ਫੈਜਾਬਾਦ - ਯੂ. ਪੀ. ਦੇ ਸੀਨੀਅਰ ਕੈਬਨਿਟ ਮੰਤਰੀ ਸ਼ਿਵਪਾਲ ਸਿੰÎਘ ਯਾਦਵ ਨੇ 'ਘਰ ਵਾਪਸੀ' ਦੇ ਮੁੱਦੇ 'ਤੇ ਭਾਜਪਾ ਨੂੰ ਖੂਬ ਨਿਸ਼ਾਨੇ 'ਤੇ ਲਿਆ। ਉਨ੍ਹਾਂ ਕਿਹਾ ਕਿ ਭਾਜਪਾ ਜਿਨ੍ਹਾਂ ਲੋਕਾਂ ਦੀ ਘਰ ਵਾਪਸੀ ਕਰਵਾ ਰਹੀ ਹੈ, ਸਭ ਤੋਂ ਪਹਿਲਾਂ ਉਨ੍ਹਾਂ ਨਾਲ ਆਪਣੀਆਂ ਭੈਣਾਂ-ਬੇਟੀਆਂ ਦੇ ਵਿਆਹ ਕਰਵਾਵੇ। ਸ਼ਿਵਪਾਲ ਨੇ ਕਿਹਾ ਕਿ ਭਾਜਪਾ ਜਨਤਾ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਵਿਚ ਨਕਾਮ ਰਹੀ ਹੈ। ਅਜਿਹੇ ਵਿਚ ਧਰਮ ਤਬਦੀਲੀ, ਲਵ ਜੇਹਾਦ ਅਤੇ ਘਰ ਵਾਪਸੀ ਵਰਗੇ ਮੁੱਦੇ ਨੂੰ ਉਛਾਲ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ।
ਦਾਉਦ ਇਬਰਾਹਿਮ ਦਾ ਖਾਸ ਭਾਰਤ 'ਚ ਗ੍ਰਿਫਤਾਰ
NEXT STORY