ਮੁੰਬਈ- ਸਾਲ ਦੇ ਆਖਿਰੀ ਦਿਨ ਚੱਲ ਰਹੇ ਹਨ। ਅੱਜ ਅਸੀਂ ਬਾਲੀਵੁੱਡ ਦੇ ਉਨ੍ਹਾਂ ਪੱਲਾਂ ਬਾਰੇ ਗੱਲ ਕਰਾਂਗੇ ਜਿਨ੍ਹਾਂ ਨੂੰ ਸੁਣ ਸ਼ਾਇਦ ਤੁਸੀਂ ਤੋਬਾ ਕਰੋਗੇ। ਪਹਿਲਾਂ ਗੱਲ ਕਰਾਂਗੇ ਬਾਲੀਵੁੱਡ ਦੇ ਬਿੱਗ ਬੀ। ਸਾਲ ਦੇ ਸ਼ੁਰੂਆਤ 'ਚ ਬਿਗ ਬੀ ਅਤੇ ਉਨ੍ਹਾਂ ਦੀ ਧਰਮ ਪਤਨੀ ਜੇਯਾ ਬਚਨ ਨੇ ਲਿਪਲੌਕ ਕੀਤਾ ਜਿਸ ਨੂੰ ਦੇਖ ਸਾਰੇ ਹੀ ਹੈਰਾਨ ਰਹਿ ਗਏ। ਸਕ੍ਰੀਨ ਅਵਾਰਡਸ ਦੌਰਾਨ ਅਮਿਤਾਭ ਨੂੰ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਨਵਾਜਿਆ ਗਿਆ। ਜਦੋਂ ਉਹ ਆਪਣੇ ਅਵਾਰਡ ਲੈ ਕੇ ਆਪਣੀ ਸੀਟ 'ਤੇ ਬੈਠੇ ਤਾਂ ਉਨ੍ਹਾਂ ਦੀ ਪਤਨੀ ਨੇ ਉਨ੍ਹਾਂ ਨੂੰ ਆਪਣੇ ਵੱਲ ਖਿੱਚਿਆ ਅਤੇ ਉਨ੍ਹਾਂ ਨੂੰ ਕਿਸ ਕੀਤੀ। ਇਹ ਤਸਵੀਰ ਸਲਮਾਨ ਦੀ ਭੈਣ ਦੇ ਸ਼ਗਨ ਸਮੇਂ ਲਈ ਗਈ। ਇਸ ਤਸਵੀਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇਕ ਅਵਾਰਡ ਫੰਕਸ਼ਨ 'ਚ ਸ਼ਾਹਰੁਖ ਸਲਮਾਨ ਦਾ ਇਕ ਦੂਜੇ ਨੂੰ ਗਲੇ ਲਗਾਉਣਾ ਵੀ ਚਰਚਾ 'ਚ ਰਿਹਾ। ਆਮਿਰ ਖਾਨ ਦਾ ਫਿਲਮ 'ਪੀਕੇ' ਲਈ ਨਿਊਡ ਪੋਸਟਰ ਵੀ ਚਰਚਾ ਦਾ ਵਿਸ਼ਾ ਬਣਿਆ। ਸੰਨੀ ਲਿਓਨ ਨੂੰ ਵੀ ਰਣਵੀਰ ਸਿੰਘ ਨੇ ਪਿੱਛੇ ਛੱਡ ਦਿੱਤਾ ਜਦੋਂ ਉੁਨ੍ਹਾਂ ਨੇ ਇਕ ਕੰਡੋਮ ਦੀ ਐਂਡ 'ਚ ਕੁਝ ਅਜਿਹਾ ਸੀਨ ਦਿੱਤਾ। ਇਸ ਸਾਲ ਸ਼ਵੇਤਾ ਬਾਸੂ ਦਾ ਨਾਂ ਦੇਹ ਵਪਾਰ 'ਚ ਸੁਣਨ ਨੂੰ ਮਿਲਿਆ। ਬਾਲੀਵੁੱਡ ਦੀ ਰਾਣੀ ਮੁਖਰਜੀ ਨੇ ਇਸ ਸਾਲ ਆਦਿਤਿਆ ਚੋਪੜਾ ਨਾਲ ਵਿਆਹ ਕਰਵਾ ਸਾਰਿਆ ਨੂੰ ਹੈਰਾਨ ਕਰ ਦਿੱਤਾ। ਮਮਤਾ ਕੁਲਕਰਣੀ 'ਤੇ ਡਰਗ ਤਸਕਰੀ ਦੇ ਦੋਸ਼ਾਂ ਕਾਰਨ ਚਰਚਾ ਦਾ ਵਿਸ਼ਾ ਬਣੀ ਰਹੀ। ਪ੍ਰਿਟੀ ਜ਼ਿੰਟਾ ਨੇ ਆਪਣੇ ਐਕਸ ਬੁਆਏਫ੍ਰੈਂਡ ਨੇਸ ਵਾਡੀਆ 'ਤੇ ਛੇੜਖਾਨੀ ਦੇ ਦੋਸ਼ ਲਗਾਏ। ਮਾਮਲਾ ਉਦੋਂ ਵਧ ਗਿਆ ਜਦੋਂ ਅੰਡਰਵਲਰਡ ਡਾਨ ਰਵੀ ਪੁਜਾਰੀ ਨੇ ਨੇਸ ਨੂੰ ਧਮਕੀ ਦੇਣੀ ਸ਼ੁਰੂ ਕੀਤੀ। ਫਿਲਮ 'ਹੈਪੀ ਨਿਊ ਈਅਰ' ਨੂੰ ਬਕਵਾਸ ਕਹਿ ਕੇ ਸਾਰਿਆਂ ਨੂੰ ਸੋਚਾਂ 'ਚ ਪਾ ਦਿੱਤਾ। ਦੀਪਿਕਾ ਅਤੇ ਕਲੀਵੇਜ 'ਤੇ ਬਬਾਲ ਵੀ ਇਸ ਸਾਲ ਚਰਚਾ ਦਾ ਵਿਸ਼ਾ ਬਣਿਆ। ਅਨੁਸ਼ਕਾ ਸ਼ਰਮਾ ਦੇ ਬੁੱਲ੍ਹਾਂ ਦੀ ਸਰਜਰੀ ਵੀ ਚਰਚਾ ਦਾ ਵਿਸ਼ਾ ਬਣੀ ਰਹੀ। ਟੈਨਿਸ ਸਟਾਰ ਬੀਨਸ ਨੇ ਸਾੜੀ ਪਹਿਨ ਕੇ ਰੈਂਪ ਦੇ ਵਾਕ ਦੌਰਾਨ ਦੀਪਿਕਾ ਪਾਦੁਕੋਣ ਦੇ ਗੀਤ 'ਤੇ ਠੁਮਕੇ ਲਗਾਏ।
'ਕਤਰਾ' ਗਾਣੇ 'ਚ ਬਿਪਾਸ਼ਾ ਦੀ ਪਰਫੈਕਟ ਬਾਡੀ ਦਾ ਹੋਇਆ ਖੁਲਾਸਾ (ਦੇਖੋ ਤਸਵੀਰਾਂ)
NEXT STORY