Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, AUG 06, 2026

    1:30:21 PM

  • pak foreign minister  s grandson arrested  case of foreign women

    ਵਿਦੇਸ਼ੀ ਔਰਤਾਂ ਨੂੰ ਕਿਡਨੈਪ ਕਰਨ ਤੇ ਜਬਰ-ਜ਼ਿਨਾਹ...

  • raja warring meeting

    ਰਾਜਾ ਵੜਿੰਗ ਦੀ ਮੀਟਿੰਗ 'ਚ ਜ਼ਬਰਦਸਤ ਹੰਗਾਮਾ!...

  • bikram majithia  ed raid

    ਬਿਕਰਮ ਮਜੀਠੀਆ ਦੇ ਕਰੀਬੀ ਦੇ ਘਰ ਈ. ਡੀ. ਦੀ ਰੇਡ

  • earthquake

    ਭਾਰਤ 'ਚ 2 ਵਾਰ ਲੱਗੇ ਭੂਚਾਲ ਦੇ ਝਟਕੇ, ਹਿਲ ਗਿਆ ਇਹ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Dharm News
  • ਜਿਹੋ ਜਿਹੀ ਭਾਵਨਾ, ਉਹੋ ਜਿਹੀ ਦ੍ਰਿਸ਼ਟੀ

DHARM News Punjabi(ਧਰਮ)

ਜਿਹੋ ਜਿਹੀ ਭਾਵਨਾ, ਉਹੋ ਜਿਹੀ ਦ੍ਰਿਸ਼ਟੀ

  • Updated: 30 Dec, 2014 02:12 AM
Dharm
article
  • Share
    • Facebook
    • Tumblr
    • Linkedin
    • Twitter
  • Comment

