ਕੋਲਕਾਤਾ, ਆਸਟ੍ਰੇਲੀਆਈ ਦੌਰੇ ਤੋਂ ਪਰਤੇ ਵਿਕਟਕੀਪਰ ਬੱਲੇਬਾਜ਼ ਰਿਧੀਮਾਨ ਸਾਹਾ ਨੇ ਅੱਜ ਇੱਥੇ ਜੰਮੂ-ਕਸ਼ਮੀਰ ਵਿਰੁੱਧ ਸੈਂਕੜਾ ਲਗਾਇਆ ਜਿਸ ਨਾਲ ਬੰਗਾਲ ਨੇ ਸ਼ੁਰੂਆਤੀ ਝਟਕਿਆਂ ਤੋਂ ਉਭਰਦੇ ਹੋਏ ਰਣਜੀ ਟਰਾਫੀ ਗਰੁੱਪ-ਏ ਕ੍ਰਿਕਟ ਮੈਚ ਦੇ ਪਹਿਲੇ ਦਿਨ ਅੱਜ ਇੱਥੇ ਸੱਤ ਵਿਕਟਾਂ 'ਤੇ 312 ਦੌੜਾਂ ਬਣਾਈਆਂ। ਆਸਟ੍ਰੇਲੀਆਈ ਵਿਚ ਦੋ ਟੈਸਟ ਮੈਚ ਖੇਡਣ ਵਾਲੇ ਸਾਹਾ ਨੇ ਅਜੇਤੂ 129 ਦੌੜਾਂ ਬਣਾਈਆਂ। ਉਸ ਨੇ ਹੁਣ ਤਕ 202 ਗੇਂਦਾਂ ਖੇਡ ਕੇ 18 ਚੌਕੇ ਤੇ ਇਕ ਛੱਕਾ ਲਗਾਇਆ ਹੈ।
ਤਿਕੋਣੀ ਲੜੀ 'ਚ ਸਿਰਫ ਬੱਲੇਬਾਜ਼ੀ ਕਰੇਗਾ ਮਾਰਸ਼
NEXT STORY