ਹੁਸ਼ਿਆਰਪੁਰ(ਅਸ਼ਵਨੀ)-ਥਾਣਾ ਚੱਬੇਵਾਲ ਦੀ ਪੁਲਸ ਨੇ ਜਬਰ ਜ਼ਨਾਹ ਦੇ ਦੋਸ਼ 'ਚ ਇਕ ਨੌਜਵਾਨ ਕਰਣ ਉਰਫ ਧੋਨੀ ਪੁੱਤਰ ਹਰਮੇਸ਼ ਕੁਮਾਰ ਵਾਸੀ ਪਿੰਡ ਘੁਮਿਆਲਾ ਨੂੰ ਧਾਰਾ 376 ਤੇ ਪ੍ਰੋਟੈਕਸ਼ਨ ਆਫ਼ ਚਿਲਡਰਨ ਫਾਰ ਸੈਕਸੂਅਲ ਐਕਟ 2012 ਦੀ ਧਾਰਾ 4 ਤਹਿਤ ਗ੍ਰਿਫ਼ਤਾਰ ਕੀਤਾ ਹੈ। ਪੁਲਸ ਦੋਸ਼ੀ ਕੋਲੋਂ ਪੁੱਛਗਿੱਛ ਕਰ ਰਹੀ ਹੈ। ਵਰਨਣਯੋਗ ਹੈ ਕਿ ਦੋਸ਼ੀ ਨੇ ਜੰਗਲ ਵਿਚ ਲਿਜਾ ਕੇ 9ਵੀਂ ਜਮਾਤ ਦੀ 14 ਸਾਲਾ ਨਾਬਾਲਗ ਲੜਕੀ ਨਾਲ ਜਬਰ ਜ਼ਨਾਹ ਕੀਤਾ ਸੀ।
ਜਦੋਂ ਸੜਕ ਦੇ ਵਿਚਕਾਰ ਹੀ ਕਾਂਗਰਸੀਆਂ ਕੀਤਾ ਬਾਦਲ ਸਰਕਾਰ ਦਾ ਪਿੱਟ ਸਿਆਪਾ
NEXT STORY