ਇਸ ਸੰਸਾਰ 'ਚ ਦ੍ਰਿਸ਼ਟੀ ਦਾ ਬਹੁਤ ਮਹੱਤਵ ਹੈ। ਕਿਹਾ ਵੀ ਹੈ ਕਿ ਜਿਹੋ ਜਿਹੀ ਦ੍ਰਿਸ਼ਟੀ, ਉਹੋ ਜਿਹੀ ਸ੍ਰਿਸ਼ਟੀ । ਜਦੋਂ ਜੀਵ ਦਾ ਅੰਤਰ ਮਨ ਪਵਿੱਤਰ ਹੁੰਦਾ ਹੈ ਤਾਂ ਉਸ ਨੂੰ ਸਾਰੇ ਆਪਣੇ ਸੱਜਣ ਲੱਗਦੇ ਹਨ ਪਰ ਮੈਲੇ ਮਨ ਵਾਲੇ ਵਿਅਕਤੀ ਨੂੰ ਸੱਜਣ ਵੀ ਦੁਰਜਨ ਦੇ ਸਮਾਨ ਲੱਗਦੇ ਹੈ। ਜਦੋਂ ਭਗਵਾਨ ਸ਼੍ਰੀ ਰਾਮ ਆਪਣੇ ਭਰਾ ਲਕਸ਼ਮਣ ਜੀ ਅਤੇ ਗੁਰੂ ਮਹਾਰਿਸ਼ੀ ਵਿਸ਼ਵਾਮਿੱਤਰ ਨਾਲ ਸੀਤਾ ਜੀ ਦੇ ਸਵੰਬਰ ਦੇ ਮੌਕੇ ਮਹਾਰਾਜ ਜਨਕ ਦੇ ਦਰਬਾਰ 'ਚ ਪਧਾਰੇ, ਉਦੋਂ ਸਾਫ ਦਿਲ ਮਹਾਤਮਾਵਾਂ ਨੂੰ ਭਗਵਾਨ ਆਪਣੇ ਮਧੁਰਾਧਿਪਤੀ ਰੂਪ 'ਚ ਦਿਸੇ ਪਰ ਉਥੇ ਕੁਝ ਕੁਟਿਲ ਤੇ ਮੈਲੇ ਮਨ ਵਾਲੇ ਲੋਕਾਂ ਨੂੰ ਭਗਵਾਨ ਸਾਕਸ਼ਾਤ ਕਾਲ ਦੇ ਰੂਪ 'ਚ ਦਿਸੇ। ਭਗਵਾਨ ਜੀਵ ਨੂੰ ਉਸਦੀ ਭਾਵਨਾ ਦੇ ਅਨੁਰੂਪ ਹੀ ਦਿਖਾਈ ਦਿੰਦੇ ਹਨ। ਅਰਜੁਨ ਅਤੇ ਦੁਰਯੋਧਨ ਮਹਾਭਾਰਤ ਦੇ ਯੁੱਧ ਤੋਂ ਪਹਿਲਾਂ ਇਕ ਹੀ ਸਮੇਂ ਭਗਵਾਨ ਸ਼੍ਰੀ ਕ੍ਰਿਸ਼ਨ ਤੋਂ ਸਹਾਇਤਾ ਲੈਣ ਪਹੁੰਚੇ, ਬੁੱਧੀਹੀਣ ਦੁਰਯੋਧਨ ਨੇ ਭਗਵਾਨ ਕ੍ਰਿਸ਼ਨ ਤੋਂ ਨਰਾਇਣੀ ਸੈਨਾ ਮੰਗੀ ਪਰ ਨਿਸ਼ਕਾਮ ਭਾਵ ਨਾਲ ਸ੍ਰੇਸ਼ਠ ਕਰਮਾਂ ਦਾ ਆਚਰਨ ਕਰਨ ਵਾਲੇ ਅਰਜੁਨ ਨੇ ਭਗਵਾਨ ਨੂੰ ਮੰਗਿਆ। ਭਗਵਾਨ ਦੇ ਇੰਨਾ ਕਹਿ ਦੇਣ ਨਾਲ ਕਿ ਮੈਂ ਯੁੱਧ ਵਿਚ ਸ਼ਸਤਰ ਨਹੀਂ ਚੁੱਕਾਂਗਾ, ਦੁਰਯੋਧਨ ਨੇ ਭਗਵਾਨ ਨੂੰ ਮਹੱਤਵਹੀਣ ਸਮਝ ਕੇ ਉਨ੍ਹਾਂ ਨੂੰ ਅਸਵੀਕਾਰ ਕਰ ਦਿੱਤਾ ਪਰ ਅਰਜਨ ਨੇ ਇਸ ਸੰਪੂਰਨ ਜਗਤ ਦੇ ਮੂਲ ਕਾਰਨ ਗੋਵਿੰਦ ਭਗਵਾਨ ਦੇ ਆਸਰੇ ਨੂੰ ਗ੍ਰਹਿਣ ਕੀਤਾ ਅਤੇ ਭਗਵਾਨ ਦੀ ਕ੍ਰਿਪਾ ਨਾਲ ਹੀ ਯੁੱਧ ਵਿਚ ਜਿੱਤ ਪ੍ਰਾਪਤ ਕੀਤੀ। ਸਵਾਰਥੀ ਹੋਣ ਕਰਕੇ ਦੁਰਯੋਧਨ ਭਗਵਾਨ ਦੀ ਕ੍ਰਿਪਾ ਤੋਂ ਵਾਂਝੇ ਰਹਿ ਗਏ। ਮਨੁੱਖ ਦੇ ਸਾਹਮਣੇ ਦੋ ਬਦਲ ਹਮੇਸ਼ਾ ਰਹਿੰਦੇ ਹਨ, ਸਵਾਰਥ ਅਤੇ ਪਰਮਾਰਥ। ਸਵਾਰਥ ਵਿਚ ਵਿਅਕਤੀਗਤ ਲਾਭ ਅਤੇ ਪਰਮਾਰਥ ਵਿਚ ਲੋਕਹਿੱਤ ਸ਼ਾਮਲ ਹੁੰਦਾ ਹੈ। ਸਵਾਰਥ ਵਿਚ ਲਿਪਤ ਜੀਵਨ ਭ੍ਰਿਸ਼ਟ ਆਚਰਨ ਨੂੰ ਧਾਰਨ ਕਰ ਕੇ ਸੰਸਾਰ ਵਿਚ ਵਿਚਰਦਾ ਹੈ ਪਰ ਸੰਪੂਰਨ ਪ੍ਰਾਣੀਆਂ ਦੇ ਹਿੱਤ ਵਿਚ ਜੀਵ 'ਚ ਭੈਅ ਦੀ ਘਾਟ, ਨਿਰਮਲਤਾ, ਮਨ, ਬਾਣੀ ਤੇ ਸਰੀਰ ਤੋਂ ਕਿਸੇ ਤਰ੍ਹਾਂ ਦਾ ਕਿਸੇ ਨੂੰ ਕਸ਼ਟ ਨਾ ਦੇਣਾ, ਸਾਰੇ ਪ੍ਰਾਣੀਆਂ ਲਈ ਦਇਆ ਆਦਿ ਸਦਗੁਣਾਂ ਦਾ ਵਾਧਾ ਹੁੰਦਾ ਹੈ। ਉਕਤ ਦੋ ਤਰ੍ਹਾਂ ਦੇ ਆਚਰਨ ਨਾਲ ਹੀ ਜੀਵ ਦੀ ਦ੍ਰਿਸ਼ਟੀ ਦਾ ਨਿਰਮਾਣ ਹੁੰਦਾ ਹੈ। ਦੁਰਯੋਧਨ ਚੰਗੀ ਤਰ੍ਹਾਂ ਜਾਣਦਾ ਸੀ ਕਿ ਭੀਸ਼ਮਪਿਤਾਮਾ ਤੇ ਦ੍ਰੋਣਾਚਾਰੀਆ ਆਪਣੇ ਧਰਮ ਪ੍ਰਤੀ ਦ੍ਰਿੜ੍ਹ ਹਨ ਪਰ ਉਸ ਨੇ ਆਪਣੀ ਕੁਟਿਲ ਨੀਤੀ ਨਾਲ ਉਨ੍ਹਾਂ ਨੂੰ ਅਧਰਮ ਕੰਮ ਕਰਨ ਲਈ ਮਜਬੂਰ ਕਰ ਦਿੱਤਾ ਪਰ ਵਿਭੀਸ਼ਣ ਜਿਹੇ ਭਗਤ ਬਹੁਤ ਘੱਟ ਹੁੰਦੇ ਹਨ, ਜੋ ਆਪਣੇ ਸਕੇ-ਸੰਬੰਧੀਆਂ ਦਾ ਤਿਆਗ ਕਰ ਕੇ ਸਿਰਫ ਭਗਵਾਨ ਦੀ ਹੀ ਸ਼ਰਨ ਲੈਂਦੇ ਹਨ।
