ਨਵੀਂ ਦਿੱਲੀ, ਭਾਰਤ ਦੀ ਓਪਨ ਵਾਟਰ ਮਹਿਲਾ ਤੈਰਾਕ ਭਗਤੀ ਸ਼ਰਮਾ ਨੇ ਅੰਟਾਰਕਟਿਕਾ ਮਹਾਸਾਗਰ ਦੇ ਇਕ ਡਿਗਰੀ ਤਾਮਪਾਨ ਵਿਚ 1.4 ਮੀਲ 52 ਮਿੰਟ ਵਿਚ ਤੈਅ ਕਰਕੇ ਵਿਸ਼ਵ ਰਿਕਾਰਡ ਕਾਇਮ ਕੀਤਾ। ਅੱਜ ਇੱਥੇ ਜਾਰੀ ਬਿਆਨ ਅਨੁਸਾਰ ਭਗਤੀ ਨੇ ਬ੍ਰਿਟਿਸ਼ ਓਪਨ ਵਾਟਰ ਤੈਰਾਕ ਲੇਵਿਸ ਪੁਗ ਤੇ ਅਮਰੀਕਾ ਦੀ ਲੇਨ ਲਾਕਸ ਦੇ ਪਿਛਲੇ ਰਿਕਾਰਡ ਨੂੰ ਤੋੜ ਦਿੱਤਾ। ਭਗਤੀ ਇਹ ਰਿਕਾਰਡ ਕਾਇਮ ਕਰਨ ਵਾਲੀ ਦੁਨੀਆ ਦੀ ਸਭ ਤੋਂ ਨੌਜਵਾਨ ਤੇ ਏਸ਼ੀਆ ਦੀ ਪਹਿਲੀ ਤੈਰਾਕ ਹੈ।
ਬੈੱਲ ਨੇ ਠੋਕੀਆਂ 187 ਦੌੜਾਂ, ਇੰਗਲੈਂਡ ਜਿੱਤਿਆ
NEXT STORY