ਨਵੀਂ ਦਿੱਲੀ- ਉਪਭੋਗਤਾ ਇਲੈਕਟ੍ਰੋਨਿਕ ਚੀਜ਼ਾਂ ਬਣਾਉਣ ਵਾਲੀ ਮੁੱਖ ਕੰਪਨੀ ਤੋਸ਼ਿਬਾ ਨੇ ਅੱਜ ਭਾਰਤੀ ਬਾਜ਼ਾਰ 'ਚ ਐਂਡਰਾਇਡ 4.4 ਕਿਟੈਕਟ ਆਪ੍ਰੇਟਿੰਗ ਸਿਸਟਮ ਆਧਾਰਿਤ ਟੈਲੀਵਿਜ਼ਨ ਪੇਸ਼ ਕੀਤਾ ਜਿਸ ਦੀ ਕੀਮਤ 10.49 ਲੱਖ ਰੁਪਏ ਤੱਕ ਹੈ।
ਕੰਪਨੀ ਨੇ ਇਥੇ ਜਾਰੀ ਬਿਆਨ 'ਚ ਦੱਸਿਆ ਕਿ ਤੋਸ਼ਿਬਾ ਐਲ 9450 ਸੀਰੀਜ਼ ਅਤੇ ਐਲ 5400 ਸੀਰੀਜ਼ 'ਚ ਐਂਡਰਾਇਡ ਟੈਲੀਵਿਜ਼ਨ ਉਤਾਰੇ ਗਏ ਹਨ ਜਿਨ੍ਹਾਂ 'ਚ ਵਾਈ-ਫਾਈ ਦੇ ਨਾਲ ਹੀ ਵੈਬਬਰਾਊਸਰ ਵੀ ਦਿੱਤਾ ਗਿਆ ਹੈ ਤਾਂਕਿ ਟੈਲੀਵਿਜ਼ਨ ਦੇਖਣ ਦੌਰਾਨ ਇੰਟਰਨੈਟ ਵੀ ਚਲਾਇਆ ਜਾ ਸਕੇ। ਇਸ 'ਚ ਗੂਗਲ ਪਲੇ ਸਟੋਰ ਵੀ ਦਿੱਤਾ ਗਿਆ ਹੈ ਜਿਸ ਦੇ ਮਾਧਿਅਮ ਨਾਲ ਪੰਸਦੀਦਾ ਫਿਲਮ ਦੇਖੀ ਜਾ ਸਕਦੀ ਹੈ। ਕੰਪਨੀ ਵਲੋਂ ਲਾਂਚ ਕੀਤੇ ਗਏ ਟੈਵੀਵਿਜ਼ਨਸ ਦਾ ਸਾਈਜ਼ ਅਤੇ ਕੀਮਤ ਇਸ ਪ੍ਰਕਾਰ ਹੈ।
L 9450 ਸੀਰੀਜ਼ 4K ਯੂ.ਐਚ.ਡੀ. ਟੈਲੀਵਿਜ਼ਨ
50 Inch- 1.99 Lakh Rupee
65 Inch- 3 lakh 69 Thousand 900 hundred Rupee
84 Inch- 10.49 lakh rupee
L 5400 ਸੀਰੀਜ਼ ਐਲ.ਈ.ਡੀ. ਟੈਲੀਵਿਜ਼ਨ
32 Inch - 38990 Rupee
40 Inch - 58990 Rupee
47 Inch - 85990 Rupee
56 Inch - 129900 Rupee
ਮੁਲਾਜ਼ਮਾਂ ਨੂੰ ਸਮਾਜਿਕ ਸੁਰੱਖਿਆ ਲਾਭ ਲਈ ਸਮਾਰਟ ਕਾਰਡ ਛੇਤੀ
NEXT STORY