ਮੁੰਬਈ- ਸਲਮਾਨ ਦੀ ਭੈਣ ਅਰਪਿਤਾ ਦਾ ਵਿਆਹ ਪਿਛਲੇ ਸਾਲ ਹੀ ਹੋਇਆ ਸੀ। ਅਰਪਿਤਾ ਆਪਣੇ ਪਤੀ ਆਯੂਸ਼ ਨਾਲ ਛੁੱਟੀਆਂ ਬਤੀਤ ਕਰਕੇ ਵਾਪਸ ਆ ਗਈ ਹੈ। ਅਰਪਿਤਾ ਨੂੰ ਆਪਣੇ ਪਤੀ ਨਾਲ ਆਯੂਸ਼ ਨਾਲ ਏਅਰਪੋਰਟ 'ਤੇ ਦੇਖਿਆ ਗਿਆ ਹੈ।
ਇਸ ਦੌਰਾਨ ਅਰਪਿਤਾ ਨੀਲੇ ਕੁੜਤੇ ਅਤੇ ਕਾਲੀ ਜੀਂਸ 'ਚ ਨਜ਼ਰ ਆਈ। ਦੂਜੇ ਪਾਸੇ ਆਯੂਸ਼ ਕਾਲੇ ਜੀਂਸ ਅਤੇ ਟੀ. ਸ਼ਰਟ 'ਚ ਦਿਖਾਈ ਦਿੱਤੇ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਆਯੂਸ਼ ਨੂੰ ਅਰਪਿਤਾ ਨੇ ਕਿਵੇਂ ਫੜਿਆ ਹੈ। ਦੋਵੇਂ ਬਹੁਤ ਖੁਸ਼ ਨਜ਼ਰ ਆ ਰਹੇ ਹਨ। ਇਸ ਤੋਂ ਪਹਿਲਾਂ ਅਰਪਿਤਾ ਨੇ ਟਵੀਟ ਕੀਤਾ ਸੀ, ''The best thing that happened to me in 2014&Changed my life !@aaysharma''
ਕਪਿਲ ਸ਼ਰਮਾ ਦੇ ਪ੍ਰਸ਼ੰਸ਼ਕਾਂ ਲਈ ਇਕ ਬੁਰੀ ਖਬਰ
NEXT STORY