ਰਾਵਣ ਨੂੰ ਵਾਰ-ਵਾਰ ਸਮਝਾਇਆ ਗਿਆ ਕਿ ਤੁਹਾਡੇ ਸਾਹਮਣੇ ਕੋਈ ਹੋਰ ਨਹੀਂ ਸਗੋਂ ਖੁਦ ਸ਼੍ਰੀਮਾਨ ਨਾਰਾਇਣ ਜੀ ਹਨ ਪਰ ਜਿਸ ਦਾ ਤੂੰ ਹਰਨ ਕੀਤਾ ਹੈ, ਉਹ ਖੁਦ ਮਾਂ ਜਗਦੰਬਾ ਸੀਤਾ ਜੀ ਹੈ। ਫਿਰ ਵੀ ਰਾਵਣ ਨੇ ਆਪਣੀ ਭੁੱਲ ਸਵੀਕਾਰ ਨਹੀਂ ਕੀਤੀ। ਰਾਵਣ ਦੇ ਵਧ ਤੋਂ ਸਾਰੇ ਜਾਣੂ ਹਨ। ਰਾਵਣ ਅਤੇ ਦੁਰਯੋਧਨ ਦੀ ਸਮਾਨਤਾ ਇਹੀ ਹੈ ਕਿ ਉਨ੍ਹਾਂ ਦੁਆਰਾ ਦੂਜਿਆਂ ਦੇ ਕਲਿਆਣਮਈ ਵਿਚਾਰਾਂ ਦਾ ਹਮੇਸ਼ਾ ਤਿਰਸਕਾਰ ਕੀਤਾ ਗਿਆ। ਭਗਵਦ ਗੀਤਾ ਜੀ ਵਿਚ ਭਗਵਾਨ ਖੁਦ ਕਹਿੰਦੇ ਹਨ ਕਿ ਜੋ ਕਰਮ ਨਤੀਜੇ, ਹਾਨੀ ਜਾਂ ਹਿੰਸਾ ਨੂੰ ਨਾ ਵਿਚਾਰ ਕੇ ਸਿਰਫ ਅਗਿਆਨਤਾ ਨਾਲ ਆਰੰਭ ਕੀਤਾ ਜਾਂਦਾ ਹੈ, ਉਸ ਨੂੰ ਭੈੜਾ ਕਰਮ ਕਿਹਾ ਜਾਂਦਾ ਹੈ। ਬੁੱਧੀਮਾਨ ਭਗਤ ਹਮੇਸ਼ਾ ਭਗਵਾਨ ਦੀ ਆਗਿਆ ਨੂੰ ਹੀ ਸਭ ਤੋਂ ਉੱਪਰ ਮੰਨਦਾ ਹੈ। ਅੱਗੇ ਕਹਿੰਦੇ ਹਨ ਹੇ ਅਰਜੁਨ, ਪ੍ਰਭੂ ਭਗਤੀ 'ਚ ਲੀਨ ਹੋ ਕੇ ਤੂੰ ਮੇਰੀ ਕ੍ਰਿਪਾ ਨਾਲ ਸਾਰੇ ਸੰਕਟਾਂ ਨੂੰ ਪਾਰ ਕਰ ਜਾਵੇਂਗਾ ਅਤੇ ਜੇਕਰ ਹੰਕਾਰ ਦੇ ਕਰਾਨ ਮੇਰੇ ਵਚਨਾਂ ਨੂੰ ਨਹੀਂ ਸੁਣੇਂਗਾ ਤਾਂ ਨਸ਼ਟ ਹੋ ਜਾਵੇਂਗਾ ਮਤਲਬ ਪਰਮਾਰਥ ਤੋਂ ਭ੍ਰਿਸ਼ਟ ਹੋ ਜਾਵੇਗਾ। ਇਸ ਲਈ ਤੂੰ ਹਰ ਤਰ੍ਹਾਂ ਦੇ ਪਰਮਪਿਤਾ ਪਰਮਾਤਮਾ ਦੀ ਹੀ ਸ਼ਰਨ ਵਿਚ ਜਾ। ਉਨ੍ਹਾਂ ਦੀ ਕ੍ਰਿਪਾ ਨਾਲ ਹੀ ਤੂੰ ਪਰਮਸ਼ਾਂਤੀ ਤੇ ਪਰਮਧਾਮ ਨੂੰ ਪ੍ਰਾਪਤ ਹੋਵੇਂਗਾ।
- ਰਵੀਸ਼ੰਕਰ ਸ਼ਰਮਾ

