਨਾਮ ਕਿਸੇ ਨੂੰ ਵੇਖ ਕੇ ਉਸ ਦਾ ਅੰਨ੍ਹਾ ਅਨੁਕਰਨ ਨਹੀਂ।
ਨਾਮ ਕੋਈ ਤੋਤੇ ਦਾ ਰਟਨ ਨਹੀਂ। ਨਾਮ ਤਾਂ ਨਾਮੀ ਨੂੰ ਆਪਣੇ ਅੰਦਰ ਪ੍ਰਗਟ ਕਰ ਲੈਣ ਦੀ ਕਲਾ ਹੈ। ਨਾਮ ਤਾਂ ਅਹੰਕਾਰ ਜਲਾਉਣ ਦੀ ਵਿਧੀ ਹੈ....ਸਥੂਲ ਤੋਂ ਸੂਖਮ 'ਚ ਰੂਪਾਂਤਰਿਤ ਹੋਣ ਦਾ ਅਵਸਰ ਹੈ।

  • ਕਵਨ
  • ਲੀਨ

ਕ੍ਰਿਸ਼ਨ ਅਵਤਾਰ

NEXT STORY

Stories You May Like

  • fssai cancels licenses of two companies
    ਖਾਣ-ਪੀਣ ਦੀਆਂ ਵਸਤਾਂ 'ਚ ਮਿਲੇ ਜ਼ਿੰਦਾ ਕੀੜੇ, ਉੱਲੀ ਤੇ ਚੂਹਿਆਂ ਦਾ ਮਲ; FSSAI ਨੇ ਦੋ ਕੰਪਨੀਆਂ ਦੇ ਲਾਇਸੈਂਸ ਕੀਤੇ ਰੱ
  • looting case solved of around 72 lakhs from an iron ore businessman jalandhar
    ਜਲੰਧਰ 'ਚ ਵਪਾਰੀ ਤੋਂ ਕਰੀਬ 72 ਲੱਖ ਦੀ ਹੋਈ ਲੁੱਟ ਦੇ ਮਾਮਲੇ 'ਚ ਵੱਡੀ ਅਪਡੇਟ!...
  • dhillon brothers suicide case new update
    ਢਿੱਲੋਂ ਬ੍ਰਦਰਜ਼ ਮਾਮਲੇ 'ਚ ਨਵੀਂ ਅਪਡੇਟ! ਇੰਸਪੈਕਟਰ ਨਵਦੀਪ ਸਿੰਘ ਸਣੇ 3...
  • punjab dgp gaurav yadav instructions issued to police personnel
    ਐਕਸ਼ਨ ਮੋਡ 'ਚ ਪੰਜਾਬ DGP ਗੌਰਵ ਯਾਦਵ, ਪੁਲਸ ਮੁਲਾਜ਼ਮਾਂ ਨੂੰ ਜਾਰੀ ਕੀਤੀਆਂ...
  • heavy rain warning in punjab for next 48 hours
    ਪੰਜਾਬ 'ਚ ਅਗਲੇ 48 ਘੰਟੇ ਭਾਰੀ ਮੀਂਹ ਦੀ ਚਿਤਾਵਨੀ, ਜਾਣੋ ਆਉਣ ਵਾਲੇ ਦਿਨਾਂ ਦੀ...
  • designer water tanks of punjab have become as popular as lassi and phulkari
    ਲੱਸੀ-ਫੁਲਕਾਰੀ ਵਾਂਗ ਮਸ਼ਹੂਰ ਹੋਈਆਂ ਪੰਜਾਬ ਦੀਆਂ ਡਿਜ਼ਾਈਨਰ ਪਾਣੀ ਦੀਆਂ ਟੈਂਕੀਆਂ
  • female ias kanwalpreet brar appears before ed in money laundering case
    ਮਨੀ ਲਾਂਡਰਿੰਗ ਮਾਮਲੇ 'ਚ ਮਹਿਲਾ IAS ਕੰਵਲਪ੍ਰੀਤ ਬਰਾੜ ਈਡੀ ਸਾਹਮਣੇ ਪੇਸ਼
  • tarun chugh  national office  bjp office
    ਭਾਜਪਾ 'ਚ ਤਰੁਣ ਚੁੱਘ ਦਾ ਵਧਿਆ ਕੱਦ, ਰਾਸ਼ਟਰੀ ਮੁੱਖ ਦਫ਼ਤਰ ਦੀ ਕਮਾਨ ਮਿਲਣ ਨਾਲ...
  • paper leak case
    ਪੇਪਰ ਲੀਕ ਮਾਮਲਾ: ਹਰਜੋਤ ਬੈਂਸ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਯੂਥ ਕਾਂਗਰਸ ਨੇ...
Trending
Ek Nazar
pia dandia wins democratic primary

ਭਾਰਤੀ-ਅਮਰੀਕੀ ਪੀਆ ਡਾਂਡੀਆ ਨੇ ਫਲੋਰੀਡਾ 'ਚ ਜਿੱਤੀ ਡੈਮੋਕ੍ਰੇਟਿਕ ਪ੍ਰਾਇਮਰੀ

spacex rocket colliding with moon

ਸਪੇਸਐਕਸ ਨੇ ਰਾਕੇਟ ਦੇ ਚੰਦਰਮਾ ਨਾਲ ਟਕਰਾਉਣ ਨਾਲ ਬਣੇ 'ਟੋਏ' ਦੀਆਂ ਤਸਵੀਰਾਂ...

sikh activists in canada

ਕੈਨੇਡਾ 'ਚ ਦੋ ਸਿੱਖ ਕਾਰਕੁਨਾਂ ਦੀ ਜਾਨ ਨੂੰ ਖਤਰਾ! ਪੁਲਿਸ ਨੇ ਦਿੱਤੀ ਚਿਤਾਵਨੀ

tribute to late poet surjit patar

ਮੈਲਬੌਰਨ ਦੀ ਲੱਗੀ ਕਲਾ ਪ੍ਰਦਰਸ਼ਨੀ 'ਚ ਮਰਹੂਮ ਕਵੀ ਸੁਰਜੀਤ ਪਾਤਰ ਨੂੰ ਕਲਾਤਮਕ ਨਮਨ

australian cricketer fined

ਸ਼ਰਾਬ ਪੀ ਕੇ ਗੱਡੀ ਚਲਾਉਣਾ ਪਿਆ ਮਹਿੰਗਾ: ਆਸਟ੍ਰੇਲੀਆਈ ਕ੍ਰਿਕਟਰ ਡੇਵਿਡ ਵਾਰਨਰ...

ghalibaf visit iraq

ਈਰਾਕ ਜਾਣਗੇ ਈਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਘੇਰੀ ਗਾਲਿਬਾਫ

norway king hospitalised

ਨਾਰਵੇ ਦੇ ਰਾਜਾ ਹਰਾਲਡ ਹਸਪਤਾਲ 'ਚ ਦਾਖਲ

fake messages sent to uk prime minister

ਬ੍ਰਿਟਿਸ਼ ਪ੍ਰਧਾਨ ਮੰਤਰੀ ਬਰਨਹੈਮ ਨੂੰ ਟਰੰਪ ਦੇ ਇੱਕ ਸਹਾਇਕ ਦੇ ਨਾਮ 'ਤੇ ਮਿਲੇ...

new york mayor mamdani speech

ਨਿਊਯਾਰਕ ਦੇ ਮੇਅਰ ਮਮਦਾਨੀ ਨੇ ਬੰਗਾਲੀ, ਮੈਂਡਰਿਨ ਅਤੇ ਸਪੈਨਿਸ਼ 'ਚ ਦਿੱਤਾ ਭਾਸ਼ਣ

indian musician arrested upon arrival in america

ਭਾਰਤੀ ਮਿਊਜ਼ੀਸ਼ੀਅਨ ਅਮਰੀਕਾ ਪਹੁੰਚਦਿਆਂ ਹੀ ਹੋ ਗਿਆ ਗ੍ਰਿਫ਼ਤਾਰ ! ਰੋ-ਰੋ ਦੱਸਿਆ...

famous actor suddenly loses weight

ਮਸ਼ਹੂਰ ਅਦਾਕਾਰ ਦਾ ਅਚਾਨਕ ਘਟ ਗਿਆ ਭਾਰ ! ਬੀਮਾਰੀ ਦਾ ਕੀਤਾ ਖੁਲਾਸਾ

famous actress banned from leaving the country

ਮਸ਼ਹੂਰ ਅਦਾਕਾਰਾ ਦੇ ਦੇਸ਼ ਤੋਂ ਬਾਹਰ ਜਾਣ 'ਤੇ ਲੱਗੀ ਰੋਕ ! ਜ਼ਮਾਨਤ ਮਿਲਣ ਦੇ...

designer water tanks of punjab have become as popular as lassi and phulkari

ਲੱਸੀ-ਫੁਲਕਾਰੀ ਵਾਂਗ ਮਸ਼ਹੂਰ ਹੋਈਆਂ ਪੰਜਾਬ ਦੀਆਂ ਡਿਜ਼ਾਈਨਰ ਪਾਣੀ ਦੀਆਂ ਟੈਂਕੀਆਂ

pakistan defense agreements

ਪਾਕਿਸਤਾਨ ਵੱਲੋਂ ਕੀਤੇ ਰੱਖਿਆ ਸਮਝੌਤੇ ਦੇ ਚਾਰ ਦਿਨ ਬਾਅਦ ਹੀ ਵਾਪਰੀ ਅਣਹੋਣੀ

celebrated  80th independence day

ਟੈਕਸਾਸ 'ਚ ਭਾਰਤੀ ਪ੍ਰਵਾਸੀਆਂ ਨੇ ਸੱਭਿਆਚਾਰਕ ਜਸ਼ਨਾਂ ਨਾਲ ਮਨਾਇਆ 80ਵਾਂ ਆਜ਼ਾਦੀ...

