ਮੁੰਬਈ- ਬਾਲੀਵੁੱਡ ਅਭਿਨੇਤਰੀ ਸੁਸ਼ਮਿਤਾ ਸੈਨ ਨੇ ਕਿਹਾ ਕਿ ਪੌਪ ਗਾਇਕਾ ਮੈਡੋਨਾ ਉਨ੍ਹਾਂ ਦੀ ਸਟਾਇਲ ਆਈਕਾਨ ਹੈ। ਮਿਸ ਯੂਨੀਵਰਸ ਰਹਿ ਚੁੱਕੀ ਸੁਸ਼ਮਿਤਾ ਨੇ ਕਿਹਾ, ''ਮੈਨੂੰ ਮੈਡੋਨਾ ਪਸੰਦ ਹੈ। ਉਹ ਮੇਰੀ ਸਟਾਇਲ ਆਈਕਾਨ ਹੈ। ਉਨ੍ਹਾਂ ਦੀ ਵੱਖਰੀ ਸ਼ੈਲੀ ਹੈ। ਜਦੋਂ ਲੋਕ ਸਫਲ ਹੁੰਦੇ ਤਾਂ ਉਹ ਖੁਦ ਹੀ ਸਟਾਇਲਸ਼ ਦਿਖਣ ਲੱਗਦੇ ਹਨ। ਸੁਸ਼ਮਿਤਾ ਨੇ ਦੋ ਬੇਟੀਆਂ ਗੋਦ ਲਈਆਂ ਹਨ। ਉਨ੍ਹਾਂ ਨੇ ਹਾਲ ਹੀ 'ਚ ਕਿਹਾ ਸੀ ਕਿ ਉਹ ਵਿਆਹ ਜ਼ਰੂਰ ਕਰੇਗੀ ਅਤੇ ਫਿਰ ਇਕ ਖੂਬਸੂਰਤ ਸਮਾਰੋਹ ਹੋਵੇਗਾ।
ਬਿੱਗ ਬੀ ਬਣੇ ਇੰਟਰਨੈਸ਼ਨਲ ਆਈਕਾਨ
NEXT STORY