  • ਸੰਸਾਰ
  • ਦ੍ਰਿਸ਼ਟੀ
  • ਭਗਵਾਨ ਸ਼੍ਰੀ ਰਾਮ
  • ਵਿਅਕਤੀ

ਗੁਰਦੁਆਰਾ ਕਤਲਗੜ੍ਹ ਚਮਕੌਰ ਸਾਹਿਬ

NEXT STORY

Stories You May Like

  • this simple 10 minute habit will set you apart from 99  of people
    10 ਮਿੰਟ ਦੀ ਇਹ ਸਾਧਾਰਣ ਜਿਹੀ ਆਦਤ ਤੁਹਾਨੂੰ 99% ਲੋਕਾਂ ਤੋਂ ਬਣਾਉਣਗੇ ਵੱਖ , ਜਾਣੋ ਫਾਇਦੇ
  • abhijeet dipke wedding rishte mother
    ਪ੍ਰਦਰਸ਼ਨ ਪਿੱਛੋਂ CJP ਆਗੂ ਦੀਪਕੇ 'ਤੇ ਵਰ੍ਹਿਆ ਰਿਸ਼ਤਿਆਂ ਦਾ ਮੀਂਹ! ਮਾਂ ਨੇ ਦੱਸਿਆ ਕਿਹੋ ਜਿਹੀ ਚਾਹੀਦੀ ਨੂੰਹ
  • messi shows   sportsmanlike spirit   but wc 2026 remains fraught with controversy
    ਮੈਸੀ ਵਲੋਂ 'ਖੇਡ ਭਾਵਨਾ' ਦਾ ਮੁਜ਼ਾਹਰਾ ਪਰ ਵਿਵਾਦਾਂ ਨਾਲ ਭਰਪੂਰ ਰਿਹਾ ਫੀਫਾ ਵਿਸ਼ਵ ਕੱਪ 2026
  • sixth guru sahib
    ਇਟਲੀ : ਵਿਲੈਤਰੀ 'ਚ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਛੇਵੀਂ ਪਾਤਸ਼ਾਹੀ ਦਾ ਆਗਮਨ ਦਿਹਾੜਾ
  • excise team raids shop storing illicit liquor
    ਆਬਕਾਰੀ ਵਿਭਾਗ ਦੀ ਟੀਮ ਦਾ ਦੁਕਾਨ 'ਚ ਸਟੋਰ ਕੀਤੀ ਨਾਜਾਇਜ਼ ਸ਼ਰਾਬ 'ਤੇ ਛਾਪਾ...
  • former rajya sabha member shwet malik statement
    ਪੰਜਾਬ 'ਚ ਭਾਜਪਾ ਦੀ ਸਰਕਾਰ ਬਣਨ 'ਤੇ ਕਰਮਚਾਰੀਆਂ ਨੂੰ ਮਿਲੇਗਾ ਉਨ੍ਹਾਂ ਦਾ ਪੂਰਾ...
  • rpf crackdown on unnecessary chain pulling
    ਬੇਵਜ੍ਹਾ ਚੇਨ ਪੁਲਿੰਗ ’ਤੇ ਆਰ. ਪੀ. ਐੱਫ. ਦਾ ਸ਼ਿਕੰਜਾ: ਜੁਲਾਈ ’ਚ 150 ਮਾਮਲੇ...
  • pallavi wins canada world 2026 crown
    ਪੰਜਾਬ ਦੀ ਧੀ ਨੇ ਵਿਦੇਸ਼ੀ ਧਰਤੀ ’ਤੇ ਗੱਡੇ ਝੰਡੇ, ਜਿੱਤਿਆ ‘ਕੈਨੇਡਾ ਵਰਲਡ 2026’...
  • health department action 1 000 kg of paneer and 68 kg of milk cream seized
    ਜਲੰਧਰ 'ਚ 1,000 ਕਿਲੋਗ੍ਰਾਮ ਮਿਲਾਵਟੀ ਪਨੀਰ ਤੇ 68 ਕਿਲੋਗ੍ਰਾਮ ਮਿਲਕ ਕਰੀਮ ਜ਼ਬਤ
  • heavy rain alert in 7 districts punjab
    ਪੰਜਾਬ ਦੇ ਮੌਸਮ ਦੀ 9 ਅਗਸਤ ਤੱਕ ਵੱਡੀ ਅਪਡੇਟ ਜਾਰੀ! ਇਨ੍ਹਾਂ ਤਾਰੀਖ਼ਾਂ ਨੂੰ...
  • woman  s unborn baby dies in a mannat hospita hospital in jalandhar
    ਜਲੰਧਰ ਦੇ ਨਿੱਜੀ ਹਸਪਤਾਲ 'ਚ ਔਰਤ ਦੇ ਗਰਭ 'ਚ ਪਲ ਰਹੇ ਬੱਚੇ ਦੀ ਮੌਤ, ਪਰਿਵਾਰ...
  • major incident in jalandhar shots fired in bhargo camp
    ਜਲੰਧਰ 'ਚ ਵੱਡੀ ਵਾਰਦਾਤ! ਭਾਰਗੋ ਕੈਂਪ 'ਚ ਚੱਲੀਆਂ ਅੰਨ੍ਹੇਵਾਹ ਗੋਲ਼ੀਆਂ, ਬਾਜ਼ਾਰ...
Trending
Ek Nazar
famous influencer shot while live streaming

