ਸ਼ੰਘਾਈ- ਚੀਨ ਦੀ ਪੁਲਸ ਦੇਸ਼ ਦੇ ਉੱਤਰੀ ਹਿੱਸੇ ਵਿਚੋਂ ਲਾਪਤਾ ਹੋਈਆਂ ਵੀਅਤਨਾਮ ਦੀਆਂ ਉਨ੍ਹਾਂ 100 ਲੜਕੀਆਂ ਦੀ ਭਾਲ ਕਰ ਰਹੀ ਹੈ, ਜਿਨ੍ਹਾਂ ਨੂੰ ਚੀਨੀ ਆਦਮੀਆਂ ਕੋਲ ਵਿਆਹ ਲਈ ਵੇਚ ਦਿੱਤਾ ਗਿਆ ਸੀ।
ਦੇਸ਼ ਦੀ ਇਕ ਪ੍ਰਮੁੱਖ ਅਖਬਾਰ ਵਿਚ ਪ੍ਰਕਾਸ਼ਤ ਰਿਪੋਰਟ ਅਨੁਸਾਰ ਬੀਜਿੰਗ ਦੇ ਨੇੜੇ ਸਥਿਤ ਹੇਬਈ ਸੂਬੇ ਦੀ ਹੇਨਡਾਨ ਕਾਊਂਟੀ ਤੋਂ ਨਵੰਬਰ ਦੇ ਅਖੀਰ ਵਿਚ 100 ਵੀਅਤਨਾਮੀ ਔਰਤਾਂ ਲਾਪਤਾ ਹੋ ਗਈਆਂ ਸਨ।
ਔਰਤ ਨਾਲ ਗਲਤ ਹਰਕਤ ਕਰਨ 'ਤੇ ਭਾਰਤੀ ਨੂੰ ਜੇਲ
NEXT STORY