ਨਵੀਂ ਦਿੱਲੀ— ਪਤਨੀ ਦੀ ਹੱਤਿਆ ਦਾ ਯਤਨ ਵਿਚ ਅਸਫਲ ਹੋਣ ਦੇ ਬਾਅਦ ਸਾਫਟਵੇਅਰ ਇੰਜੀਨੀਅਰ ਨੇ ਖੁਦਕੁਸ਼ੀ ਕਰ ਲਈ। ਘਟਨਾ ਦਵਾਰਕਾ ਸੈਕਟਰ ਸਥਿਤ ਪਲੈਟੀਨਮ ਹਾਈਟਸ ਅਪਾਰਟਮੈਂਟ ਦੇ ਫਲੈਟ ਨੰਬਰ 420 ਦੀ ਹੈ। ਪੁਲਸ ਨੇ ਖੁਦਕੁਸ਼ੀ ਕਰਨ ਵਾਲੇ ਸਖਸ਼ ਦੀ ਪਛਾਣ ਅਮਿਤ ਬੱਚਣ ਦੇ ਰੂਪ ਵਿਚ ਕੀਤੀ ਹੈ। ਅਮਿਤ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਦੀਨਦਿਆਲ ਉਪਾਧਿਆ ਹਸਪਤਾਲ ਵਿਚ ਸੁਰੱਖਿਅਤ ਰੱਖਵਾ ਦਿੱਤਾ ਗਿਆ ਹੈ। ਓਧਰ ਅਮਿਤ ਦੀ ਪਤਨੀ ਸ਼ਿਵਾਨੀ ਨੂੰ ਦਵਾਰਕਾ ਸੈਕਟਰ 12 ਸਥਿਤ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਅਮਿਤ ਅਤੇ ਸ਼ਿਵਾਨੀ ਦਾ ਵਿਆਹ 2 ਮਹੀਨੇ ਪਹਿਲਾਂ ਹੋਇਆ ਸੀ। ਵਿਆਹ ਦੇ ਬਾਅਦ ਦੋਵਾਂ ਵਿਚਾਲੇ ਅਕਸਰ ਝਗੜਾ ਹੁੰਦਾ ਰਹਿੰਦਾ ਸੀ। ਪੁਲਸ ਦੀ ਤਫਤੀਸ਼ ਤੋਂ ਪਤਾ ਲੱਗਾ ਹੈ ਕਿ ਪਤਨੀ ਦੇ ਵਾਰ-ਵਾਰ ਸੈਕਸ ਤੋਂ ਮਨ੍ਹਾ ਕਰਨ 'ਤੇ ਇੰਜੀਨੀਅਰ ਨੇ ਇਹ ਜਾਨਲੇਵਾ ਕਦਮ ਚੁੱਕਿਆ ਹੈ।
ਆਗਰਾ ਵਿਚ ਫਿਰ ਭੜਕਿਆ ਫਿਰਕੂ ਤਣਾਅ, ਫਾਇਰਿੰਗ ਅਤੇ ਪਥਰਾਅ ਵਿਚ ਕਈ ਜ਼ਖਮੀ
NEXT STORY