Vlog ਬਣਾ ਰਹੀ ਇਨਫਲੁਐਂਸਰ ਨੂੰ ਮਾਰ'ਤੀ ਗੋਲ਼ੀ! LIVE ਕਤਲ ਦੀ ਵੀਡੀਓ ਸੋਸ਼ਲ...

kapurthala dc issues strict orders regarding petrol pumps

ਪੈਟਰੋਲ ਪੰਪਾਂ ਨੂੰ ਲੈ ਕੇ ਕਪੂਰਥਲਾ DC ਨੇ ਜਾਰੀ ਕੀਤੇ ਸਖ਼ਤ ਹੁਕਮ

anniversary of hiroshima

ਹੀਰੋਸ਼ੀਮਾ ਪਰਮਾਣੂ ਬੰਬ ਧਮਾਕੇ ਦੀ 81ਵੀਂ ਵਰ੍ਹੇਗੰਢ 'ਤੇ ਮੇਅਰ ਨੇ ਪ੍ਰਮਾਣੂ...

complete ban on this medicine in amritsar

ਅੰਮ੍ਰਿਤਸਰ ’ਚ ਇਸ ਦਵਾਈ ’ਤੇ ਲੱਗੀ ਮੁਕੰਮਲ ਪਾਬੰਦੀ, ਹੁਕਮ ਜਾਰੀ

veteran actress reveals she had to do   c grade   films to repay rs 1 crore loan

'ਕਰਜ਼ਾ ਮੋੜਨ ਲਈ ਕਰਨੀਆਂ ਪਈਆਂ C-Grade ਫ਼ਿਲਮਾਂ..!', ਦਿੱਗਜ ਬਾਲੀਵੁੱਡ...

daughters video call father funeral

ਪੜ੍ਹਾ ਲਿਖਾ ਕਾਯਮਾਬ ਬਣਾਈਆਂ ਧੀਆਂ ਨੇ ਪਿਓ ਤੋਂ ਮੋੜਿਆ ਮੂੰਹ, ਸਸਕਾਰ 'ਤੇ ਵੀ ਨਾ...

chandigarh district court issues notice to salman khan

ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਸਲਮਾਨ ਖਾਨ ਨੂੰ ਜਾਰੀ ਕੀਤਾ ਨੋਟਿਸ, ਜਾਣੋ ਕੀ ਹੈ...

