ਬਟਾਲਾ- ਭਾਜਪਾ ਦੇ ਸੂਬਾ ਪ੍ਰਧਾਮ ਕਮਲ ਸ਼ਰਮਾ ਦਾ ਕਹਿਣਾ ਹੈ ਕਿ ਪੰਜਾਬ ਦੇ ਮੁੱਦਿਆਂ ਲਈ ਉਨ੍ਹਾਂ ਨੂੰ ਕਿਸੇ ਦੀ ਸਲਾਹ ਦੀ ਲੋੜ ਨਹੀਂ ਹੈ। ਕਮਲ ਸ਼ਰਮਾ ਕਾਂਗਰਸ ਦੇ ਸੂਬਾ ਪ੍ਰਧਾਨ ਬਾਜਵਾ ਵਲੋਂ ਸੋਮਵਾਰ ਨੂੰ ਦਿੱਤੇ ਗਏ ਬਿਆਨ ਨੂੰ ਲੈ ਕੇ ਬਟਾਲਾ ਵਿਖੇ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਡ੍ਰਗਸ ਮਾਮਲੇ 'ਤੇ ਭਾਜਪਾ ਕਿਸੇ ਵੀ ਦੋਸ਼ੀ ਨੂੰ ਨਹੀਂ ਬਖਸ਼ੇਗੀ।
ਭਾਜਪਾ ਪ੍ਰਧਾਨ ਦਾ ਕਹਿਣਾ ਹੈ ਕਿ ਪਾਰਟੀ ਆਪਣੇ ਸਿਧਾਂਤਾਂ 'ਤੇ ਕਾਇਮ ਹੈ ਅਤੇ ਜਨਮਾਨਸ ਲਈ ਕੰਮ ਕਰਦੀ ਰਹੇਗੀ।
ਐਸ.ਜੀ.ਪੀ.ਸੀ. ਬੀਮਾ ਘੁਟਾਲੇ 'ਤੇ ਸਖਤ ਕਾਰਵਾਈ ਕਰੇ : ਸੁਖਬੀਰ
NEXT STORY