ਬੀਜਿੰਗ- ਸੈੱਲਫੋਨ ਦੇ ਚਿੱਪ ਬਣਾਉਣ ਵਾਲੀ ਸੰਸਾਰ ਦੀ ਸਭ ਤੋਂ ਵੱਡੀ ਕੰਪਨੀ ਕਵਾਲਕਾਮ ਨੂੰ ਵਾਇਰਲੈੱਸ ਸੰਚਾਰ 'ਚ ਆਪਣੀ ਮਜ਼ਬੂਤ ਸਥਿਤੀ ਦੀ ਦੁਰਵਰਤੋਂ ਕਰਨ ਅਤੇ ਵੱਧ ਕੀਮਤ ਵਸੂਲਣ ਲਈ ਚੀਨ 'ਚ ਰਿਕਾਰਡ ਇਕ ਅਰਬ ਡਾਲਰ ਦੇ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਅੰਤਿਮ ਫ਼ੈਸਲੇ 'ਚ ਰਿਕਾਰਡ ਜੁਰਮਾਨੇ ਦੇ ਇਲਾਵਾ ਉਸ ਦੇ ਕਾਰੋਬਾਰ ਦੇ ਤੌਰ ਤਰੀਕਿਆਂ 'ਚ ਬਦਲਾਅ ਕੀਤਾ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਕਵਾਲਕਾਮ ਚੀਨ 'ਚ ਹੈਂਡਸੈੱਟ ਨਿਰਮਾਤਾਵਾਂ ਨੂੰ ਆਪਣੀ ਤਕਨੀਕ ਦਾ ਲਾਈਸੈਂਸ ਦਿੰਦੀ ਹੈ। ਚੀਨ ਕੇ ਰਾਸ਼ਟਰੀ ਵਿਕਾਸ ਅਤੇ ਸੁਧਾਰ ਕਮਿਸ਼ਨ (ਐਨ.ਡੀ.ਆਰ.ਸੀ.) ਨੇ ਕਿਹਾ ਹੈ ਕਿ ਉਸ ਨੂੰ ਸ਼ੱਕ ਹੈ ਕਿ ਅਮਰੀਕੀ ਕੰਪਨੀ ਕਵਾਲਕਾਮ ਵੱਧ ਕੀਮਤ ਵਸੂਲ ਰਹੀ ਹੈ ਅਤੇ ਵਾਇਰਲੈੱਸ ਸੰਚਾਰ ਮਾਪਦੰਡਾਂ 'ਚ ਆਪਣੀ ਸਥਿਤੀ ਦੀ ਦੁਰਵਰਤੋਂ ਕਰ ਰਹੀ ਹੈ।
ਮੈਕਸ ਬੂਪਾ 'ਚ ਹਿੱਸੇਦਾਰੀ ਵਧਾਵੇਗੀ ਬੂਪਾ
NEXT STORY