ਨਵੀਂ ਦਿੱਲੀ : ਭਾਰਤੀ ਸਕਿਓਰਿਟੀ ਅਤੇ ਵਟਾਂਦਰਾ ਬੋਰਡ (ਸੇਬੀ) ਨੇ ਆਪਣੇ ਵਧੇ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਪਿਛਲੇ 1 ਸਾਲ ਵਿਚ 100 ਤੋਂ ਵੱਧ ਮਾਮਲਿਆਂ ਵਿਚ ਬਕਾਏ ਦੀ ਵਸੂਲੀ ਕੀਤੀ ਹੈ । ਕੁਲ ਮਿਲਾ ਕੇ ਸੇਬੀ ਨੇ 525 ਮਾਮਲਿਆਂ ਵਿਚ 1756 ਕੁਰਕੀ ਦੀਆਂ ਪ੍ਰਕਿਰਿਆਵਾਂ ਸ਼ੁਰੂ ਕੀਤੀਆਂ । ਰਾਸ਼ੀ ਦੇ ਮਾਮਲੇ ਵਿਚ ਸੇਬੀ ਨੇ ਵੱਖ-ਵੱਖ ਜਾਣ-ਬੁੱਝ ਕੇ ਭੁੱਲ ਕਰਨ ਵਾਲਿਆਂ ਤੋਂ 25 ਕਰੋੜ ਰੁਪਏ ਦੀ ਰਾਸ਼ੀ ਵਸੂਲੀ । ਇਨ੍ਹਾਂ ਮਾਮਲਿਆਂ ਵਿਚ ਰੈਗੂਲੇਟਰੀ ਨੂੰ ਵੱਖ-ਵੱਖ ਇਕਾਈਆਂ ਤੋਂ ਪੂੰਜੀ ਬਾਜ਼ਾਰ ਨਿਯਮਾਂ ਦੀ ਉਲੰਘਣਾ ਲਈ ਕੁਲ 2000 ਕਰੋੜ ਰੁਪਏ ਦੀ ਰਾਸ਼ੀ ਵਸੂਲਣੀ ਹੈ ।
ਟਾਟਾ ਦੀ ਨਵੀਂ ਬੋਲਟ 20 ਜਨਵਰੀ ਨੂੰ ਲਾਂਚ ਹੋਵੇਗੀ
NEXT STORY