ਆਮ ਕਰਕੇ ਜੁਕਾਮ ਲਈ ਜ਼ਿੰਮੇਵਾਰ ਵਿਸ਼ਾਣੂ ਨੂੰ ਠੰਡ 'ਚ ਨੱਕ ਜ਼ਿਆਜਾ ਪਸੰਦ ਆਉਂਦੀ ਹੈ। ਖੋਜਕਾਰੀਆਂ ਦੇ ਅਧਿਐਨ 'ਚ ਪਤਾ ਲੱਗਿਆ ਹੈ ਕਿ ਤਾਪਮਾਨ ਘੱਟ ਹੋਣ 'ਤੇ ਇਨਸਾਨ ਦੀ ਪ੍ਰਤੀਰੋਧਕ ਸਮੱਰਥਾ ਕਮਜ਼ੋਰੀ ਹੁੰਦੀ ਹੈ, ਜਿਸ ਨਾਲ ਇਹ ਵਿਸ਼ਾਣੂ ਪਨਪਦੇ ਹਨ। ਖੋਜਕਾਰੀਆਂ ਮੁਤਾਬਕ ਜੁਕਾਮ ਪੀੜਤਾਂ ਨੂੰ ਆਪਣੀ ਨੱਕ ਗਰਮ ਰੱਖਣੀ ਚਾਹੀਦੀ ਹੈ। ਸ਼ੋਧ ਦੇ ਨਤੀਜ਼ੇ ਨੈਸ਼ਨਲ ਅਕੈਡਮੀ ਆਫ ਸਾਇੰਸੇਜ ਦੀ ਕਾਰਵਾਈ 'ਚ ਛਪੇ ਹਨ। ਸਾਡੀ ਨੱਕ ਵਹਿਣ ਅਤੇ ਛਿੱਕਾਂ ਲਈ ਜ਼ਿੰਮੇਵਾਰ ਮੁੱਖ ਵਿਸ਼ਾਣੂ ਸਮੂਹਾਂ 'ਚ ਰਾਈਨੋਵਾਈਰਸ ਵੀ ਇਕ ਹੈ। ਖੋਜਕਾਰੀਆਂ ਨੇ ਰਾਈਨੋਵਾਈਰਸ ਨੂੰ ਸਰੀਰ ਦੇ ਆਮ ਤਾਪਮਾਨ 37 ਡਿਗਰੀ ਸੈਲਸੀਅਸ ਅਤੇ 33 ਡਿਗਰੀ ਸੈਲਸੀਅਲ 'ਤੇ ਜਾਂਚਿਆ। ਖੋਜਕਾਰੀ ਡਾਕਟਰ ਅਕਿਕੋ ਇਵਾਸਿਕੀ ਨੇ ਦੱਸਿਆ ਹੈ ਅਸੀਂ 50 ਸਾਲ ਤੋਂ ਜਾਣਦੇ ਸਨ ਉਹ ਨੱਕ 'ਚ ਰੇਪਲੀਕੇਸ਼ਨ ਬਣਾਉਂਦਾ ਹੈ ਪਰ ਇਸ ਦਾ ਤਰੀਕਾ ਕਦੇ ਵੀ ਠੀਕ ਨਾਲ ਪਰਭਾਸ਼ਿਤ ਨਹੀਂ ਕੀਤਾ ਗਿਆ ਸੀ।
ਉਨ੍ਹਾਂ ਨੇ ਦੱਸਿਆ ਹੈ ਕਿ ਠੰਡ 'ਚ ਨੱਕ ਦੀ ਪ੍ਰਤੀਰੋਧਕ ਸਮੱਰਥਾ ਕਮਜ਼ੋਰ ਹੋ ਗਈ ਅਤੇ ਇਸ ਨਾਲ ਵਿਸ਼ਾਣੂ ਨੂੰ ਰੇਪਲੀਕੇਸ਼ਨ ਬਣਾਉਣ 'ਚ ਜ਼ਿਆਦਾ ਮੌਕਾ ਮਿਲਾ।
ਅਜਿਹੇ 'ਚ ਔਰਤਾਂ ਨੂੰ ਜ਼ਿਆਦਾ ਧੋਖਾ ਦਿੰਦੇ ਹਨ ਪੁਰਸ਼
NEXT STORY