ਨਵੀਂ ਦਿੱਲੀ- ਭਾਰਤੀ ਕ੍ਰਿਕਟਰ ਰਾਹੁਲ ਦ੍ਰਾਵਿਡ ਜਿਨ੍ਹਾਂ ਦਾ ਅੱਜ 42ਵਾਂ ਜਨਮ ਦਿਨ ਹੈ। ਇਹ ਭਾਰਤੀ ਕ੍ਰਿਕੇਟ ਟੀਮ ਦੇ ਮਹਾਨ ਕ੍ਰਿਕਟਰਾਂ 'ਚੋਂ ਇੱਕ ਹਨ । ਜੇਕਰ ਇਨ੍ਹਾਂ ਦੇ ਕਰਿਅਰ ਦੀ ਗੱਲ ਕਰੋ। ਇਨ੍ਹਾਂ ਦਾ ਕ੍ਰਿਕੇਟ ਕਰਿਅਰ ਕਾਫ਼ੀ ਚੰਗਾ ਰਿਹਾ ਹੈ। ਮੈਚ ਦੇ ਦੌਰਾਨ ਦੀਆਂ ਤਸਵੀਰਾਂ ਵੇਖੀਆਂ ਹੋਣਗੀਆ ਪਰ ਤੁਸੀਂ ਉਨ੍ਹਾਂ ਦੇ ਬਚਪਨ ਦੀ ਤਸਵੀਰਾਂ ਨਹੀਂ ਵੇਖੀ ਹੋਣਗੀਆ । ਰਾਹੁਲ ਦ੍ਰਾਵਿਡ ਬੇਜੋੜ ਬੱਲੇਬਾਜ਼ੀ ਅਤੇ ਸਬਰ ਰੱਖਣ ਵਾਲੇ ਕ੍ਰਿਕਟਰ ਹਨ ਇਸ ਸਬਰ ਦੀ ਵਜ੍ਹਾ ਤੋਂ ਉਹ ਕਦੇ ਵਿਵਾਦਾਂ 'ਚ ਹੀ ਆਏ ਤੇ ਉਨ੍ਹਾਂ ਨੇ ਆਪਣਾ ਜਵਾਬ ਹਮੇਸ਼ਾ ਹੀ ਬੱਲੇ ਦੀ ਧਮਕ ਨਾਲ ਦਿੱਤਾ ।
ਅਨੁਸ਼ਕਾ ਦੇ ਕਾਰਨ ਹਾਰੀ ਟੀਮ ਇੰਡਿਆ! (ਦੇਖੋ ਤਸਵੀਰਾਂ)
NEXT STORY