ਨਵੀਂ ਦਿੱਲੀ- ਇਕ ਸਾਲ ਦੀ ਪਾਬੰਦੀ ਝੱਲ ਰਹੀ ਭਾਰਤੀ ਮੁੱਕੇਬਾਜ਼ ਸਰਿਤਾ ਦੇਵੀ ਨੇ ਹੱਥ ਦੀ ਸੱਟ ਤੋਂ ਉਭਰ ਕੇ ਰੀਓ ਓਲੰਪਿਕ ਦੀਆਂ ਤਿਆਰੀਆਂ ਸ਼ੁਰੂ ਕਰ ਿਦੱਤੀਆਂ ਹਨ। ਸਰਿਤਾ ਨੇ ਦੱਸਿਆ, ''ਪਿਛਲੇ ਸਾਲ ਨਵੰਬਰ ਵਿਚ ਮੁੰਬਈ ਦੇ ਲੀਲੀਵਤੀ ਹਸਪਤਾਲ ਵਿਚ ਮੇਰੇ ਹੱਥ ਦਾ ਆਪ੍ਰੇਸ਼ਨ ਹੋਇਆ ਸੀ ਜਿਹੜਾ ਹੁਣ ਸਹੀ ਹੋ ਚੁੱਕਾ ਹੈ। ਹੁਣ ਮੇਰਾ ਧਿਆਨ ਰੀਓ ਓਲੰਪਿਕ 'ਚ ਸੋਨ ਤਮਗਾ ਜਿੱਤ ਕੇ ਖੁਦ ਨੂੰ ਸਾਬਤ ਕਰਨ 'ਤੇ ਹੈ।''
ਓਪਨ ਵਾਟਰ ਤੈਰਾਕ ਭਗਤੀ ਨੇ ਬਣਾਇਆ ਅੰਟਾਰਕਟਿਕਾ ਮਹਾਸਾਗਰ 'ਚ ਰਿਕਾਰਡ
NEXT STORY