man marries wife to her lover 5 childrens

21 ਸਾਲ ਦਾ ਵਿਆਹ ਤੇ 5 ਜਵਾਕ! ਇਸ਼ਕ 'ਚ ਅੰਨ੍ਹੀ ਪਤਨੀ ਨਾਲ ਪਤੀ ਨੇ ਕਰ 'ਤਾ ਕੁਝ...

cannabis legalized

ਨੇਪਾਲੀ ਸੂਬੇ ਨੇ 'ਭੰਗ' ਦੀ ਖੇਤੀ ਅਤੇ ਵਰਤੋਂ ਨੂੰ ਦੇ'ਤੀ ਕਾਨੂੰਨੀ ਮਾਨਤਾ

imran khan   supporters

ਇਮਰਾਨ ਖਾਨ ਦੇ ਸਮਰਥਕਾਂ ਨੇ ਪੂਰੇ ਪਾਕਿਸਤਾਨ 'ਚ ਕੀਤਾ ਪ੍ਰਦਰਸ਼ਨ

the actor who starred in hit films is now spending his days in an old age home

ਇੰਡਸਟਰੀ ਨੂੰ 100 ਤੋਂ ਵੱਧ ਹਿੱਟ ਫਿਲਮਾਂ ਦੇ ਚੁੱਕੇ ਅਦਾਕਾਰ ਦਾ ਹੋਇਆ ਬੁਰਾ ਹਾਲ...

punjab   player dated team owner preity zinta

'ਪੰਜਾਬ' ਦੇ ਖਿਡਾਰੀ ਨੇ ਟੀਮ ਦੀ ਮਾਲਕਣ ਪ੍ਰੀਤੀ ਜ਼ਿੰਟਾ ਨੂੰ ਕੀਤਾ ਡੇਟ ! ਧਾਕੜ...

actor pradeep singh rawat

5 ਤੱਤਾਂ 'ਚ ਵਿਲੀਨ ਹੋਏ ਦਿੱਗਜ ਅਦਾਕਾਰ ਪ੍ਰਦੀਪ ਰਾਵਤ, ਨਮ ਅੱਖਾਂ ਨਾਲ ਦਿੱਤੀ ਗਈ...

schengen border security

ਸੇਉਟਾ ਸੰਕਟ ਵਿਚਕਾਰ ਸ਼ੈਂਗੇਨ ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ​​ਕਰਨ ਦੀ ਉੱਠੀ ਮੰਗ

illegal migration dropped

ਦੋ ਸਾਲਾਂ 'ਚ 55 ਫੀਸਦੀ ਘਟਿਆ ਗੈਰ ਕਾਨੂੰਨੀ ਪ੍ਰਵਾਸ : ਈਯੂ ਕਮਿਸ਼ਨਰ

salman khan makes fun of rapper badshah

ਸਲਮਾਨ ਖਾਨ ਨੇ ਉਡਾਇਆ ਰੈਪਰ ਬਾਦਸ਼ਾਹ ਦਾ ਮਜ਼ਾਕ, ਕਿਹਾ- 'ਉਸ ਨੂੰ ਸਮਝ ਆਈ ਕਿ...

russia ukraine conflict

ਕੀਵ 'ਚ ਰੂਸੀ ਮਿਜ਼ਾਈਲ ਅਤੇ ਡਰੋਨ ਹਮਲੇ, 15 ਲੋਕਾਂ ਦੀ ਮੌਤ

healthcare workers

ਬ੍ਰਿਟੇਨ 'ਚ ਸਿਹਤ ਕਰਮਚਾਰੀਆਂ ਵਿਰੁੱਧ ਵਧਿਆ 'ਨਸਲਵਾਦ', ਸਰਵੇਖਣ 'ਚ ਹੋਇਆ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਧਰਮ ਦੀਆਂ ਖਬਰਾਂ
    • two eclipses will occur in the month of sawan
      ਸਾਵਣ ਮਹੀਨੇ ਲੱਗਣਗੇ ਦੋ ਗ੍ਰਹਿਣ; ਜਾਣੋ ਸ਼ਿਵ ਪੂਜਾ ਤੇ ਰੱਖੜੀ ਦੇ ਤਿਉਹਾਰ 'ਤੇ ਕੀ...
    • surya dev  rashifal  rain of notes
      ਅੱਜ ਹੋਵੇਗਾ ਸੂਰਜ ਦਾ ਨਕਸ਼ਤਰ ਪਰਿਵਰਤਨ, 17 ਅਗਸਤ ਤੱਕ ਇਨ੍ਹਾਂ ਰਾਸ਼ੀਆਂ 'ਤੇ...
    • the luck of these 3 zodiac signs will shine on the first monday
      ਸਾਉਣ ਦੇ ਪਹਿਲੇ ਸੋਮਵਾਰ ਚਮਕੇਗੀ ਇਨ੍ਹਾਂ 3 ਰਾਸ਼ੀਆਂ ਦੀ ਕਿਸਮਤ ! ਹੋਵੇਗਾ ਬੰਪਰ...
    • these things kept in the wrong direction at home can make you poor
      ਘਰ 'ਚ ਗਲਤ ਦਿਸ਼ਾ 'ਚ ਰੱਖੀਆਂ ਗਈਆਂ ਇਹ ਚੀਜ਼ਾਂ ਕਰ ਸਕਦੀ ਹੈ ਤੁਹਾਨੂੰ ਕੰਗਾਲ !...
    • keep these things in mind while fasting on sawan monday
      ਸਾਵਣ ਸੋਮਵਾਰ ਦਾ ਵਰਤ ਰੱਖਣ ਦੌਰਾਨ ਰੱਖੋ ਇਨ੍ਹਾਂ ਚੀਜ਼ਾਂ ਦਾ ਖਾਸ ਧਿਆਨ ! ਜਾਣੋ...
    • today  the luck of these zodiac signs will shine
      ਅੱਜ ਇਨ੍ਹਾਂ ਰਾਸ਼ੀਆਂ ਦੀ ਚਮਕੇਗੀ ਕਿਸਮਤ ! ਚੰਦਰਮਾ ਗੋਚਰ ਨਾਲ ਹੋਵੇਗਾ ਵਿੱਤੀ ਲਾਭ...
    • the fortune of these 3 zodiac signs will shine the king of planets
      ਇਨ੍ਹਾਂ 3 ਰਾਸ਼ੀਆਂ ਦੀ ਚਮਕੇਗੀ ਕਿਸਮਤ! ਗ੍ਰਹਿਾਂ ਦਾ ਰਾਜਾ ਸੂਰਜ ਬਦਲ ਰਿਹਾ ਚਾਲ,...
    • a cupboard placed in the right direction in your home will bring you wealth
      ਘਰ 'ਚ ਸਹੀ ਦਿਸ਼ਾ 'ਚ ਰੱਖੀ ਅਲਮਾਰੀ ਕਰੇਗੀ ਤੁਹਾਨੂੰ ਮਾਲਾਮਾਲ ! ਵਾਸਤੂ ਅਨੁਸਾਰ...
    • these 4 zodiac signs are going to be wealthy
      ਇਹ 4 ਰਾਸ਼ੀਆਂ ਹੋਣ ਜਾ ਰਹੀਆਂ ਮਾਲਾਮਾਲ ! ਨਵਪੰਚਮ ਯੋਗ ਨਾਲ ਮਿਲੇਗਾ ਧਨ ਤੇ ਨੋਟਾਂ...
    • sawan month  snake  monsoon  nag panchami
      ਸਾਵਣ 'ਚ ਹੀ ਕਿਉਂ ਜ਼ਿਆਦਾ ਦਿਖਾਈ ਦਿੰਦੇ ਹਨ ਸੱਪ? ਜਾਣੋ ਇਸ ਦੇ ਪਿੱਛੇ ਦੀ ਅਸਲੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +