ਚੰਬਾ- ਹਿਮਾਚਲ ਦੀ ਇਸ ਖੂਬਸੂਰਤ ਹਸੀਨਾ ਨੂੰ ਸ਼ਾਇਦ ਤੁਸੀਂ ਨਹੀਂ ਜਾਣਦੇ ਹੋਵੋਗੇ। ਦਰਅਸਲ ਇਸ ਹਸੀਨਾ ਨੇ ਆਪਣੀ ਖੂਬਸੂਰਤੀ ਨਾਲ ਸਾਰਿਆਂ ਦਾ ਦਿਲ ਲੁੱਟ ਲਿਆ ਹੈ।
ਜਾਣਕਾਰੀ ਮੁਤਾਬਕ ਚੰਬਾ ਦੀ ਰਹਿਣ ਵਾਲੀ ਰਿਤਿਕਾ ਠਾਕੁਰ ਬੈਸਟ ਹਿਮਾਚਲ ਐਕਟ੍ਰਸ ਐਵਾਰਡ ਲਈ ਨੋਮੀਨੇਟ ਹੋਈ ਹੈ। ਰਿਤਿਕਾ ਕਈ ਬਾਲੀਵੁੱਡ ਹਸਤੀਆਂ ਨਾਲ ਵੀ ਕੰਮ ਕਰ ਚੁੱਕੀ ਹੈ। ਉਨ੍ਹਾਂ ਨੇ ਲਗਭਗ 200 ਤੋਂ ਜ਼ਿਆਦਾ ਹਿਮਾਚਲੀ ਅਤੇ ਪੰਜਾਬੀ ਫਿਲਮਾਂ 'ਚ ਕੰਮ ਕੀਤਾ ਹੈ।
ਰਿਤਿਕਾ ਕਈ ਪ੍ਰੋਗਰਾਮਾਂ 'ਚ ਗਾਇਕਾਂ, ਸਿੰਗਰਾਂ ਨਾਲ ਮਿਲੀ। ਦੱਸਿਆ ਜਾ ਰਿਹਾ ਹੈ ਕਿ ਇਹ ਸਮਾਰੋਹ ਬੈਸਟ ਹਿਮਾਚਲ ਐਕਟ੍ਰਸ ਐਵਾਰਡ ਲਈ ਕੁਝ ਦਿਨਾਂ 'ਚ ਸ਼ਿਮਲਾ ਦੇ ਗੇਅਟੀ ਥਿਏਟਰ 'ਚ ਹੋਣ ਜਾ ਰਿਹਾ ਹੈ। ਰਿਤਿਕਾ ਨੇ ਦੱਸਿਆ ਕਿ ਉਹ ਇਸ ਸਮਾਰੋਹ 'ਚ ਵਿਨਰ ਬਨਣ ਦੀ ਤਿਆਰੀਆਂ 'ਚ ਲੱਗ ਗਈ ਹੈ। ਰਿਤਿਕਾ ਸਮਾਰੋਹ ਲਈ ਆਪਣੀ ਬਾਡੀ ਲੈਂਗਵੇਜ ਨਾਲ ਡਾਈਟ ਵਲ ਵੀ ਵਿਸ਼ੇਸ਼ ਧਿਆਨ ਦੇ ਰਹੀ ਹੈ।
ਰਿਤਿਕਾ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਮੁਕਾਬਲਿਆਂ 'ਚ ਹਿੱਸਾ ਲੈ ਚੁੱਕੀ ਹੈ। ਖਾਸ ਗੱਲ ਤਾਂ ਇਹ ਹੈ ਕਿ ਰਿਤਿਕਾ ਨੂੰ ਇਕ ਹਿਮਾਲਚ ਫਿਲਮ 'ਚ ਐਕਟਿੰਗ ਕਰਨ ਦਾ ਵੀ ਆਫਰ ਮਿਲਿਆ ਹੈ, ਜਿਸ ਨੂੰ ਉਨ੍ਹਾਂ ਨੇ ਸਵੀਕਾਰ ਕਰ ਲਿਆ ਹੈ।
ਖੱਡ 'ਚ ਡਿੱਗੀ 'ਆਪ' ਵਿਧਾਇਕ ਰਾਜੇਸ਼ ਗਰਗ ਦੀ ਕਾਰ
NEXT STORY