famous actress made a big statement

'ਹਾਂ, ਮੈਂ ਹਾਂ ਅੰਧਭਗਤ, ਪਰ..!' ਮਸ਼ਹੂਰ ਅਦਾਕਾਰਾ ਨੇ ਦਿੱਤਾ ਵੱਡਾ ਬਿਆਨ

hichilema elected president of zambia

ਹਿਚਿਲੇਮਾ ਦੂਜੇ ਕਾਰਜਕਾਲ ਲਈ ਚੁਣ ਗਏ ਜ਼ੈਂਬੀਆ ਦੇ ਰਾਸ਼ਟਰਪਤੀ

actress left bold industry after vrindavan visit

ਵ੍ਰਿੰਦਾਵਨ 'ਚ ਅਦਾਕਾਰਾ ਨੇ ਸ਼ੂਟ ਕੀਤੀ 'ਬੋਲਡ ਫ਼ਿਲਮ' ! ਹੁਣ ਹੋ ਰਿਹਾ ਪਛਤਾਵਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਧਰਮ ਦੀਆਂ ਖਬਰਾਂ
    • rashifal surya devta nag panchami astrology
      ਨਾਗ ਪੰਚਮੀ 'ਤੇ ਬਣ ਰਿਹਾ ਖਾਸ ਸੰਯੋਗ, ਇਨ੍ਹਾਂ 6 ਰਾਸ਼ੀਆਂ ਦੀ ਚਮਕੇਗੀ ਕਿਸਮਤ
    • jammu  start  buddha amarnath yatra
      ਸਖ਼ਤ ਸੁਰੱਖਿਆ ਪ੍ਰਬੰਧਾਂ 'ਚ ਜੰਮੂ ਤੋਂ ਸ਼ੁਰੂ ਬੁੱਢਾ ਅਮਰਨਾਥ ਯਾਤਰਾ, ਉਪ...
    • the fortune of these 6 zodiac signs will shine from tomorrow
      ਭਲਕੇ ਤੋਂ ਚਮਕੇਗੀ ਇਨ੍ਹਾਂ 6 ਰਾਸ਼ੀਆਂ ਦੀ ਕਿਸਮਤ, ਹੋਵੇਗੀ ਧਨ-ਦੌਲਤ ਦੀ ਵਰਖਾ !
    • eclipse on raksha bandhan
      ਰੱਖੜੀ ਦੇ ਤਿਉਹਾਰ 'ਤੇ ਗ੍ਰਹਿਣ ਦਾ ਸਾਇਆ ! ਇਨ੍ਹਾਂ 5 ਰਾਸ਼ੀਆਂ ਲਈ ਖ਼ਤਰੇ ਦੀ...
    • this little   remedy   of yellow mustard will make you rich
      ਪੀਲੀ ਸਰ੍ਹੋਂ ਦਾ ਇਹ ਛੋਟਾ ਜਿਹਾ 'ਉਪਾਅ' ਕਰੇਗਾ ਤੁਹਾਨੂੰ ਮਾਲਾਮਾਲ ! ਬਸ ਕਰ ਲਓ...
    • from today the difficulties of these 3 zodiac signs will increase
      ਅੱਜ ਤੋਂ ਇਨ੍ਹਾਂ 3 ਰਾਸ਼ੀਆਂ ਦੀਆਂ ਵਧਣਗੀਆਂ ਮੁਸ਼ਕਿਲਾਂ ! 'ਸਮਸਪਤਕ ਯੋਗ' ਨਾਲ ਜੇਬ...
    • the fortune of these 4 zodiac signs is about to shine
      ਚਮਕਣ ਵਾਲੀ ਹੈ ਇਨ੍ਹਾਂ 4 ਰਾਸ਼ੀਆਂ ਦੀ ਕਿਸਮਤ ! ਅਸ਼ਲੇਖਾ ਨਕਸ਼ੱਤਰ ਨਾਲ ਇਨ੍ਹਾਂ ਘਰ...
    • google incense will remove the vastu dosha of the house
      ਘਰ ਦਾ ਵਾਸਤੂ ਦੋਸ਼ ਦੂਰ ਕਰੇਗੀ 'ਗੂਗਲ ਧੂਪ' ! ਬਸ ਅਪਣਾਓ ਇਹ ਤਰੀਕੇ
    • horoscope astrology
      19 ਅਗਸਤ ਨੂੰ ਹੋਣ ਜਾ ਰਹੀ ਵੱਡੀ ਤਬਦੀਲੀ! ਇਨ੍ਹਾਂ 5 ਰਾਸ਼ੀਆਂ ਵਾਲਿਆਂ ਦੀ ਹੋਵੇਗੀ...
    • meditation done incorrectly can also make you poor
      ਗਲਤ ਤਰੀਕੇ ਨਾਲ ਕੀਤੀ ਮੈਡੀਟੇਸ਼ਨ ਵੀ ਤੁਹਾਨੂੰ ਕਰ ਸਕਦੀ ਹੈ ਕੰਗਾਲ ! ਜਾਣੋ ਸਹੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +