ਆਗਰਾ— ਸੋਮਵਾਰ ਨੂੰ ਆਗਰਾ ਵਿਚ ਦੋ ਫਿਰਕੂਆਂ ਵਿਚਾਲੇ ਫਿਰਕੂ ਤਣਾਅ ਇਕ ਵਾਰ ਫਿਰ ਭੜਕ ਪਿਆ। ਬੀਤੀ ਰਾਤ ਤੋਂ ਵਿਗੜੇ ਹਾਲਾਤ ਤੋਂ ਬਾਅਦ ਇਕ ਫਿਰਕੇ ਵਿਸ਼ੇਸ਼ ਦੇ ਲੋਕਾਂ ਨੇ ਅੱਜ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ। ਉਨ੍ਹਾਂ ਦਾ ਦੋਸ਼ ਸੀ ਕਿ ਪੁਲਸ ਸਿਰਫ ਇਕ ਤਰਫਾ ਕਾਰਵਾਈ ਕਰ ਰਹੀ ਹੈ। ਇਸ ਦੇ ਬਾਅਦ ਫਿਰ ਤੋਂ ਹੰਗਾਮਾ ਸ਼ੁਰੂ ਹੋ ਗਿਆ। ਇਸੇ ਦੌਰਾਨ ਦੂਸਰੇ ਫਿਰਕੇ ਦੇ ਲੋਕਾਂ ਨੇ ਮੌਕੇ 'ਤੇ ਫਾਇਰਿੰਗ ਕਰ ਦਿੱਤੀ। ਫਿਰ ਦੋਵਾਂ ਪਾਸਿਓਂ ਪਥਰਾਅ ਸ਼ੁਰੂ ਹੋ ਗਿਆ। ਇਸ ਵਿਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ।
ਸੰਘ ਪ੍ਰਤੀ ਮੋਦੀ ਨੇ ਕੂਟਨੀਤੀ ਅਪਣਾਈ ਸਖਤ
NEXT STORY