ਰੋਮ— ਇਟਲੀ ਦੇ ਰਾਸ਼ਟਰਪਤੀ ਜਾਰਜੀਓ ਨੈਪੋਲਿਤਾਨੋ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਨੈਪੋਲਿਤਾਨੋ ਦੇ ਬਾਰੇ ਵਿਚ ਕਿਹਾ ਜਾ ਰਿਹਾ ਸੀ ਕਿ ਉਮਰ ਵਧ ਹੋਣ ਕਾਰਨ ਉਹ ਆਪਣੇ ਦੂਜੇ ਕਾਰਜਕਾਲ ਦੇ ਖਤਮ ਹੋਣ ਤੋਂ ਪਹਿਲਾਂ ਹੀ ਅਸਤੀਫਾ ਦੇ ਦੇਣਗੇ। ਉਹ 84 ਸਾਲਾਂ ਦੇ ਹਨ। ਹੁਣ ਨਵੇਂ ਰਾਸ਼ਟਰਪਤੀ ਨੂੰ ਸੰਸਦ ਦੇ ਦੋਹਾਂ ਸਦਨਾਂ ਦੀ ਪੂਰਨ ਬੈਠਕ ਦੌਰਾਨ ਵੋਟਾਂ ਰਾਹੀਂ ਚੁਣਿਆ ਜਾਵੇਗਾ।
'ਚਾਰਲੀ ਹੇਬਦੋ' ਨੂੰ ਲੈ ਕੇ ਅਲਕਾਇਦਾ ਦੀ ਵੀਡੀਓ ਅਸਲੀ: ਅਮਰੀਕਾ
NEXT STORY